Delhi
Mahua Moitra News: ਮਹੂਆ ਮੋਇਤਰਾ ਨੇ ਖਾਲੀ ਕੀਤਾ ਅਪਣਾ ਸਰਕਾਰੀ ਬੰਗਲਾ
ਮੋਇਤਰਾ ਦੇ ਵਕੀਲ ਸ਼ਾਦਨ ਫਰਾਸਤ ਨੇ ਕਿਹਾ ਕਿ ਮਕਾਨ ਦਾ ਕਬਜ਼ਾ ਡਾਇਰੈਕਟੋਰੇਟ ਆਫ ਅਸਟੇਟ ਦੇ ਅਧਿਕਾਰੀਆਂ ਨੂੰ ਸੌਂਪ ਦਿਤਾ ਗਿਆ ਹੈ।
Hema Malini News: ਹੇਮਾ ਮਾਲਿਨੀ ਨੇ ਅਯੁੱਧਿਆ 'ਚ ਮਾਂ ਸੀਤਾ ਦਾ ਨਿਭਾਇਆ ਕਿਰਦਾਰ, ਜਾਣੋ ਕਿਸ ਨੇ ਨਿਭਾਇਆ ਰਾਮ ਦਾ ਕਿਰਦਾਰ
Hema Malini News: ਹੁਣ ਰਾਮ ਨਗਰੀ ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ 'ਚ ਸਿਰਫ 4 ਦਿਨ ਬਾਕੀ ਹਨ
Manish Sisodia News: ਮਨੀਸ਼ ਸਿਸੋਦੀਆ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, ਪੰਜ ਫਰਵਰੀ ਤੱਕ ਵਧਾਈ ਨਿਆਂਇਕ ਹਿਰਾਸਤ
Manish Sisodia News: ਅਦਾਲਤ ਨੇ ਸੀਬੀਆਈ ਤੋਂ ਮਾਮਲੇ ਦੀ ਜਾਂਚ ਦੀ ਮੰਗੀ ਤਾਜ਼ਾ ਸਥਿਤੀ ਰਿਪੋਰਟ
Air passenger traffic: ਭਾਰਤ ’ਚ ਹਵਾਈ ਯਾਤਰੀਆਂ ਦੀ ਗਿਣਤੀ ਸਾਲ 2030 ਤਕ 30 ਕਰੋੜ ਤਕ ਪਹੁੰਚਣ ਦੀ ਉਮੀਦ
ਇਹ ਅੰਕੜਾ ਸਾਲ 2023 ਵਿਚ 15.3 ਕਰੋੜ ਸੀ।
PM Modi News: ਪਿਛਲੇ 9 ਸਾਲਾਂ ਵਿਚ ਲਗਭਗ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕਢਿਆ: ਪ੍ਰਧਾਨ ਮੰਤਰੀ ਮੋਦੀ
ਕਿਹਾ, ਪਾਰਦਰਸ਼ੀ ਪ੍ਰਣਾਲੀ ਤੇ ਜਨਤਾ ਦੀ ਭਾਗੀਦਾਰੀ ਨਾਲ ਦੇਸ਼ ਵਿਚ ਗ਼ਰੀਬੀ ਘਟੀ
Congress News: ਗ਼ਰੀਬੀ ਘੱਟ ਹੋਣ ਦਾ ਅੰਕੜਾ ਗ਼ਲਤ, 25 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਤੋਂ ਵਾਂਝੇ ਕਰਨ ਦੀ ਸਾਜ਼ਸ਼ : ਕਾਂਗਰਸ
ਪਾਰਟੀ ਦੀ ਬੁਲਾਰਾ ਸੁਪ੍ਰੀਆ ਸ੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ 25 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਹੋਰ ਸਕੀਮਾਂ ਤੋਂ ਵਾਂਝੇ ਕਰਨ ਦੀ ਸਾਜ਼ਸ਼ ਰਚੀ ਹੈ।
Boat capsizes in Vadodara: ਪਿਕਨਿਕ ਮਨਾਉਣ ਜਾ ਰਹੇ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਕਿਸ਼ਤੀ ਪਲਟਣ ਕਾਰਨ ਮੌਤ
ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ।
Coaching Center News: ਕੋਚਿੰਗ ਸੈਂਟਰ ਦੀ ਹੁਣ ਨਹੀਂ ਚੱਲੇਗੀ ਮਨਮਾਨੀ, ਕੇਂਦਰ ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Coaching Center News: ਕੋਈ ਵੀ ਕੋਚਿੰਗ ਸੈਂਟਰ ਹੁਣ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲ ਨਹੀਂ ਕਰ ਸਕਦਾ
Delhi Air Pollution: ਹਵਾ ਗੁਣਵੱਤਾ ਵਿਚ ਸੁਧਾਰ ਤੋਂ ਬਾਅਦ ਦਿੱਲੀ ਵਿਚ ਹਟਾਈਆਂ ਗਈਆਂ ਗ੍ਰੈਪ -3 ਪਾਬੰਦੀਆਂ
ਹੁਣ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਦੀ ਆਗਿਆ ਹੋਵੇਗੀ।
EPFO big decision: ਜਨਮ ਮਿਤੀ ਦੇ ਸਬੂਤ ਵਜੋਂ ਆਧਾਰ ਕਾਰਡ ਦੀ ‘ਮਾਨਤਾ ਖਤਮ’; EPFO ਨੇ ਜਾਰੀ ਕੀਤੇ ਹੁਕਮ
ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ’ਚੋਂ ਕੀਤਾ ਬਾਹਰ