Delhi
Gopal Kanda ED Raid News: ਗੋਪਾਲ ਕਾਂਡਾ ਦੇ ਦਫ਼ਤਰ-ਕਸੀਨੋ 'ਤੇ ED ਦਾ ਛਾਪਾ; ਗੋਆ ਅਤੇ ਸਿਲੀਗੁੜੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਜਾਰੀ
ਹਰਿਆਣਾ ਦੇ ਸਿਰਸਾ ਤੋਂ ਵਿਧਾਇਕ ਹਨ ਗੋਪਾਲ ਕਾਂਡਾ
Delhi Air Pollution News: ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਸੁਪ੍ਰੀਮ ਕੋਰਟ 'ਚ ਸੁਣਵਾਈ; ਪੰਜਾਬ ਸਣੇ 5 ਸੂਬਿਆਂ ਤੋਂ ਮੰਗੀ ਰੀਪੋਰਟ
ਅਦਾਲਤ ਨੇ ਪੁੱਛਿਆ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੀ ਕਦਮ ਚੁੱਕੇ ਗਏ?
ED notice to Arvind Kejriwal: ਅਰਵਿੰਦ ਕੇਜਰੀਵਾਲ ਨੂੰ ED ਦਾ ਨੋਟਿਸ; 2 ਨਵੰਬਰ ਨੂੰ ਪੁਛਗਿਛ ਲਈ ਬੁਲਾਇਆ
ED notice to Arvind Kejriwal: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ।
Source Of Political Parties' Funds News: ਨਾਗਰਿਕਾਂ ਨੂੰ ਸਿਆਸੀ ਪਾਰਟੀਆਂ ਦੇ ਚੰਦੇ ਦਾ ਸਰੋਤ ਜਾਣਨ ਦਾ ਅਧਿਕਾਰ ਨਹੀਂ : ਅਟਾਰਨੀ
ਵੈਂਕਟਰਮਣੀ ਨੇ ਸਿਆਸੀ ਪਾਰਟੀਆਂ ਨੂੰ ਪੈਸੇ ਦੇਣ ਲਈ ਚੋਣ ਬਾਂਡ ਯੋਜਨਾ ਰਾਹੀਂ ਸਿਆਸੀ ਪਾਰਟੀਆਂ ਨੂੰ ‘ਕਲੀਨ ਮਨੀ’ ਮਿਲਣ ਦਾ ਜ਼ਿਕਰ ਕਰਦਿਆਂ ਕਿਹਾ।
Stubble burning down News: ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਮਹੱਤਵਪੂਰਨ ਕਮੀ ਆਈ ਹੈ: ਸੀ.ਏ.ਕਿਊ.ਐਮ.
ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 56 ਫੀ ਸਦੀ ਅਤੇ ਹਰਿਆਣਾ ’ਚ 40 ਫੀ ਸਦੀ ਦੀ ਕਮੀ ਦਰਜ ਕੀਤੀ ਗਈ
People's trust on Doctors: ਭਾਰਤ 'ਚ ਸਭ ਤੋਂ ਵੱਧ ਲੋਕ ਡਾਕਟਰਾਂ 'ਤੇ ਕਰਦੇ ਹਨ ਭਰੋਸਾ, ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
People's trust on Doctors: ਭਾਰਤ ਸਮੇਤ 31 ਦੇਸ਼ਾਂ ਦੇ 22 ਹਜ਼ਾਰ 816 ਲੋਕਾਂ ਦੇ ਨਮੂਨਿਆਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਡਾਟਾ
Onion Price Hike: ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ, ਕੀਮਤਾਂ ਨੇ ਉਡਾਏ ਹੋਸ਼
Onion Price Hike: ਦੀਵਾਲੀ ਤੋਂ ਪਹਿਲਾਂ 100 ਰੁਪਏ ਤੋਂ ਪਾਰ ਪਹੁੰਚਿਆ ਪਿਆਜ਼
Bishan Singh Bedi aatim aardas: ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੀ ਅੰਤਿਮ ਅਰਦਾਸ
Bishan Singh Bedi aatim aardas: ਬਿਸ਼ਨ ਸਿੰਘ ਬੇਦੀ ਆਪਣੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਲਈ ਜਾਣੇ ਜਾਂਦੇ ਸਨ
Rahul Gandhi viral photo: ਇਸ ਫੋਟੋ 'ਤੇ ਰਾਹੁਲ ਨੂੰ ਕੀਤਾ ਜਾ ਰਿਹਾ ਟ੍ਰੋਲ, ਕਾਂਗਰਸ ਬੁਲਾਰੇ ਨੇ ਤੋੜੀ ਚੁੱਪੀ ਦੱਸਿਆ ਕੌਣ ਹੈ ਉਹ ਕੁੜੀ?
Rahul Gandhi viral photo: ਇਸ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ
Israel-Hamas Conflict News: ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਪਣੇ ਓਮਾਨੀ ਹਮਰੁਤਬਾ ਅਲਬੂਸੈਦੀ ਨਾਲ ਗੱਲ ਕੀਤੀ
ਅਲਬੂਸੈਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਨਾਜ਼ੁਕ ਲੋੜ ’ਤੇ ਜ਼ੋਰ ਦਿਤਾ।