Delhi
MUDA ‘ਘਪਲਾ': ED ਨੇ 40.08 ਕਰੋੜ ਰੁਪਏ ਦੀਆਂ 34 ਅਚੱਲ ਜਾਇਦਾਦਾਂ ਜ਼ਬਤ ਕੀਤੀਆਂ
ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਤਹਿਤ ਜਾਇਦਾਦਾਂ ਨੂੰ ਕੀਤਾ ਜ਼ਬਤ
ਸੁਪਰੀਮ ਕੋਰਟ 'ਚ ਚੀਫ਼ ਜਸਟਿਸ ਬੀ ਆਰ ਗਵੱਈ 'ਤੇ ਜੁੱਤੀ ਸੁੱਟਣ ਦੀ ਕੀਤੀ ਗਈ ਕੋਸ਼ਿਸ਼
ਚੀਫ਼ ਜਸਟਿਸ ਬੋਲੇ : ਮੇਰੇ 'ਤੇ ਇਸ ਘਟਨਾ ਦਾ ਕੋਈ ਅਸਰ ਨਹੀਂ
Group Captain ਸ਼ੁਭਾਂਸ਼ੂ ਸ਼ੁਕਲਾ ਬਣੇ ਕੇਂਦਰ ਦੇ ‘ਵਿਕਸਿਤ ਭਾਰਤ ਬਿਲਡਾਥੌਨ' ਦੇ ਬ੍ਰਾਂਡ ਅੰਬੈਸਡਰ
ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਜਾਣ ਵਾਲੇ ਦੂਜੇ ਭਾਰਤੀ ਹਨ ਸੁਭਾਂਸ਼ੂ ਸ਼ੁਕਲਾ
Women's Cricket World Cup 2025: ਭਾਰਤ ਨੇ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ
ਪਾਕਿਸਤਾਨ ਦੀ ਪੂਰੀ ਟੀਮ 159 ਦੌੜਾਂ ਬਣਾ ਕੇ ਆਊਟ ਹੋ ਗਈ।
ਮਹਿਲਾ ਕ੍ਰਿਕਟ ਵਿਸ਼ਵ ਕੱਪ 2025: ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
ਪਾਕਿਸਤਾਨ 159 ਦੌੜਾਂ 'ਤੇ ਆਲ ਆਊਟ
ਜੁਲਾਈ-ਸਤੰਬਰ ਦੌਰਾਨ ਦਿੱਲੀ-ਐਨ.ਸੀ.ਆਰ. ਸਥਿਤ ਮਕਾਨਾਂ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ ਵਾਧਾ
24 ਫੀ ਸਦੀ ਦਾ ਵਾਧਾ ਹੋਇਆ
ਗੁਰੂਗ੍ਰਾਮ ਵਿੱਚ ਦੂਜੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗਣ ਨਾਲ ਇੱਕ ਅੱਠ ਸਾਲਾ ਲੜਕੇ ਦੀ ਮੌਤ
ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਜਦੋਂ ਉਸਦੇ ਦੋ ਪੁੱਤਰ ਬਾਲਕੋਨੀ ਦੇ ਕੋਲ ਖੇਡ ਰਹੇ ਸਨ।
ਸੋਨਮ ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਭਲਕੇ
ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ
ਸੀ.ਆਰ.ਪੀ.ਐਫ. ਨੇ ਨਕਸਲ ਪ੍ਰਭਾਵਤ ਬਸਤਰ 'ਚ 10 ਹਜ਼ਾਰ ਤੋਂ ਵੱਧ ਰੇਡੀਓ ਸੈੱਟ ਵੰਡੇ
ਨਕਸਲੀ ਹਿੰਸਾ ਪ੍ਰਭਾਵਤ ਇਲਾਕਿਆਂ 'ਚ ਫੈਲਾਇਆ ਜਾਵੇਗਾ ਕੌਮੀ ਵਿਚਾਰ
SIR ਨੇ ਬਿਹਾਰ 'ਚ ਵੋਟਰ ਸੂਚੀ ਨੂੰ ਸ਼ੁੱਧ ਕੀਤਾ: ਮੁੱਖ ਚੋਣ ਕਮਿਸ਼ਨਰ
22 ਸਾਲਾਂ ਬਾਅਦ ਰਾਜ ਵਿੱਚ ਵੋਟਰ ਸੂਚੀ ਨੂੰ "ਸ਼ੁੱਧ" ਕੀਤਾ