Delhi
Sandeepa Virk News: ਕੌਣ ਹੈ ਇੰਸਟਾਗ੍ਰਾਮ ਪ੍ਰਭਾਵਕ ਸੰਦੀਪਾ ਵਿਰਕ? ਜਿਸ 'ਤੇ ਈਡੀ ਨੇ ਕੀਤੀ ਕਾਰਵਾਈ
Sandeepa Virk News: ਈਡੀ ਨੇ ਛਾਪੇਮਾਰੀ ਤੋਂ ਬਾਅਦ ਕੀਤੀ ਕਾਰਵਾਈ
ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ ਹਨ ਕੁੱਲ 10574 Indians , 43 ਨੂੰ ਸੁਣਾਈ ਮੌਤ ਦੀ ਸਜ਼ਾ
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਇੱਕ ਲਿਖਤੀ ਜਵਾਬ ਵਿੱਚ ਦਿੱਤਾ ਜਵਾਬ
Delhi News : ਪਹਿਲੀ ਵਾਰੀ ਸੁਪਰੀਮ ਕੋਰਟ 'ਚ ਈ.ਵੀ.ਐਮ. ਦੀਆਂ ਵੋਟਾਂ ਦੀ ਹੋਈ ਮੁੜ ਗਿਣਤੀ
Delhi News : ਹਰਿਆਣਾ ਦੇ ਇਕ ਪਿੰਡ ਦੇ ਸਰਪੰਚ ਦੀ ਚੋਣ ਦਾ ਨਤੀਜਾ ਪਲਟਿਆ
ਰਾਹੁਲ ਨੇ ਅਦਾਲਤ 'ਚ ਕਿਹਾ, 'ਮੇਰੀ ਜਾਨ ਨੂੰ ਖ਼ਤਰਾ ਹੈ'
'ਭਾਜਪਾ ਨੇਤਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਉਨ੍ਹਾਂ ਦੀ ਦਾਦੀ ਦਾ ਹੋਇਆ ਸੀ।'
ਰੋਹਿਤ ਸ਼ਰਮਾ ਦੀ ਰਿਟਾਇਰਮੈਂਟ ਦੀਆਂ ਚਰਚਾਵਾਂ ਵਿਚਾਲੇ ICC ODI Ranking 'ਚ ਦੂਜਾ ਸਥਾਨ
ICC ODI Ranking ਵਿੱਚ ਕਿਹੜੇ ਖਿਡਾਰੀ ਹਨ, ਜਾਣੋ
ਦੇਸ਼ ਭਰ 'ਚ ਹਨ 1.53 ਕਰੋੜ ਅਵਾਰਾ ਕੁੱਤੇ
ਸਰਕਾਰ ਨੇ 1 ਸਾਲ 'ਚ 70 ਫ਼ੀ ਸਦੀ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ
ਜਾਣੋ AI ਮੁਤਾਬਿਕ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਸਭ ਤੋਂ ਵਧੀਆ ਲੀਡਰ ਕੌਣ
AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
Supreme Court ਨੇ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਪਤੰਜਲੀ ਵਿਰੁੱਧ IMA ਦੀ ਪਟੀਸ਼ਨ ਕੀਤੀ ਬੰਦ
ਕਿਹਾ, "ਪਟੀਸ਼ਨ ਵਿੱਚ ਮੰਗੀ ਗਈ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਕੋਈ ਲੋੜ ਨਹੀਂ ਹੈ"
Britain ਵਿਦੇਸ਼ੀ ਅਪਰਾਧੀਆਂ ਨੂੰ ਤੁਰੰਤ ਦੇਵੇਗਾ ਦੇਸ਼ ਨਿਕਾਲਾ
ਭਾਰਤ ਇਨ੍ਹਾਂ ਦੇਸ਼ਾਂ ਵਿੱਚ ਸ਼ਾਮਲ, ਪਾਕਿਸਤਾਨ ਸੂਚੀ ਤੋਂ ਬਾਹਰ
Supreme Court ਨੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਕੀਤੀ ਰੱਦ
ਸੁਸ਼ੀਲ ਕੁਮਾਰ ਖ਼ਿਲਾਫ਼ ਪਹਿਲਵਾਨ ਸਾਗਰ ਧਨਖੜ ਦੇ ਕਤਲ ਦਾ ਮਾਮਲਾ ਹੈ ਦਰਜ