Delhi
ਈ.ਡੀ. ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਬਿਆਨ ਦਰਜ
ਆਨਲਾਈਨ ਸੱਟੇਬਾਜ਼ੀ ਮਾਮਲਾ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਹੜ੍ਹ ਰਾਹਤ, ਵਿਕਾਸ ਰੋਡਮੈਪ ਅਤੇ ਪੰਜਾਬ ਤੇ ਚੰਡੀਗੜ੍ਹ ਨਾਲ ਸਬੰਧਤ ਮੁੱਖ ਮੁੱਦਿਆਂ 'ਤੇ ਕੀਤੀ ਚਰਚਾ
ਅਦਾਲਤਾਂ ਪੈਸੇ ਇਕੱਠੇ ਕਰਨ ਲਈ ਵਸੂਲੀ ਏਜੰਟ ਵਜੋਂ ਕੰਮ ਨਹੀਂ ਕਰ ਸਕਦੀਆਂ : ਸੁਪਰੀਮ ਕੋਰਟ
ਪੁਲਿਸ ਨੂੰ ਸਿਵਲ ਜਾਂ ਅਪਰਾਧਕ ਕੇਸ ਦਾ ਫੈਸਲਾ ਕਰਨ 'ਚ ਮਦਦ ਲਈ ਸੂਬਿਆਂ ਨੂੰ ਹਰ ਜ਼ਿਲ੍ਹੇ 'ਚ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ
ਬੇਰੁਜ਼ਗਾਰੀ ਨੌਜਵਾਨਾਂ ਨੂੰ ਦਰਪੇਸ਼ ਸੱਭ ਤੋਂ ਵੱਡੀ ਸਮੱਸਿਆ : ਰਾਹੁਲ ਗਾਂਧੀ
ਕਿਹਾ, ਇਹ ਸਿੱਧੇ ਤੌਰ 'ਤੇ ਵੋਟ ਚੋਰੀ ਨਾਲ ਜੁੜੀ ਹੋਈ
ਕਿਹੜੀ ਰਾਮਲੀਲਾ ਰਾਤ 10 ਵਜੇ ਖਤਮ ਹੋ ਜਾਂਦੀ ਹੈ? : ਮੁੱਖ ਮੰਤਰੀ ਗੁਪਤਾ
ਲਾਊਡ ਸਪੀਕਰ ਬੰਦ ਕਰਨ ਦਾ ਸਮਾਂ ਰਾਤ 10 ਵਜੇ ਦੀ ਥਾਂ ਅੱਧੀ ਰਾਤ 12 ਵਜੇ ਤੱਕ ਵਧਾਇਆ
ਸੱਜਣ ਕੁਮਾਰ ਵਿਰੁਧ ਟਰਾਇਲ ਪੂਰਾ, ਆਖ਼ਰੀ ਸੁਣਵਾਈ 29 ਅਕਤੂਬਰ ਨੂੰ
1984 ਸਿੱਖ ਕਤਲੇਆਮ ਦਾ ਕੇਸ
ਅਮਰੀਕੀ ਕੰਪਨੀਆਂ ਵੱਲੋਂ ਦੋ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਦਿੱਤੀ ਤਰੱਕੀ
ਸ਼੍ਰੀਨਿਵਾਸ ਗੋਪਾਲਨ ਅਤੇ ਰਾਹੁਲ ਗੋਇਲ ਨੂੰ ਮਿਲੀ ਤਰੱਕੀ
ਆਪ੍ਰੇਸ਼ਨ ਸਿੰਦੂਰ ਦੇ ਸ਼ਹੀਦ ਦੇ ਪਰਿਵਾਰ ਤੋਂ ਸੋਗ ਸਮਾਰੋਹ ਦਾ ਲਿਆ ਖਰਚਾ
ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਪੰਚਾਇਤ ਨੇ 52,000 ਰੁਪਏ ਲਏ
ਵਿਆਹ ਤੋਂ ਬਾਹਰਲਾ ਸਬੰਧ ਅਪਰਾਧ ਨਹੀਂ ਹੈ, ਇਸਦੇ ਨਤੀਜੇ ਖ਼ਤਰਨਾਕ ਹਨ: ਦਿੱਲੀ ਹਾਈ ਕੋਰਟ
'ਜਿਸ ਵਿਅਕਤੀ ਦਾ ਵਿਆਹ ਟੁੱਟ ਗਿਆ ਹੈ, ਉਹ ਪਤੀ ਜਾਂ ਪਤਨੀ ਦੇ ਪ੍ਰੇਮੀ ਤੋਂ ਹਰਜਾਨਾ ਮੰਗ ਸਕਦਾ ਹੈ'
ਮਾਣਹਾਨੀ ਨੂੰ ਅਪਰਾਧ ਦੀ ਸ਼੍ਰੇਣੀ 'ਚੋਂ ਕੱਢਣ ਦਾ ਸਮਾਂ ਆ ਗਿਆ ਹੈ : ਸੁਪਰੀਮ ਕੋਰਟ
ਨਿਊਜ਼ ਪੋਰਟਲ ‘ਦਿ ਵਾਇਰ' ਨੂੰ ਜਾਰੀ ਕੀਤੇ ਗਏ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ