Delhi
ਸੁਪਰੀਮ ਕੋਰਟ ਅਕਤੂਬਰ ਦੇ ਅੱਧ ’ਚ ਕਰੇਗਾ ਵਿਆਹੁਤਾ ਬਲਾਤਕਾਰ ਨਾਲ ਜੁੜੀਆਂ ਅਪੀਲਾਂ ’ਤੇ ਸੁਣਵਾਈ
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੇ ਕਰੁਣਾ ਨੰਦੀ ਦੀ ਗੱਲ ’ਤੇ ਗੌਰ ਕੀਤਾ ਕਿ ਅਪੀਲਾਂ ’ਤੇ ਸੁਣਵਾਈ ਦੀ ਲੋੜ ਹੈ।
ਭਾਜਪਾ ਨੇ OBC ਦੇ MPs ਨੂੰ ਸੰਸਦ ਵਿਚ ਮੂਰਤੀ ਬਣਾ ਕੇ ਰੱਖਿਆ ਹੈ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ।
ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਵਿਆਹ ਲਈ ਉਦੈਪੁਰ ਪਹੁੰਚੇ
ਵਿਆਹ ਤੋਂ ਪਹਿਲਾਂ 'ਦਿ ਲੀਲਾ ਪੈਲੇਸ' 'ਚ ਹੋਣ ਵਾਲੇ ਮੁੱਖ ਸਮਾਰੋਹ 'ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫ਼ਿਲਮੀ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
'ਸਨਾਤਨਾ ਧਰਮ' 'ਤੇ ਟਿੱਪਣੀ ਦੇ ਮਾਮਲੇ 'ਚ ਤਾਮਿਲਨਾਡੂ ਸਰਕਾਰ ਅਤੇ ਉਦੈਨਿਧੀ ਸਟਾਲਿਨ ਨੂੰ ਸੁਪ੍ਰੀਮ ਕੋਰਟ ਦਾ ਨੋਟਿਸ
ਪਟੀਸ਼ਨ 'ਚ ਸਨਾਤਨ ਧਰਮ ਨੂੰ ਖਤਮ ਕਰਨ ਸਬੰਧੀ ਦਿਤੇ ਬਿਆਨ ਨੂੰ ਲੈ ਕੇ ਉਦੈਨਿਧੀ ਸਟਾਲਿਨ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।
ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਜਰਸੀ ਲਾਂਚ
ਟੀਮ ਇੰਡੀਆ ਅਕਤੂਬਰ ਵਿਚ ਚੇਨਈ ਦੇ ਐਮ. ਏ. ਚਿਦਾਂਬਰਮ ਸਟੇਡੀਅਮ ਵਿਚ 5 ਵਾਰ ਦੇ ਚੈਂਪੀਅਨ ਆਸਟਰੇਲੀਆ ਵਿਰੁਧ ਆਈ. ਸੀ. ਸੀ. 2023 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ
ਕੈਨੇਡਾ ਦੀ ਹਮਾਇਤ ਲਈ ਅੱਗੇ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ
ਕਿਹਾ- ਦੋਸ਼ੀਆਂ ਨੂੰ ਦਿਤੀ ਜਾਵੇ ਸਜ਼ਾ
ਕੈਨੇਡੀਅਨ ਨਾਗਰਿਕਾਂ ਨੂੰ ਨਹੀਂ ਮਿਲੇਗਾ ਭਾਰਤ ਦਾ ਵੀਜ਼ਾ, ਭਾਰਤ ਸਰਕਾਰ ਨੇ ਲਗਾਈ ਪਾਬੰਦੀ
ਅਣਮਿੱਥੇ ਸਮੇਂ ਲਈ ਲਗਾਈ ਪਾਬੰਦੀ
ਰਾਹੁਲ ਗਾਂਧੀ ਬਣੇ 'ਕੂਲੀ', ਸਿਰ 'ਤੇ ਚੁੱਕਿਆ ਸਵਾਰੀਆਂ ਦਾ ਸਮਾਨ
ਰਾਹੁਲ ਗਾਂਧੀ ਨੇ ਕੁਲੀ ਸਾਥੀਆਂ ਦੇ ਸੁਣੀ ਗੱਲਬਾਤ
ਭਾਰਤ-ਕੈਨੇਡਾ ਕੂਟਨੀਤਕ ਵਿਵਾਦ ’ਤੇ ਸੰਸਦ ’ਚ ਚਰਚਾ ਹੋਣੀ ਚਾਹੀਦੀ ਹੈ: ਸੁਪ੍ਰੀਆ ਸੁਲੇ
ਉਨ੍ਹਾਂ ਨੇ ਇਹ ਮੁੱਦਾ ਲੋਕ ਸਭਾ ’ਚ ਮਹਿਲਾ ਰਿਜ਼ਰਵੇਸ਼ਨ ਬਿਲ ’ਤੇ ਚਰਚਾ ਦੌਰਾਨ ਚੁਕਿਆ।
ਐੱਨ.ਆਈ.ਏ. ਨੇ ਗਰਮਖ਼ਿਆਲੀਆਂ ਵਿਰੁਧ ਤੇਜ਼ ਕੀਤੀ ਕਾਰਵਾਈ; ਪੰਜ ’ਤੇ ਇਨਾਮ ਦਾ ਐਲਾਨ
ਹਰਵਿੰਦਰ ਰਿੰਦਾ ਅਤੇ ਲਖਬੀਰ ਲੰਡਾ ’ਤੇ 10-10 ਲੱਖ ਰੁਪਏ ਜਦਕਿ ਪਰਮਿੰਦਰ ਸਿੰਘ, ਸਤਬੀਰ ਸਿੰਘ ਸੱਤਾ ਅਤੇ ਯਾਦਵਿੰਦਰ ਸਿੰਘ ’ਤੇ 5-5 ਲੱਖ ਦਾ ਇਨਾਮ