Delhi
ਟਵਿਟਰ ਨੂੰ ਟੱਕਰ ਦੇਵੇਗਾ Instagram ਦਾ ਨਵਾਂ ਐਪ, ਜੂਨ ਵਿਚ ਹੋ ਸਕਦਾ ਹੈ ਲਾਂਚ
ਮਸ਼ਹੂਰ ਹਸਤੀਆਂ ਅਤੇ ਇੰਫਲੂਐਂਸਰ ਕੁੱਝ ਮਹੀਨਿਆਂ ਤੋਂ ਇੰਸਟਾਗ੍ਰਾਮ ਦੇ ਇਸ ਟੈਕਸਟ-ਬੇਸਡ ਐਪ ਨੂੰ ਟੈਸਟ ਕਰ ਰਹੇ ਹਨ
ਜੇਕਰ ਤੁਸੀਂ ਕੋਈ ਨਵੀਂ ਜਾਇਦਾਦ ਖ੍ਰੀਦੀ ਹੈ ਅਤੇ ਉਸ 'ਤੇ ਬਿਜਲੀ ਦਾ ਬਿੱਲ ਬਕਾਈਆ ਹੈ ਤਾਂ ਭੁਗਤਾਨ ਤੁਹਾਨੂੰ ਹੀ ਕਰਨਾ ਪਵੇਗਾ : ਸੁਪ੍ਰੀਮ ਕੋਰਟ
ਨਵੀਂ ਖ੍ਰੀਦੀ ਜਾਇਦਾਦ ਅਤੇ ਬਿਜਲੀ ਬਿੱਲ ਨੂੰ ਲੈ ਕੇ ਸੁਪ੍ਰੀਮ ਕੋਰਟ ਦਾ ਹੁਕਮ
ਤਾਂ ਇਹ 2000 ਰੁਪਏ ਦਾ ਧਮਾਕਾ ਨਹੀਂ ਸੀ ਬਲਕਿ ਇਕ ਅਰਬ ਭਾਰਤੀਆਂ ਨਾਲ ਇਕ ਅਰਬ ਡਾਲਰ ਦਾ ਧੋਖਾ ਸੀ : ਮਮਤਾ ਬੈਨਰਜੀ
ਕਿਹਾ, ਜਿਨ੍ਹਾਂ ਕਾਰਨ ਇਹ ਦੁੱਖ ਝਲਿਆ ਹੈ, ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ
ਦਿੱਲੀ 'ਚ 'ਗਰੁੱਪ-ਏ' ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀਆਂ 'ਤੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਆਰਡੀਨੈਂਸ
ਦਿੱਲੀ ਸਰਕਾਰ ਨੇ ਕੀਤੀ ਨਿਖੇਧੀ, ਕਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ ਮੋਦੀ ਸਰਕਾਰ
RBI ਦਾ ਵੱਡਾ ਫ਼ੈਸਲਾ: ਬੰਦ ਹੋਣਗੇ 2000 ਰੁਪਏ ਦੇ ਨੋਟ, 30 ਸਤੰਬਰ ਤਕ ਦਿਤਾ ਬਦਲਣ ਦਾ ਸਮਾਂ
ਜਾਣਕਾਰੀ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ।
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸਮਰਥਨ ਦੇਣ ਪਹੁੰਚੇ ਵਿਧਾਇਕ ਪਰਗਟ ਸਿੰਘ ਅਤੇ ਹੋਰ ਕਾਂਗਰਸੀ ਆਗੂ
ਕਿਹਾ, ਖਿਡਾਰੀਆਂ ਨਾਲ ਇਹ ਮਾਫੀਆ ਹਰ ਖੇਡ ਵਿਚ ਧੱਕਾ ਕਰਦਾ ਹੈ
ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ 'ਜਾਇਜ਼ ਮੰਗ' ਨੂੰ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ : ਸਚਿਨ ਪਾਇਲਟ
ਸਚਿਨ ਪਾਇਲਟ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਕੀਤਾ ਸਮਰਥਨ
SC ਨੂੰ ਮਿਲੇ 2 ਨਵੇਂ ਜੱਜ; CJI ਚੰਦਰਚੂੜ ਨੇ ਜਸਟਿਸ ਪ੍ਰਸ਼ਾਂਤ ਕੁਮਾਰ ਅਤੇ ਸੀਨੀਅਰ ਵਕੀਲ ਕੇਵੀ ਵਿਸ਼ਵਨਾਥਨ ਨੂੰ ਚੁਕਾਈ ਸਹੁੰ
ਸੁਪ੍ਰੀਮ ਕੋਰਟ ਵਿਚ 34 ਜੱਜਾਂ ਦਾ ਕੋਰਮ ਪੂਰਾ ਹੋ ਗਿਆ ਹੈ
ਅਤਿਵਾਦੀ ਅਰਸ਼ ਡੱਲਾ ਨਾਲ ਸਬੰਧਤ ਦੋ ਗੈਂਗਸਟਰ ਫਿਲੀਪੀਨਜ਼ ਤੋਂ ਡਿਪੋਰਟ, NIA ਨੇ ਕੀਤੇ ਕਾਬੂ
ਇੰਟਰਪੋਲ, ਕੇਂਦਰੀ ਅਤੇ ਕੌਮਾਂਤਰੀ ਏਜੰਸੀਆਂ ਦੀ ਮਦਦ ਨਾਲ ਮਿਲੀ ਸਫ਼ਲਤਾ
ਭੀੜ ਨਾਲ ਸਬੰਧਤ ਹਾਦਸਿਆਂ ਦਾ ਕੇਂਦਰ ਬਣ ਰਿਹਾ ਹੈ ਭਾਰਤ: ਅਧਿਐਨ
ਪਿਛਲੇ 20 ਸਾਲਾਂ ਵਿਚ ਦੁਨੀਆਂ ਭਰ ਵਿਚ ਭੀੜ ਸਬੰਧੀ ਹਾਦਸਿਆਂ ’ਚ 8000 ਲੋਕਾਂ ਦੀ ਹੋਈ ਮੌਤ