Delhi
ਮਣੀਪੁਰ ਹਿੰਸਾ 'ਤੇ ਸਰਬ ਪਾਰਟੀ ਮੀਟਿੰਗ ਪ੍ਰਧਾਨ ਮੰਤਰੀ ਲਈ ਜ਼ਰੂਰੀ ਨਹੀਂ: ਰਾਹੁਲ ਗਾਂਧੀ
ਕਿਹਾ, ਸਰਬ ਪਾਰਟੀ ਮੀਟਿੰਗ ਉਦੋਂ ਸੱਦੀ, ਜਦੋਂ ਪ੍ਰਧਾਨ ਮੰਤਰੀ ਦੇਸ਼ ਵਿਚ ਨਹੀਂ
23 ਜੂਨ ਨੂੰ ਦੋ ਦਿਨਾਂ ਕਸ਼ਮੀਰ ਦੌਰੇ ’ਤੇ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਕਈ ਵਿਕਾਸ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਸ਼ਰਾਬ ਦੀਆਂ ਬੋਤਲਾਂ ’ਚ 38 ਕਰੋੜ ਦੀ ਕੋਕੀਨ ਭਰ ਕੇ ਲਿਆਈ ਕੀਨੀਆਈ ਮਹਿਲਾ, ਦਿੱਲੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ
ਦਿੱਲੀ ਪਹੁੰਚਣ ’ਤੇ ਇਕ ਵਿਅਕਤੀ ਨੂੰ ਸੌਂਪੀ ਜਾਣੀ ਸੀ ਕੋਕੀਨ ਦੀ ਖੇਪ
ਮਣੀਪੁਰ ਹਿੰਸਾ: ਗ੍ਰਹਿ ਮੰਤਰੀ ਨੇ 24 ਜੂਨ ਨੂੰ ਸੱਦੀ ਸਰਬ ਪਾਰਟੀ ਮੀਟਿੰਗ
ਹਿੰਸਾ 'ਚ ਹੁਣ ਤਕ ਕਰੀਬ 120 ਲੋਕਾਂ ਦੀ ਗਈ ਜਾਨ
ਗੈਂਗਸਟਰ ਬਿਸ਼ਨੋਈ ਦਾ ਪ੍ਰਮੁੱਖ ਸਾਥੀ ਗ੍ਰਿਫ਼ਤਾਰ
ਵਿਕਾਸ ਸਿੰਘ ਨੇ ਮੋਹਾਲੀ ’ਚ ਆਰ.ਪੀ.ਜੀ. ਹਮਲੇ ਦੇ ਮੁਲਜ਼ਮਾਂ ’ਚ ਦਿਤੀ ਸੀ ਪਨਾਹ
ਮਰਦ-ਔਰਤ ਬਰਾਬਰੀ ਦੇ ਮਾਮਲੇ ’ਚ ਭਾਰਤ ਦਾ ਦੁਨੀਆਂ ’ਚ 127ਵਾਂ ਸਥਾਨ
ਪਿਛਲੇ ਸਾਲ ਦੇ ਮੁਕਾਬਲੇ ਹੋਇਆ ਅੱਠ ਦਰਜਿਆਂ ਦਾ ਸੁਧਾਰ
ਪੰਜਾਬੀ ਗਾਇਕ ਹਨੀ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗੋਲਡੀ ਬਰਾੜ ਦੇ ਨਾਂਅ ਨਾਲ ਵਿਦੇਸ਼ੀ ਨੰਬਰ ਤੋਂ ਆਏ ਵੋਆਇਸ ਨੋਟ ਤੇ ਕਾਲ
ਪੰਜ ਸਿਤਾਰਾ ਹੋਟਲ ਵਿਚ ਬਗ਼ੈਰ ਪੈਸੇ ਦਿਤੇ 603 ਦਿਨਾਂ ਤਕ ਰਹਿਣ ਵਾਲੇ ਵਿਰੁਧ ਕੇਸ ਦਰਜ
ਹੋਟਲ ਨੂੰ ਹੋਇਆ 58 ਲੱਖ ਰੁਪਏ ਦਾ ਨੁਕਸਾਨ
ਸਕੂਲੀ ਕਿਤਾਬਾਂ ’ਚੋਂ ਡਾਰਵਿਨ ਦਾ ਪੂਰਾ ਸਿਧਾਂਤ ਨਹੀਂ ਹਟਾਇਆ ਗਿਆ : ਕੇਂਦਰੀ ਸਿਖਿਆ ਮੰਤਰੀ
ਕਿਹਾ, ਕੋਵਿਡ-19 ਕਾਰਨ 10ਵੀਂ ਦਾ ਸਿਲੇਬਸ ਹੌਲਾ ਕਰਨ ਲਈ ਕੀਤੀ ਗਈ ਕੱਟ-ਵੱਢ, ਐਨ.ਸੀ.ਈ.ਆਰ.ਟੀ. ਨੇ ਬਾਅਦ ’ਚ ਵਾਪਸ ਲਿਆਉਣ ਦਾ ਦਿਤਾ ਭਰੋਸਾ
ਵਿਰੋਧੀ ਧਿਰਾਂ ਦੀ ਮੀਟਿੰਗ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਲਿਖੀ ਚਿਠੀ, 'ਸੱਭ ਤੋਂ ਪਹਿਲਾਂ ਆਰਡੀਨੈਂਸ 'ਤੇ ਹੋਵੇ ਚਰਚਾ'
ਕਿਹਾ, ਜੋ ਅੱਜ ਦਿੱਲੀ ਵਿਚ ਹੋ ਰਿਹਾ ਹੈ, ਕੱਲ੍ਹ ਦੂਜੇ ਸੂਬਿਆਂ ਵਿਚ ਵੀ ਹੋ ਸਕਦਾ ਹੈ