Delhi
ਦਿੱਲੀ ਦੇ ਮੁਖਰਜੀ ਨਗਰ ਵਿਚ ਕੋਚਿੰਗ ਸੈਂਟਰ ’ਚ ਲੱਗੀ ਅੱਗ
ਫਾਇਰ ਫਾਈਟਰਜ਼ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਮਾਰਤ 'ਚ ਫਸੇ ਸਾਰੇ ਲੋਕਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢ ਲਿਆ ਹੈ।
ਲੱਖਾਂ ਵਿਦਿਆਰਥੀਆਂ ਨੂੰ ਰਾਹਤ: NEET UG-2024 ਪ੍ਰੀਖਿਆ ਲਈ ਉਮਰ ਵਿਚ 11 ਮਹੀਨਿਆਂ ਦੀ ਛੋਟ
31 ਦਸੰਬਰ 2024 ਤਕ 17 ਸਾਲ ਦੀ ਉਮਰ ਪੂਰੀ ਕਰ ਚੁਕੇ ਵਿਦਿਆਰਥੀ ਪ੍ਰੀਖਿਆ ’ਚ ਹੋ ਸਕਣਗੇ ਸ਼ਾਮਲ
ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ: NIA ਵਲੋਂ 45 ਲੋਕਾਂ ਦੀਆਂ ਤਸਵੀਰਾਂ ਅਤੇ ਲੁਕਆਊਟ ਨੋਟਿਸ ਜਾਰੀ
ਆਮ ਜਨਤਾ ਨੂੰ ਸੂਚਨਾ ਦੇਣ ਦੀ ਕੀਤੀ ਅਪੀਲ
ਪੰਜਾਬ ਸਿਵਲ ਸੇਵਾ ਨਿਯਮ 1934 ’ਚ ਸੋਧ ਨਾ ਕੀਤੇ ਜਾਣ ’ਤੇ ਅਦਾਲਤ ਨੇ ਪ੍ਰਗਟਾਈ ਨਾਰਾਜ਼ਗੀ
ਸੁਪਰੀਮ ਕੋਰਟ ਨੇ ਪੰਜਾਬ ਨੂੰ ਕਿਹਾ, ਅਹੁਦਿਆਂ ਦੇ ਸਹੀ ਨਾਂ ਤਾਂ ਰਖ ਲੈਂਦੇ
ਸੁਪਰੀਮ ਕੋਰਟ ਵਲੋਂ ਉੱਤਰਕਾਸ਼ੀ ’ਚ ‘ਮਹਾਪੰਚਾਇਤ’ ਨੂੰ ਰੋਕਣ ਵਾਲੀ ਅਪੀਲ ’ਤੇ ਸੁਣਵਾਈ ਤੋਂ ਇਨਕਾਰ
ਹਾਈ ਕੋਰਟ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾਣ ਲਈ ਕਿਹਾ
ਯੂਨੀਫਾਰਮ ਸਿਵਲ ਕੋਡ 'ਤੇ ਲਾਅ ਕਮਿਸ਼ਨ ਦਾ ਵੱਡਾ ਕਦਮ, ਆਮ ਲੋਕਾਂ ਤੋਂ ਮੰਗੀ ਰਾਏ
30 ਦਿਨਾਂ 'ਚ ਇਸ ਤਰ੍ਹਾਂ ਦੇ ਸਕਦੇ ਹੋ ਜਵਾਬ
ਭਾਰਤ ’ਚ 16 ਫ਼ੀ ਸਦੀ ਬਜ਼ੁਰਗ ਔਰਤਾਂ ਬੁਰੇ ਸਲੂਕ ਦਾ ਸ਼ਿਕਾਰ
ਜ਼ਿਆਦਾਤਰ ਬਜ਼ੁਰਗ ਔਰਤਾਂ ਡਰ ਕਰ ਕੇ ਪੁਲਿਸ ਨੂੰ ਸੂਚਿਤ ਨਹੀਂ ਕਰਦੀਆਂ
ਮਈ ਦੌਰਾਨ ਦਾਲਾਂ ਅਤੇ ਕਣਕ ਦੀਆਂ ਥੋਕ ਕੀਮਤਾਂ ’ਚ ਭਾਰੀ ਵਾਧਾ
ਥੋਕ ਮਹਿੰਗਾਈ ਦਰ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣ ਦੇ ਮਾਮਲੇ ਚ ਏਅਰ ਇੰਡੀਆ ਨੇ ਕੀਤੀ ਕਾਰਵਾਈ
ਦੋ ਪਾਇਲਟਾਂ ਨੂੰ ਕੀਤਾ ਮੁਅੱਤਲ
ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ।