Delhi
ਸੁਪ੍ਰੀਮ ਕੋਰਟ ਨੇ ਰੇਪ ਪੀੜਤਾ ਨੂੰ ਦਿਤੀ ਗਰਭਪਾਤ ਦੀ ਮਨਜ਼ੂਰੀ, ਗੁਜਰਾਤ ਹਾਈ ਕੋਰਟ ਨੇ ਖਾਰਜ ਕੀਤੀ ਸੀ ਪਟੀਸ਼ਨ
28 ਹਫ਼ਤਿਆਂ ਦੀ ਗਰਭਵਤੀ ਹੈ 25 ਸਾਲਾ ਲੜਕੀ
ਹੁਣ ਸਾਈਬਰ ਠੱਗੀ ਵਿਚ ਗੈਂਗਸਟਰਾਂ ਦੀ ਦਸਤਕ; ਆਰਥਕ ਤੌਰ 'ਤੇ ਮਜ਼ਬੂਤ ਹੋਣ ਲਈ ਲੈ ਰਹੇ ਸਹਾਰਾ
ਖੁਫੀਆ ਏਜੰਸੀਆਂ ਨੂੰ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਅਤੇ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਸਾਈਬਰ ਕਰਾਈਮ 'ਚ ਸ਼ਾਮਲ ਹੋਰ ਕਈ ਗੈਂਗਸਟਰਾਂ ਬਾਰੇ ਇਨਪੁਟ ਮਿਲੇ
ਦਿੱਲੀ ਵਿਚ ਅੱਜ ਤੋਂ 25 ਰੁਪਏ ਕਿਲੋ ਮਿਲੇਗਾ ਪਿਆਜ਼; ਬਫਰ ਸਟਾਕ ਲਈ ਦੋ ਲੱਖ ਟਨ ਹੋਰ ਪਿਆਜ਼ ਖਰੀਦੇਗੀ ਸਰਕਾਰ
ਕੇਂਦਰ ਵਲੋਂ NCCF ਅਤੇ NAFED ਨੂੰ ਇਕ-ਇਕ ਲੱਖ ਟਨ ਪਿਆਜ਼ ਖਰੀਦਣ ਦੇ ਨਿਰਦੇਸ਼
ਸਪੇਨ ਨੇ ਪਹਿਲੀ ਵਾਰ ਜਿੱਤਿਆ ਮਹਿਲਾ ਫੀਫਾ ਵਿਸ਼ਵ ਕੱਪ, ਫਾਈਨਲ ਵਿਚ ਇੰਗਲੈਂਡ ਨੂੰ 1-0 ਨਾਲ ਹਰਾਇਆ
ਕਪਤਾਨ ਓਲਗਾ ਕਾਰਮੋਨਾ ਨੇ ਖੇਡ ਦੇ 29ਵੇਂ ਮਿੰਟ ਵਿਚ ਸਪੇਨ ਲਈ ਜੇਤੂ ਗੋਲ ਕੀਤਾ
ਲੱਦਾਖ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 9 ਜਵਾਨ ਹੋਏ ਸ਼ਹੀਦ
ਡੂੰਘੀ ਖੱਡ ’ਚ ਡਿੱਗਣ ਕਾਰਨ ਵਾਪਰਿਆ ਹਾਦਸਾ
ਆਧਾਰ ਕਾਰਡ ਉਪਭੋਗਤਾ ਗਲਤੀ ਨਾਲ ਵੀ ਨਾ ਕਰਨ ਇਹ ਕੰਮ, UIDAI ਨੇ ਕੀਤਾ ਅਲਰਟ
'ਕਦੇ ਵੀ ਆਧਾਰ ਨੂੰ ਅਪਡੇਟ ਕਰਨ ਲਈ ਈਮੇਲ ਜਾਂ ਵਟਸਐਪ ਰਾਹੀਂ ਦਸਤਾਵੇਜ਼ਾਂ ਦੀ ਬੇਨਤੀ ਨਹੀਂ ਕਰਦਾ ਹੈ'
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ, ਰੂਸ ਨੇ ਯੂਕਰੇਨ 'ਤੇ ਫਿਰ ਕੀਤਾ ਹਮਲਾ, 5 ਦੀ ਮੌਤ
37 ਲੋਕ ਹੋਏ ਜ਼ਖ਼ਮੀ
ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ
ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ
ਲੇਹ ਲੱਦਾਖ ਦੀ ਪੈਂਗੌਂਗ ਝੀਲ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਟਰੈਕਟਰ ਤੇ ਟਰੱਕ ਚਲਾ ਚੁੱਕੇ ਹਨ
ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ
ਬਿਨੈਕਾਰਾਂ ਨੂੰ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਤੋਂ ਕੀਤਾ ਸੁਚੇਤ