Delhi
ਦਿੱਲੀ ਤੋਂ ਕੂੜੇ ਦੇ ਢੇਰ ਕਦੋਂ ਖਤਮ ਹੋਣਗੇ? ਸੀਐਮ ਅਰਵਿੰਦ ਕੇਜਰੀਵਾਲ ਨੇ ਦੱਸੀ ਸਮਾਂ ਸੀਮਾ
ਮੌਜੂਦਾ ਸਮੇਂ 'ਚ ਹਰ ਰੋਜ਼ ਕਰੀਬ 4500 ਟਨ ਕੂੜਾ ਹੀ ਨਿਪਟਾਇਆ ਜਾ ਰਿਹਾ ਹੈ
ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਦਾ ਮਾਮਲਾ: ਪਵਨ ਖੇੜਾ ਦੀ ਅੰਤਰਿਮ ਜ਼ਮਾਨਤ 17 ਮਾਰਚ ਤੱਕ ਵਧੀ
ਖੇੜਾ ਨੂੰ ਆਸਾਮ ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ
ਸਾਵਧਾਨ! ਇਹਨਾਂ ਗਲਤੀਆਂ ਕਾਰਨ ਫਟ ਸਕਦਾ ਹੈ ਤੁਹਾਡਾ ਸਮਾਰਟਫ਼ੋਨ, ਇੰਝ ਕਰੋ ਬਚਾਅ
ਸਮਾਰਟਫੋਨ ਨੂੰ ਰਾਤ ਭਰ ਚਾਰਜਿੰਗ ’ਤੇ ਲਗਾ ਕੇ ਨਹੀਂ ਛੱਡਣਾ ਚਾਹੀਦਾ।
ਪੈਗਾਸਸ ਹੋਰ ਕਿਤੇ ਨਹੀਂ, ਰਾਹੁਲ ਗਾਂਧੀ ਦੇ ਦਿਲ ਅਤੇ ਦਿਮਾਗ ਵਿਚ ਹੈ: ਅਨੁਰਾਗ ਠਾਕੁਰ
ਰਾਹੁਲ ਗਾਂਧੀ ਨੇ ਕੈਂਬਰਿਜ ਵਿਚ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ।
ਆਲੀਆ ਭੱਟ, ਧੋਨੀ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਂਅ ’ਤੇ 50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼
ਸਿਤਾਰਿਆਂ ਦੇ ਫਰਜ਼ੀ ਪੈਨ ਕਾਰਡ ਬਣਾ ਕੇ ਮਾਰੀ ਠੱਗੀ
ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਚੋਣ ਨਤੀਜੇ: PM ਮੋਦੀ ਨੇ ਕੀਤਾ ਲੋਕਾਂ ਦਾ ਧੰਨਵਾਦ
ਕਿਹਾ- ਉੱਤਰ-ਪੂਰਬ ਤੇ ਦਿੱਲੀ ਵਿਚਾਲੇ ਦੂਰੀ ਘਟੀ
''4.6 ਕਰੋੜ ਭਾਰਤੀ ਮਾਨਸਿਕ ਰੋਗਾਂ ਤੋਂ ਪੀੜਤ''
35 ਤੋਂ 45 ਸਾਲ ਦੀ ਉਮਰ ਦੇ ਲੋਕ ਜਿਆਦਾ ਮਾਨਸਿਕ ਵਿਗਾੜਾਂ ਤੋਂ ਪੀੜਤ ਹੁੰਦੇ ਹਨ
ਆਮਦਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ BJP: 8 ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਅੱਧੀ ਕਮਾਈ ਭਾਜਪਾ ਦੀ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਨੇ ਪੇਸ਼ ਕੀਤੇ ਅੰਕੜੇ
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ ਸੋਨੇ ’ਚ ਹੇਰਾਫੇਰੀ ਦਾ ਮਾਮਲਾ: ਡਾ. ਸਮਰਾ ਨੇ ਮਾਮਲਾ ਬੰਦ ਕਰਨ ਦੀ ਕੀਤੀ ਮੰਗ
ਚਰਚਾ ਛਿੜ ਪਈ ਹੈ ਕਿ ਆਖ਼ਰ ਕਿਹੜੀਆਂ ਤਾਕਤਾਂ ਹਨ ਜੋ ‘ਅਸਲ ਸੱਚ’ ਹੀ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ?
ਦਿੱਲੀ ਦੇ ਨਵੇਂ ਵਿੱਤ ਮੰਤਰੀ ਹੋਣਗੇ ਕੈਲਾਸ਼ ਗਹਿਲੋਤ, ਜਾਣੋ ਹੋਰ ਕਿਹੜੇ ਮਿਲੇ ਅਹੁਦੇ
ਰਾਜ ਕੁਮਾਰ ਆਨੰਦ ਸੰਭਾਲਣਗੇ ਸਿੱਖਿਆ ਵਿਭਾਗ