Delhi
ਦਿੱਲੀ ਜਾਮਾ ਮਸਜਿਦ 'ਚ 'ਇਕੱਲੀਆਂ' ਲੜਕੀਆਂ ਦੇ ਦਾਖਲੇ 'ਤੇ ਰੋਕ, ਲੱਗਿਆ ਨੋਟਿਸ
ਪ੍ਰਬੰਧਕਾਂ ਨੇ ਲਗਾਇਆ 'ਮੁੰਡਿਆਂ ਨੂੰ ਮਿਲਣ' ਅਤੇ 'ਗ਼ਲਤ ਕੰਮ ਕਰਨ' ਦਾ ਦੋਸ਼
ਜਿਮ ਵਿਚ ਕਸਰਤ ਕਰਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
ਜਿੰਮ ਵਿਚ ਕਸਰਤ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਨੂੰ ਦਿਲ ਦੀ ਕੋਈ ਬਿਮਾਰੀ ਤਾਂ ਨਹੀਂ ਹੈ।
ਦਿੱਲੀ AIIMS ਦਾ ਸਰਵਰ 9 ਘੰਟੇ ਤੋਂ ਡਾਊਨ ਹੋਣ ਕਾਰਨ ਭਾਰੀ ਪਰੇਸ਼ਾਨੀ, ਹੈਕਿੰਗ ਦਾ ਖ਼ਦਸ਼ਾ
ਏਮਜ਼ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 7 ਵਜੇ ਤੋਂ ਹਸਪਤਾਲ ਦਾ ਸਰਵਰ ਕੰਮ ਨਹੀਂ ਕਰ ਰਿਹਾ
ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਅਦਾਲਤ ਨੇ ਕੇਂਦਰ ਨੂੰ ਪਾਈ ਝਾੜ
ਅਦਾਲਤ ਨੇ 19 ਨਵੰਬਰ ਨੂੰ ਨਿਯੁਕਤ ਕੀਤੇ ਚੋਣ ਕਮਿਸ਼ਨਰ ਅਰੁਣ ਗੋਇਲ ਦੀ ਨਿਯੁਕਤੀ ਦੀ ਫਾਈਲ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਭਾਜਪਾ ਪਹਿਲਾਂ ਡਰ ਫੈਲਾਉਂਦੀ ਹੈ, ਫਿਰ ਇਸ ਨੂੰ ਹਿੰਸਾ ਵਿਚ ਬਦਲ ਦਿੰਦੀ ਹੈ: ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ।
ਕ੍ਰਿਕਟਰ ਯੁਵਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਨੋਟਿਸ ਹੋਇਆ ਜਾਰੀ, ਲੱਗੇਗਾ ਭਾਰੀ ਜੁਰਮਾਨਾ!
8 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਜਾਰੀ
ਧਾਰਮਿਕ ਮਾਨਤਾ ਅਨੁਸਾਰ ਭੋਜਨ ਸਬੰਧੀ ਸਤੇਂਦਰ ਜੈਨ ਦੀ ਪਟੀਸ਼ਨ 'ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਤੋਂ ਮੰਗਿਆ ਜਵਾਬ
ਵਿਸ਼ੇਸ਼ ਜੱਜ ਵਿਕਾਸ ਢਾਲ ਦੀ ਅਦਾਲਤ ਨੇ ਸਤੇਂਦਰ ਜੈਨ ਦੀ ਕਾਨੂੰਨੀ ਟੀਮ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ 'ਤੇ ਵੀ ਵਿਸਥਾਰਪੂਰਵਕ ਦਲੀਲਾਂ ਸੁਣੀਆਂ।
NIA ਦੀ ਵੱਡੀ ਕਾਰਵਾਈ: ਗਰਮ-ਖ਼ਿਆਲੀ ਕੁਲਵਿੰਦਰਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
'ਖਾਨਪੁਰੀਆ' ਨੂੰ ਸ਼ੁੱਕਰਵਾਰ ਨੂੰ ਬੈਂਕਾਕ ਤੋਂ ਇੱਥੇ ਪਹੁੰਚਣ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ।
ਅਗਲੇ 3 ਸਾਲਾਂ ਵਿਚ ਭਾਰਤ ’ਚ 120 ਸਟੋਰ ਖੋਲ੍ਹੇਗਾ Tim Hortons
ਟਿਮ ਹੌਰਟਨਜ਼ ਨੇ ਅਗਸਤ 2022 ਵਿਚ ਭਾਰਤ ਵਿਚ ਆਪਣਾ ਪਹਿਲਾ ਸਟੋਰ ਖੋਲ੍ਹਿਆ ਹੈ।
ਪੀਐਮ ਮੋਦੀ ਭਲਕੇ 71,000 ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ।