Delhi
PM ਮੋਦੀ ਦਾ ਰਾਹੁਲ ਗਾਂਧੀ ’ਤੇ ਤੰਜ਼: ਸੱਤਾ ਤੋਂ ਲਾਂਭੇ ਹੋਏ ਲੋਕ ਵਾਪਸੀ ਲਈ ਯਾਤਰਾਵਾਂ ਕੱਢ ਰਹੇ ਨੇ
ਮੋਦੀ ਨੇ ਇਹ ਵੀ ਕਿਹਾ ਕਿ ਕੁੱਝ ਲੋਕ ਗੁਜਰਾਤ ਦਾ ਨਮਕ ਖਾ ਕੇ ਵੀ ਗੁਜਰਾਤ ਨੂੰ ਗਾਲਾਂ ਕੱਢਦੇ ਹਨ।
ਸ਼ਰਧਾ ਕਤਲ ਕਾਂਡ ਦੀ ਜਾਂਚ CBI ਨੂੰ ਸੌਂਪਣ ਦੀ ਮੰਗ, ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ
ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਸੰਵੇਦਨਸ਼ੀਲ ਵੇਰਵੇ ਲੀਕ ਕੀਤੇ ਗਏ ਹਨ।
ਸ਼ੇਅਰ ਬਜ਼ਾਰ: ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 18,200 ਤੋਂ ਹੇਠਾਂ ਖਿਸਕੀ
ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਗਿਰਾਵਟ ਨਾਲ ਹੋਈ ਹੈ।
ਸਰਕਾਰ ਨੇ ਸਟੀਲ, ਲੋਹੇ 'ਤੇ ਘਟਾਈ ਬਰਾਮਦ ਡਿਊਟੀ
ਜੁਰਮਾਨਿਆਂ 'ਤੇ ਨਿਰਯਾਤ ਡਿਊਟੀ ਹੁਣ ਘਟਾ ਕੇ 30 ਫੀਸਦੀ ਕਰ ਦਿੱਤੀ ਗਈ ਹੈ
ਸ਼ਰਧਾ ਹੱਤਿਆ ਕਾਂਡ: ਸਾਹਮਣੇ ਆਈ CCTV ਫੁਟੇਜ, ਹੱਥ ’ਚ ਬੈਗ ਲੈ ਕੇ ਘੁੰਮਦਾ ਦਿਖਿਆ ਆਫਤਾਬ
ਪੁਲਿਸ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
7 ਦਸੰਬਰ ਨੂੰ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ, 29 ਦਸੰਬਰ ਤੱਕ ਹੋਣਗੀਆਂ 17 ਬੈਠਕਾਂ
ਇਸ ਦੌਰਾਨ 23 ਦਿਨਾਂ ਵਿਚ 17 ਬੈਠਕਾਂ ਹੋਣਗੀਆਂ
ਰੁਜ਼ਗਾਰ ਦੀ ਭਾਲ ’ਚ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ, 3 ਸਾਲਾਂ ’ਚ 13 ਲੱਖ ਤੋਂ ਵੱਧ ਨੇ ਛੱਡਿਆ ਦੇਸ਼
ਜੂਨ 2022 ਤੱਕ ਭਾਰਤ ਛੱਡਣ ਵਾਲੇ 1, 89,000 ਪ੍ਰਵਾਸੀਆਂ ’ਚੋਂ ਅੱਧੇ ਤੋਂ ਵੱਧ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ।
ਪੰਜਾਬ ਅਤੇ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਣ ਨਹੀਂ ਹੋਈ ਸ਼ੁਰੂ, ਨਿਰਾਸ਼ ਹੋਏ ਪੰਜਾਬੀ
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ 'ਚ ਪੰਜਾਬ- ਚੰਡੀਗੜ੍ਹ ਦਾ ਨਹੀਂ ਹੈ ਨਾਂ ਸ਼ਾਮਲ
ਵਿਦੇਸ਼ ਮੰਤਰਾਲੇ ਦਾ ਡਰਾਈਵਰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ, ਪਾਕਿਸਤਾਨ ਭੇਜ ਰਿਹਾ ਸੀ ਗੁਪਤ ਜਾਣਕਾਰੀ
ਸੂਤਰਾਂ ਮੁਤਾਬਕ ਦੋਸ਼ੀ ਡਰਾਈਵਰ ਨੂੰ ਸ਼ੁੱਕਰਵਾਰ ਨੂੰ ਜਵਾਹਰ ਲਾਲ ਨਹਿਰੂ ਭਵਨ ਤੋਂ ਗ੍ਰਿਫਤਾਰ ਕੀਤਾ ਗਿਆ।
ਚੋਣ ਡਿਊਟੀ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨੀ ਪਈ ਮਹਿੰਗੀ, ਚੋਣ ਕਮਿਸ਼ਨ ਨੇ IAS ਨੂੰ ਹਟਾਇਆ
ਚੋਣ ਕਮਿਸ਼ਨ ਨੇ ਅਭਿਸ਼ੇਕ ਸਿੰਘ ਦੀਆਂ ਇੰਸਟਾਗ੍ਰਾਮ ਫੋਟੋਆਂ ਨੂੰ ਚੋਣ ਨਿਯਮਾਂ ਦੀ ਉਲੰਘਣਾ ਮੰਨਿਆ ਹੈ।