Delhi
ਰਾਜੀਵ ਗਾਂਧੀ ਹੱਤਿਆਕਾਂਡ ਦੇ ਸਾਰੇ ਦੋਸ਼ੀਆਂ ਨੂੰ ਕੀਤਾ ਜਾਵੇਗਾ ਰਿਹਾਅ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਇਹ ਫੈਸਲਾ ਦੋਸ਼ੀਆਂ ਨਲਿਨੀ ਅਤੇ ਆਰਪੀ ਰਵੀਚੰਦਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ 'ਤੇ ਦਿੱਤਾ ਹੈ।
ਡੇਰਾ ਪ੍ਰੇਮੀ ਦੇ ਕਤਲ ਮਾਮਲੇ ’ਚ 3 ਸ਼ੂਟਰਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਹਨਾਂ 'ਚੋਂ 2 ਸ਼ੂਟਰ ਰੋਹਤਕ ਅਤੇ 1 ਭਿਵਾਨੀ ਦਾ ਰਹਿਣ ਵਾਲਾ ਹੈ।
ਪਾਕਿ ਦੇ ਪਹਿਲੇ ਸਿੱਖ ਪ੍ਰੋਫ਼ੈਸਰ ਕਲਿਆਣ ਸਿੰਘ ਕਲਿਆਣ ਨੇ 1947 ਦੇ ਵਿਛੋੜੇ ਨੂੰ ਅਸਹਿ ਦਸਦੇ ਹੋਏ ਨਿਹੋਰਾ ਮਾਰਿਆ
‘ਮੈਂ ਤਾਂ ਭਾਰਤ ਆ ਕੇ ਪੱਗਾਂ ਵਾਲਿਆਂ ਤੇ ਲਾਲਿਆਂ ਨੂੰ ਗੱਲਵਕੜੀ ਪਾਉਣੀ ਚਾਹੁੰਦਾਂ, ਪਰ 12 ਸਾਲ ਤੋਂ ਮੈਨੂੰ ਵੀਜ਼ਾ ਹੀ ਨਹੀਂ ਦਿਤਾ ਜਾ ਰਿਹਾ’
ਭਾਰਤੀ ਤਕਨੀਕੀ ਸੀਈਓ ਨੇ ਟਵਿੱਟਰ, ਮੈਟਾ ਤੇ ਹੋਰਾਂ ਦੁਆਰਾ ਕੱਢੇ ਗਏ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀਆਂ ਦੀ ਕੀਤੀ ਪੇਸ਼ਕਸ਼
'' ਇਹ ਕਰਮਚਾਰੀ ਭਾਰਤੀ ਤਕਨੀਕੀ ਕੰਪਨੀਆਂ ਦੀ ਵਿਕਾਸ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦੇ ਹਨ''
ਟੀ-20 ਸੈਮੀਫਾਈਨਲ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਹੁਣ ਫਾਈਨਲ ਵਿੱਚ ਇੰਗਲੈਂਡ ਦਾ ਪਾਕਿਸਤਾਨ ਨਾਲ ਹੋਵੇਗਾ ਸਾਹਮਣਾ
ਐਲੋਨ ਮਸਕ ਨੇ ਗਰਭਵਤੀ ਨੂੰ ਟਵਿਟਰ ’ਚੋਂ ਕੱਢਿਆ, ਮਹਿਲਾ ਕਰਮਚਾਰੀ ਨੇ ਕਿਹਾ, “ਹੁਣ ਅਦਾਲਤ ਵਿਚ ਮਿਲਾਂਗੇ”
ਇਸ ਦੌਰਾਨ ਇਕ ਗਰਭਵਤੀ ਮਹਿਲਾ ਕਰਮਚਾਰੀ ਨੇ ਟਵੀਟ ਜ਼ਰੀਏ ਐਲੋਨ ਮਸਕ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਸੌਰ ਊਰਜਾ ਦੀ ਮਦਦ ਨਾਲ ਭਾਰਤ ਨੇ ਜਨਵਰੀ ਤੋਂ ਜੂਨ ਤੱਕ ਬਾਲਣ ਦੀ ਲਾਗਤ ਵਿੱਚ ਬਚਾਏ 4 ਅਰਬ ਡਾਲਰ - ਰਿਪੋਰਟ
ਐਨੇ ਕੋਲੇ ਦੀ ਬੱਚਤ ਨਾ ਹੋਣ ਦੇ ਹਾਲਾਤਾਂ ਵਿੱਚ, ਪਹਿਲਾਂ ਤੋਂ ਹੀ ਦਬਾਅ ਹੇਠ ਚੱਲ ਰਹੀ ਘਰੇਲੂ ਸਪਲਾਈ 'ਤੇ ਬੋਝ ਹੋਰ ਵਧ ਸਕਦਾ ਸੀ।
SC ਨੇ ਦਿੱਲੀ-NCR 'ਚ ਪ੍ਰਦੂਸ਼ਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਕਿਹਾ- ਕੀ ਸਿਰਫ਼ ਪਰਾਲੀ ਸਾੜਨ 'ਤੇ ਪਾਬੰਦੀ ਲਗਾਉਣ ਨਾਲ ਹਵਾ ਪ੍ਰਦੂਸ਼ਣ ਰੁਕ ਜਾਵੇਗਾ
SC ਨੇ ਦਿੱਲੀ-NCR 'ਚ ਪ੍ਰਦੂਸ਼ਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਕਿਹਾ- ਕੀ ਸਿਰਫ਼ ਪਰਾਲੀ ਸਾੜਨ 'ਤੇ ਪਾਬੰਦੀ ਲਗਾਉਣ ਨਾਲ ਹਵਾ ਪ੍ਰਦੂਸ਼ਣ ਰੁਕ ਜਾਵੇਗਾ
ਉਪਲੱਬਧ ਸਰੋਤਾਂ 'ਚੋਂ ਹੀ ਹਰਿਆਣਾ ਨੂੰ ਪਾਣੀ ਦੇਵੇ ਪੰਜਾਬ- ਕੇਂਦਰੀ ਮੰਤਰੀ ਅਮਿਤ ਸ਼ਾਹ
ਪੰਜਾਬ ਨੇ ਹਮੇਸ਼ਾ ਇਹ ਦਲੀਲ ਰੱਖੀ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਪਰ ਕੇਂਦਰ ਨੇ ਇਸ ਨੂੰ ਕੋਈ ਤਵੱਜੋ ਨਹੀਂ ਦਿੱਤੀ