Delhi
ਈਰਾਨ ਨੇ ਇਰਾਕ 'ਚ ਕੀਤਾ ਮਿਜ਼ਾਈਲ ਹਮਲਾ, 13 ਲੋਕਾਂ ਦੀ ਮੌਤ
58 ਲੋਕਾਂ ਹੋਏ ਜ਼ਖਮੀ
ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਦੂਜੇ CDS, ਬਿਪਿਨ ਰਾਵਤ ਦੇ ਦਿਹਾਂਤ ਮਗਰੋਂ ਖ਼ਾਲੀ ਸੀ ਅਹੁਦਾ
ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਸੀਡੀਐਸ ਦਾ ਅਹੁਦਾ ਖਾਲੀ ਹੋਇਆ ਸੀ। ਅਨਿਲ ਚੌਹਾਨ ਦੇਸ਼ ਦੇ ਦੂਜੇ ਸੀਡੀਐਸ ਹੋਣਗੇ।
ਕੇਂਦਰ ਸਰਕਾਰ ਦਾ ਕਰਮਚਾਰੀਆਂ ਨੂੰ ਤੋਹਫ਼ਾ, ਮਹਿੰਗਾਈ ਭੱਤੇ ’ਚ 4% ਦਾ ਕੀਤਾ ਵਾਧਾ
ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 3 ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ।
ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘੱਟ ਕਰਨ ਸਬੰਧੀ ਅਰਜ਼ੀ 'ਤੇ ਜਲਦ ਫੈਸਲਾ ਲਵੇ ਕੇਂਦਰ ਸਰਕਾਰ: ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਭਾਵੇਂ ਕੋਈ ਵੀ ਫੈਸਲਾ ਲੈ ਲਵੇ ਪਰ ਇਸ 'ਤੇ ਫੈਸਲਾ ਲੈਣਾ ਹੋਵੇਗਾ।
28 ਸਤੰਬਰ: ਜਾਣੋ ਸ਼ਹੀਦ ਭਗਤ ਸਿੰਘ ਅਤੇ ਲਤਾ ਮੰਗੇਸ਼ਕਰ ਦੇ ਜਨਮ ਤੋਂ ਇਲਾਵਾ ਕਿਹੜਾ ਇਤਿਹਾਸ ਜੁੜਿਆ ਹੈ ਇਸ ਤਰੀਕ ਨਾਲ
ਭਾਰਤ ਅਤੇ ਸੰਸਾਰ ਦੇ ਇਤਿਹਾਸ 'ਚ 28 ਸਤੰਬਰ ਦੀ ਤਰੀਕ ਨੂੰ ਦਰਜ ਹੋਈਆਂ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ
ਕੇਂਦਰ ਸਰਕਾਰ ਨੇ PFI ਨੂੰ ਗੈਰ-ਕਾਨੂੰਨੀ ਸੰਗਠਨ ਕੀਤਾ ਘੋਸ਼ਿਤ , 5 ਸਾਲ ਦੀ ਲਗਾਈ ਪਾਬੰਦੀ
ਕੇਂਦਰ ਸਰਕਾਰ ਨੇ ਇਸ ਨੂੰ ਸਰਕਾਰੀ ਗਜ਼ਟ ਵਿੱਚ ਵੀ ਪ੍ਰਕਾਸ਼ਿਤ ਕੀਤਾ ਹੈ।
ਹਰਿਆਣਾ ’ਚ ਹੁਣ ਬਾਲ ਵਿਆਹ ਗੈਰ-ਕਾਨੂੰਨੀ, ਰਾਸ਼ਟਰਪਤੀ ਨੇ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਬਾਲ ਵਿਆਹ ਦੀ ਮਨਾਹੀ (ਹਰਿਆਣਾ ਸੋਧ) ਬਿੱਲ 2020 ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਿਆਂਦਾ ਗਿਆ ਸੀ।
ਵਾਤਾਵਰਣ ਦੇ ਨੁਕਸਾਨ ਨੂੰ ਲੈ ਕੇ NGT ਸਖ਼ਤ, ਹਰਿਆਣਾ ਨੂੰ ਲਗਾਇਆ 100 ਕਰੋੜ ਰੁਪਏ ਜੁਰਮਾਨਾ
ਇਹ ਹੁਕਮ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸੁਣਾਇਆ।
ਭਾਰਤੀ ਸਿਨੇਮਾ 'ਚ ਪਾਏ ਯੋਗਦਾਨ ਬਦਲੇ, ਬਜ਼ੁਰਗ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ
ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ, 1990 ਦੇ ਦਹਾਕੇ ਦੇ ਅਖੀਰ ਵਿੱਚ ਆਸ਼ਾ ਪਾਰੇਖ ਪ੍ਰਸਿੱਧ ਟੀਵੀ ਡਰਾਮਾ 'ਕੋਰਾ ਕਾਗਜ਼' ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।
ਦੇਸ਼ ’ਚ ਨੋਟਬੰਦੀ ਤੋਂ ਬਾਅਦ ਛਪੇ 500-2000 ਦੇ 1680 ਕਰੋੜ ਨੋਟਾਂ ਦਾ RBI ਕੋਲ ਹਿਸਾਬ ਨਹੀਂ
ਨੋਟਬੰਦੀ ਸਮੇਂ ਜਾਰੀ ਕੀਤੇ ਗਏ ਨਵੇਂ 500 ਅਤੇ 2000 ਦੇ ਨੋਟਾਂ ਵਿਚ ਹੁਣ 9.21 ਲੱਖ ਕਰੋੜ ਰੁਪਏ ਗਾਇਬ ਜ਼ਰੂਰ ਹੋ ਗਏ।