Delhi
ਅੱਜ ਤੋਂ ਵਪਾਰਕ ਐਲਪੀਜੀ ਸਿਲੰਡਰ ਹੋਇਆ ਸਸਤਾ, ਚੈੱਕ ਕਰੋ ਨਵੇਂ ਰੇਟ
ਦਿੱਲੀ ਵਿਚ ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 25.5 ਰੁਪਏ, ਕੋਲਕਾਤਾ ਵਿਚ 36.5 ਰੁਪਏ, ਮੁੰਬਈ ਵਿਚ 32.5 ਰੁਪਏ, ਚੇਨਈ ਵਿਚ 35.5 ਰੁਪਏ ਘੱਟ ਹੋਵੇਗੀ।
ਦਿੱਲੀ ਪੁਲਿਸ ਨੇ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਜ਼ਿੰਦਾ ਕਾਰਤੂਸ ਸਮੇਤ ਚਾਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ
FEMA ਅਥਾਰਟੀ ਨੇ ਚੀਨੀ ਸਮਾਰਟਫੋਨ ਕੰਪਨੀ Xiaomi ਦੇ 5,551 ਕਰੋੜ ਰੁਪਏ ਦੀ ਜ਼ਬਤੀ 'ਤੇ ਲਗਾਈ ਮੋਹਰ
ਭਾਰਤ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ।
ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ’ਤੇ ਗ੍ਰਹਿ ਮੰਤਰਾਲੇ ਨੇ ਅਜੇ ਨਹੀਂ ਲਿਆ ਫ਼ੈਸਲਾ
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ।
ਮੁੜ ਖ਼ਰਾਬ ਹੋਵੇਗੀ ਦਿੱਲੀ ਦੀ ਆਬੋ-ਹਵਾ? ਸੈਟੇਲਾਈਟ ਰਿਪੋਰਟ 'ਚ ਪੰਜਾਬ ਤੇ ਹਰਿਆਣਾ 'ਚ ਪਰਾਲ਼ੀ ਸਾੜਨ ਦਾ ਜ਼ਿਕਰ
ਪੰਜਾਬ 'ਚ ਪਰਾਲ਼ੀ ਦਾ ਸਾੜਿਆ ਜਾਣਾ ਅਤੇ ਦਿੱਲੀ 'ਚ ਪ੍ਰਦੂਸ਼ਣ ਦਾ ਵਧਣਾ ਇੱਕ ਹਰ ਸਾਲ ਵਾਪਰਨ ਵਾਲਾ ਵਰਤਾਰਾ ਹੈ।
ਤਿਉਹਾਰੀ ਸੀਜ਼ਨ ’ਚ ਭੀੜ ਘੱਟ ਕਰਨ ਲਈ ਰੇਲਵੇ ਦਾ ਫ਼ੈਸਲਾ- 1 ਅਕਤੂਬਰ ਤੋਂ ਪਲੇਟਫਾਰਮ ਟਿਕਟ ਹੋਵੇਗੀ ਦੁੱਗਣੀ
ਦੱਖਣੀ ਰੇਲਵੇ ਦੇ ਕੁਝ ਵੱਡੇ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਲਈ 10 ਰੁਪਏ ਦੀ ਬਜਾਏ 20 ਰੁਪਏ ਦੇਣੇ ਪੈਣਗੇ।
US ਵੀਜ਼ਾ ਦਾ ਰਾਹ ਹੋਵੇਗਾ ਸੁਖਾਲਾ! ਵੀਜ਼ਾ ਵੇਟਿੰਗ ਟਾਈਮ ਘੱਟ ਕਰਨ ਲਈ ਅਮਰੀਕਾ ਚੁੱਕਣ ਜਾ ਰਿਹਾ ਇਹ ਕਦਮ
ਵੀਜ਼ਾ ਲਈ ਉਡੀਕ ਸਮਾਂ ਘਟਾਉਣ ਲਈ ਅਮਰੀਕੀ ਦੂਤਾਵਾਸ ਆਪਣੇ ਸਟਾਫ ਦੀ ਗਿਣਤੀ ਵਧਾਉਣ ਜਾ ਰਿਹਾ ਹੈ।
41 ਸਾਲਾਂ ਤੋਂ ਇਸ ਔਰਤ ਨੇ ਕੁਝ ਨਹੀਂ ਖਾਧਾ, ਜਾਣੋ ਹੁਣ ਤੱਕ ਕਿਵੇਂ ਰਹਿ ਰਹੀ ਹੈ ਜ਼ਿੰਦਾ!
ਨਿੰਬੂ ਪਾਣੀ ਨਾਲ ਢਿੱਡ ਭਰਦੀ ਹੈ ਇਹ ਮਹਿਲਾ
ਗਰਭਪਾਤ ਦੇ ਅਧਿਕਾਰ ’ਤੇ ਸੁਪਰੀਮ ਕੋਰਟ ਦੀ ਮੋਹਰ, ਕਿਹਾ- ਹਰ ਔਰਤ ਨੂੰ ਸੁਰੱਖਿਅਤ ਗਰਭਪਾਤ ਦਾ ਹੱਕ
ਸੁਪਰੀਮ ਕੋਰਟ ਨੇ ਕਿਹਾ ਕਿ ਹਰ ਔਰਤ ਨੂੰ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦਾ ਅਧਿਕਾਰ ਹੈ, ਚਾਹੇ ਉਸ ਦੀ ਵਿਆਹੁਤਾ ਸਥਿਤੀ ਕੋਈ ਵੀ ਹੋਵੇ।
ਈਰਾਨ ਨੇ ਇਰਾਕ 'ਚ ਕੀਤਾ ਮਿਜ਼ਾਈਲ ਹਮਲਾ, 13 ਲੋਕਾਂ ਦੀ ਮੌਤ
58 ਲੋਕਾਂ ਹੋਏ ਜ਼ਖਮੀ