Delhi
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਵੇਰਕਾ ਤੇ ਅਮੂਲ ਦੁੱਧ ਹੋਇਆ ਮਹਿੰਗਾ
ਕੀਮਤਾਂ ਚ ਦੋ-ਦੋ ਰੁਪਏ ਦੀ ਕੀਤਾ ਗਿਆ ਵਾਧਾ
ਗੁਰੂਗ੍ਰਾਮ 'ਚ ਇੱਕ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਥੋੜ੍ਹੇ ਸਮੇਂ ਲਈ ਵੀ ਪੰਜਾਬ ‘ਚ ਰਹਿਣ ਵਾਲਿਆਂ ਤੋਂ ਪੰਜਾਬੀ ਬੋਲਣ ਦੀ ਉਮੀਦ: ਹਾਈਕੋਰਟ
ਪੰਜਾਬੀ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਰਕੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ
ਅਖਲਾਕ ਲਿੰਚਿੰਗ ਮਾਮਲੇ 'ਚ ਭਾਜਪਾ ਦੇ ਸਾਬਕਾ ਵਿਧਾਇਕ ਸੰਗੀਤ ਸੋਮ ਨੂੰ 800 ਰੁਪਏ ਦਾ ਜੁਰਮਾਨਾ
2015 'ਚ ਗੌਤਮ ਬੁੱਧ ਨਗਰ ਦੇ ਦਾਦਰੀ ਇਲਾਕੇ 'ਚ ਭੀੜ ਨੇ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਏਕਤਾ ਕਪੂਰ ਨੂੰ ਸੁਪਰੀਮ ਕੋਰਟ ਦੀ ਝਾੜ, ਕਿਹਾ- ‘ਤੁਸੀਂ ਨੌਜਵਾਨਾਂ ਦਾ ਦਿਮਾਗ ਗੰਦਾ ਕਰ ਰਹੇ ਹੋ’
ਤੁਸੀਂ ਅੱਜ ਦੇ ਨੌਜਵਾਨਾਂ ਦੇ ਮਨਾਂ ਨੂੰ ਭ੍ਰਿਸ਼ਟ ਕਰ ਰਹੇ ਹੋ। ਤੁਸੀਂ ਉਨ੍ਹਾਂ ਨੂੰ ਗਲਤ ਚੋਣ ਦੇ ਰਹੇ ਹੋ।
ਨਫ਼ਰਤੀ ਭਾਸ਼ਣ ਦੇਣ ਵਾਲੇ ਵਾਧੇ ਵਲ ਕਿਉਂ ਜਾ ਰਹੇ ਹਨ?
ਅੱਜ ਦੀ ਸਥਿਤੀ ਇਹ ਹੈ ਕਿ ਕਿਸੇ ਘੱਟ-ਗਿਣਤੀ ਵਿਰੁਧ, ਨਫ਼ਰਤ ਭਰੀ ਟਿਪਣੀ ਕਰਨਾ ਬਿਲਕੁਲ ਜਾਇਜ਼ ਹੈ।
ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਹਮਲਾ, 11 ਵਾਰ ਕੀਤਾ ਗਿਆ ਚਾਕੂ ਨਾਲ ਹਮਲਾ
ਜ਼ਖਮੀ ਰੂਪ ਵਿਚ ਵਿਦਿਆਰਥੀ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਕਰਵਾ ਚੌਥ 'ਤੇ ਲੋਕਾਂ ਨੇ ਖਰੀਦਦਾਰੀ ਦੇ ਕੱਢੇ ਵੱਟ, ਵਿਕੇ 3 ਹਜ਼ਾਰ ਕਰੋੜ ਦੇ ਸੋਨੇ ਦੇ ਗਹਿਣੇ
ਪਿਛਲੇ ਸਾਲ ਇਹ ਅੰਕੜਾ 2,200 ਕਰੋੜ ਰੁਪਏ ਦੇ ਕਰੀਬ ਸੀ।
ਸਪਾਈਸ ਜੈੱਟ ਦੀ ਫਲਾਈਟ 'ਚ ਆਈ ਤਕਨੀਕੀ ਖਰਾਬੀ, ਹੈਦਰਾਬਾਦ ਏਅਰਪੋਰਟ 'ਤੇ ਕੀਤੀ ਐਮਰਜੈਂਸੀ ਲੈਂਡਿੰਗ
ਘਟਨਾ ਰਾਤ ਕਰੀਬ 11 ਵਜੇ ਵਾਪਰੀ