Delhi
2 ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਕਰਨਾਟਕ ਪੁਲਿਸ ਨੇ ਮੁਰੂਘਾ ਮੱਠ ਦੇ ਮੁਖੀ ਨੂੰ ਕੀਤਾ ਗ੍ਰਿਫ਼ਤਾਰ
ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਦਿੱਲੀ 'ਚ ਮੈਟਰੋ ਸਟੇਸ਼ਨ 'ਤੇ ਵਿਅਕਤੀ ਨੇ ਰੇਲਗੱਡੀ ਅੱਗੇ ਮਾਰੀ ਛਾਲ, ਮੌਤ
ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਜਾਂਚ ਕਰ ਰਹੀ ਪੁਲਿਸ
ਇਨ੍ਹਾਂ ਮਸ਼ਹੂਰ ਕੰਪਨੀਆਂ ਦੇ ਲੋਗੋ 'ਚ ਲੁਕੇ ਹਨ ਵੱਡੇ 'ਭੇਦ'! ਜਾਣੋ ਸਭ ਦਾ ਮਤਲਬ
ਜੇਕਰ ਤੁਸੀਂ ਡੇਲ ਦੇ ਲੋਗੋ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਲੋਗੋ ਵਿੱਚ "ਈ" ਤਿਰਛੀ ਹੈ। ਇਹ ਸਿਰਫ਼ ਡਿਜ਼ਾਈਨ ਲਈ ਨਹੀਂ ਬਣਾਇਆ ਗਿਆ ਹੈ।
ਕਲਕੱਤਾ ਦੀ ਕੰਪਨੀ ਦਾ ਫ਼ੜਿਆ ਗਿਆ 'ਕਾਲ਼ਾ ਧਨ', ਆਮਦਨ ਕਰ ਦੇ ਛਾਪਿਆਂ ਨਾਲ ਬਾਹਰ ਆਈ 'ਬੇਹਿਸਾਬ ਆਮਦਨੀ'
ਇਹਨਾਂ ਛਾਪਿਆਂ ਤੋਂ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਿਆ ਹੈ।
ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ’ਚ ਹੋਈ ਕਟੌਤੀ, ਜਾਣੋ ਨਵੇਂ ਰੇਟ
ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿਚ ਮਿਲੇਗਾ।
PM ਮੋਦੀ ਨੇ ਪੀਯੂਸ਼ ਗੋਇਲ ਦੇ ਘਰ ਜਾ ਕੇ ਮਨਾਈ ਗਣੇਸ਼ ਚਤੁਰਥੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਘਰ ਗਏ ਅਤੇ ਗਣੇਸ਼ ਚਤੁਰਥੀ ਦੀ ਪੂਜਾ ਕੀਤੀ।
ਸੋਨੀਆ ਗਾਂਧੀ ਨੂੰ ਸਦਮਾ, ਮਾਂ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਸਨ ਬੀਮਾਰ
ਬਹਿਸ ਹੋਈ ਤਾਂ ਕਿਰਾਏਦਾਰ ਦੇ ਸ਼ਰਾਬੀ ਭਰਾ ਨੇ ਮਕਾਨ ਮਾਲਕ ਦੇ ਮਾਰ ਦਿੱਤਾ ਚਾਕੂ
ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਚਾਕੂ ਲੱਗਣ ਕਾਰਨ ਸੋਹਨ ਦੇ ਸਰੀਰ 'ਤੇ ਜ਼ਖ਼ਮ ਹੋਏ ਸਨ, ਅਤੇ ਟਾਂਕੇ ਲਗਾਉਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।
NCRB ਰਿਪੋਰਟ: 2021 ’ਚ 45,026 ਔਰਤਾਂ ਨੇ ਕੀਤੀ ਖੁਦਕੁਸ਼ੀ, ਘਰੇਲੂ ਔਰਤਾਂ ਦੀ ਗਿਣਤੀ ਸਭ ਤੋਂ ਵੱਧ
ਘਰੇਲੂ ਔਰਤਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਤਾਮਿਲਨਾਡੂ (3,221), ਮੱਧ ਪ੍ਰਦੇਸ਼ (3,055) ਅਤੇ ਮਹਾਰਾਸ਼ਟਰ (2,861) ਵਿਚ ਦਰਜ ਹੋਈਆਂ।
ਕੌਣ ਹੈ ਆਰਟੈਮਿਸ? ਨਾਸਾ ਦੇ ਨਵੇਂ ਚੰਦਰ ਮਿਸ਼ਨ ਦਾ ਨਾਂ ਕਿਸ ਦੇ ਨਾਂਅ 'ਤੇ ਰੱਖਿਆ ਗਿਆ ਹੈ? ਜਾਣਨ ਲਈ ਪੜ੍ਹੋ ਪੂਰੀ ਖਬਰ
ਪ੍ਰੋਗਰਾਮ ਦਾ ਉਦੇਸ਼ ਪੁਲਾੜ ਖੋਜ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ