Delhi
ਸੋਨੀਆ ਗਾਂਧੀ ਦੀ ਪੇਸ਼ੀ: ਪੁਲਿਸ ਹਿਰਾਸਤ ’ਚ ਕਾਂਗਰਸੀ, ਕਿਹਾ-ਸਿਰਫ਼ 'ਸੱਚ' ਹੀ ਇਸ ਤਾਨਾਸ਼ਾਹੀ ਨੂੰ ਖ਼ਤਮ ਕਰੇਗਾ
ਮੁੱਖ ਵਿਰੋਧੀ ਪਾਰਟੀ ਨੇ ਈਡੀ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਸੱਚਾਈ ਇਸ ਤਾਨਾਸ਼ਾਹੀ ਦਾ ਖ਼ਾਤਮਾ ਕਰੇਗੀ।
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪੰਜਾਬ ਅਤੇ ਦਿੱਲੀ ਸਰਕਾਰ ਦੇਵੇਗੀ ਉਤਸ਼ਾਹਤ ਰਾਸ਼ੀ
ਇਸ ਦੇ ਤਹਿਤ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦਿੱਤੇ ਜਾਣਗੇ।
ਅਧਿਐਨ ਵਿਚ ਖੁਲਾਸਾ: ਪੰਜ ਸਾਲ ਦੇ 99% ਬੱਚੇ ਹਨ ਮੋਬਾਈਲ ਫ਼ੋਨ ਦੇ ਆਦੀ
ਲਗਭਗ 60 ਪ੍ਰਤੀਸ਼ਤ ਬੱਚੇ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਜਾਂ ਟੈਬਲੇਟ ਦੀ ਵਰਤੋਂ ਕਰਨ ਦੇ ਆਦੀ ਹਨ।
ਕਾਰਗਿਲ ਵਿਜੈ ਦਿਵਸ 'ਤੇ ਰਾਸ਼ਟਰਪਤੀ ਤੇ ਪੀਐਮ ਮੋਦੀ ਨੇ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਕੀਤਾ ਯਾਦ
'ਦੇਸ਼ ਨੂੰ ਆਪਣੇ ਮਹਾਨ ਸੈਨਿਕਾਂ 'ਤੇ ਮਾਣ'
ਰਾਜ ਸਭਾ ਵਿਚ ਮਹਿੰਗਾਈ ਅਤੇ GST ’ਤੇ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਮੁਲਤਵੀ
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਪਾਰਟੀਆਂ ਨੇ ਮਹਿੰਗਾਈ ਅਤੇ ਜੀਐਸਟੀ ਮੁੱਦੇ 'ਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ।
ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਵੱਡਾ ਵਿਵਾਦ: ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਾਨਸਿਕ ਪਰੇਸ਼ਾਨੀ ਦਾ ਲਗਾਇਆ ਦੋਸ਼
'ਹਰ ਵਾਰ ਟ੍ਰੇਨਿੰਗ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ'
ਸਹੁੰ ਚੁੱਕ ਸਮਾਗਮ ’ਚ ਮਲਿਕਾਰਜੁਨ ਖੜਗੇ ਨੂੰ ਨਹੀਂ ਦਿੱਤੀ ਗਈ ਅਹੁਦੇ ਦੇ ਅਨੁਕੂਲ ਸੀਟ- ਵਿਰੋਧੀ ਆਗੂ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ 'ਤੇ ਕਿਹਾ ਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਕੀਤੀ ਗਈ ਸੀ।
RBI ਨੇ ਦੇਸ਼ ’ਚ 4 ਸਹਿਕਾਰੀ ਬੈਂਕਾਂ 'ਤੇ ਲਗਾਈ ਪਾਬੰਦੀ
ਕੇਂਦਰੀ ਬੈਂਕ ਵੱਲੋਂ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਚਾਰ ਸਹਿਕਾਰੀ ਬੈਂਕਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ
ਮਹਿੰਗਾਈ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ, ਕਾਂਗਰਸ ਦੇ ਚਾਰ ਮੈਂਬਰ ਪੂਰੇ ਸੈਸ਼ਨ ਲਈ ਮੁਅੱਤਲ
ਮਣਿਕਮ ਟੈਗੋਰ, ਟੀ ਐਨ ਪ੍ਰਤਾਪਨ, ਜੋਤਿਮਣੀ ਅਤੇ ਰਾਮਿਆ ਹਰੀਦਾਸ ਨੂੰ ਸੈਸ਼ਨ ਦੀ ਬਾਕੀ ਮਿਆਦ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ।
100 ਕਰੋੜ ’ਚ ਰਾਜਪਾਲ ਦਾ ਅਹੁਦਾ ਤੇ ਰਾਜ ਸਭਾ ਸੀਟ ਦੇਣ ਦਾ ਵਾਅਦਾ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਇਕ ਮੁਲਜ਼ਮ ਸੀਬੀਆਈ ਅਧਿਕਾਰੀਆਂ 'ਤੇ ਹਮਲਾ ਕਰਕੇ ਫਰਾਰ ਹੋ ਗਿਆ।