Delhi
PM ਮੋਦੀ ਨੇ ਜੋਅ ਬਾਇਡਨ ਨਾਲ ਕੀਤੀ ਵਰਚੁਅਲ ਮੀਟਿੰਗ, ਕਿਹਾ- ਉਮੀਦ ਹੈ ਯੂਕਰੇਨ ਸੰਕਟ ਜਲਦ ਖਤਮ ਹੋਵੇਗਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਇਕ ਵਰਚੁਅਲ ਮੀਟਿੰਗ ਜ਼ਰੀਏ ਇਕ ਦੂਜੇ ਦੇ ਰੂਬਰੂ ਹੋਏ।
ਸੁਨੀਲ ਜਾਖੜ ਖ਼ਿਲਾਫ਼ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ, ਜਾਰੀ ਹੋਇਆ ਕਾਰਨ ਦੱਸੋ ਨੋਟਿਸ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਰਾਜਾ ਵੜਿੰਗ, “ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ”
ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਪਾਰਟੀ ਵਿਚ ਅਨੁਸ਼ਾਸਨ ਵਿਚ ਨਾ ਰਹਿਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਿਵ ਕੁਮਾਰ ਸੁਬਰਾਮਨੀਅਮ ਦੀ ਹੋਈ ਮੌਤ
ਦੋ ਮਹੀਨੇ ਪਹਿਲਾਂ ਹੋਈ ਸੀ ਪੁੱਤ ਦੀ ਮੌਤ
ਦਿੱਲੀ ਦੇ ਨੇੜੇ ਗੁਰੂਗ੍ਰਾਮ ਤੋਂ ਪੰਜ ਪਸ਼ੂ ਤਸਕਰਾਂ ਕੀਤਾ ਗ੍ਰਿਫਤਾਰ
ਗਊ ਤਸਕਰਾਂ ਕੋਲੋਂ ਕੁਝ ਦੇਸੀ ਬਣੀਆਂ ਬੰਦੂਕਾਂ ਅਤੇ ਜਿੰਦਾ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਸਾਊਦੀ ਸਰਕਾਰ ਦਾ ਵੱਡਾ ਫ਼ੈਸਲਾ, ਇਸ ਸਾਲ 10 ਲੱਖ ਲੋਕ ਕਰ ਸਕਣਗੇ ਹੱਜ ਯਾਤਰਾ
ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ
JP ਨੱਢਾ ਦਾ ਹਿਮਾਚਲ ’ਚ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ
15 ਹਜ਼ਾਰ ਤੋਂ ਵੱਧ ਵਰਕਰਾਂ ਨੇ ਢੋਲ ਨਗਾੜਿਆਂ ਨਾਲ ਕੀਤਾ ਸਵਾਗਤ
ਕੋਵਿਡ-19: ਟੀਕਾ ਕੰਪਨੀਆਂ ਨੇ ਘਟਾਈ ਕੀਮਤ, ਨਵੀਂ ਮੁਹਿੰਮ 'ਚ ਇੰਨੇ ਪੈਸਿਆਂ 'ਚ ਲਗਾਈ ਜਾਵੇਗੀ ਬੂਸਟਰ ਡੋਜ਼
ਕੋਵਿਸ਼ੀਲਡ ਦੀ ਕੀਮਤ 600 ਰੁਪਏ ਤੋਂ ਘਟਾ ਕੇ 225 ਰੁਪਏ ਕਰ ਦਿੱਤੀ ਗਈ ਹੈ।
ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ 'ਚ ਚੋਰੀ, ਕਰੋੜਾਂ ਦੀ ਨਕਦੀ ਤੇ ਗਹਿਣੇ ਗਾਇਬ!
ਹਾਲਾਂਕਿ ਚੋਰੀ ਦੀ ਇਹ ਘਟਨਾ ਪੁਰਾਣੀ ਹੈ
ਹਿਮਾਚਲ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 3 ਵੱਡੇ ਨੇਤਾ ਭਾਜਪਾ 'ਚ ਹੋਏ ਸ਼ਾਮਲ
ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕੀਤਾ ਸਵਾਗਤ