Delhi
ਸੋਨਾ ਹੋਇਆ ਸਸਤਾ, ਚਾਂਦੀ ਹੋਈ ਮਹਿੰਗੀ, ਨਵੀਂ ਕੀਮਤ 1,25,300 ਰੁਪਏ ਪ੍ਰਤੀ 10 ਗ੍ਰਾਮ ਸੋਨਾ
ਸੋਨਾ 300 ਰੁਪਏ ਡਿੱਗ ਕੇ 1,25,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
ਮੇਹੁਲ ਚੋਕਸੀ ਨੇ ਬੈਲਜੀਅਮ ਦੀ ਸੁਪਰੀਮ ਕੋਰਟ 'ਚ ਹਵਾਲਗੀ ਨੂੰ ਦਿੱਤੀ ਚੁਣੌਤੀ
ਚੋਕਸੀ ਨੇ 30 ਅਕਤੂਬਰ ਨੂੰ ਹਵਾਲਗੀ ਖ਼ਿਲਾਫ਼ ਚੁਣੌਤੀ ਦੇਣ ਦੀ ਅਪੀਲ ਕੀਤੀ ਸੀ ਦਾਇਰ
ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ 3,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦੀ ਕੁੱਲ ਕੀਮਤ 3,084 ਕਰੋੜ ਰੁਪਏ ਹੈ।
Supreme Court ਨੇ ਅਵਾਰਾ ਕੁੱਤਿਆਂ ਦੇ ਮੁੱਦੇ 'ਤੇ ਅਪਣਾਇਆ ਸਖਤ ਰੁਖ
7 ਨਵੰਬਰ ਨੂੰ ਮਾਮਲੇ 'ਤੇ ਸੁਣਾਇਆ ਜਾਵੇਗਾ ਫ਼ੈਸਲਾ
PM ਮੋਦੀ ਤੇ ਰਾਸ਼ਟਰਪਤੀ ਨੇ ਮਹਿਲਾ ਵਿਸ਼ਵ ਕੱਪ ਜਿੱਤਣ 'ਤੇ ਟੀਮ ਇੰਡੀਆ ਨੂੰ ਦਿੱਤੀ ਵਧਾਈ
ਕਿਹਾ-ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਟੀਮ ਵਰਕ ਅਤੇ ਦ੍ਰਿੜਤਾ ਦਿਖਾਈ
ਯੂਨੀਅਨ ਬੈਂਕ ਆਫ ਇੰਡੀਆ ਦਾ ਕਾਰ ਲੋਨ 7.90 ਤੋਂ ਹੁੰਦਾ ਹੈ ਸ਼ੁਰੂ
ਸਟੇਟ ਬੈਂਕ ਆਫ਼ ਇੰਡੀਆ ਨੇ ਵੀ ਵਿਆਜ ਦਰਾਂ 'ਚ ਕੀਤੀ ਕਟੌਤੀ
ਆਸਟ੍ਰੇਲੀਆਈ ਮੰਤਰੀ ਨੇ ਦਿਲਜੀਤ ਦੋਸਾਂਝ 'ਤੇ ਨਸਲੀ ਟਿੱਪਣੀਆਂ ਦੀ ਕੀਤੀ ਨਿੰਦਾ
'ਆਸਟ੍ਰੇਲੀਆ ਵਿਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ'
ਤਿਉਹਾਰਾਂ ਦੀ ਮੰਗ, GST ਦੀ ਦਰ ਵਿਚ ਕਟੌਤੀ ਕਾਰਨ ਕਾਰ ਨਿਰਮਾਤਾਵਾਂ ਨੇ ਅਕਤੂਬਰ ਵਿਚ ਰਿਕਾਰਡ ਵਿਕਰੀ ਕੀਤੀ
ਸਕੋਡਾ ਆਟੋ ਇੰਡੀਆ ਅਤੇ ਟੋਯੋਟਾ ਕਿਰਲੋਸਕਰ ਮੋਟਰ ਵਰਗੇ ਹੋਰ ਨਿਰਮਾਤਾਵਾਂ ਨੇ ਵੀ ਅਕਤੂਬਰ 'ਚ ਵਿਕਰੀ ਵਿਚ ਪ੍ਰਭਾਵਸ਼ਾਲੀ ਵਾਧਾ ਕੀਤਾ ਦਰਜ
ਸਮੂਹਿਕ ਸੁਰੱਖਿਆ ਹਰ ਦੇਸ਼ ਦੀ ਪ੍ਰਭੂਸੱਤਾ ਦੀ ਕੁੰਜੀ ਹੈ: ਰਾਜਨਾਥ ਸਿੰਘ
ਆਸੀਆਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਬਲਾਕ ਦੇ ਸੰਵਾਦ ਭਾਈਵਾਲਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ
ਭਾਰਤ-ਰੂਸ ਸਬੰਧਾਂ ਨੂੰ ਠੇਸ ਪਹੁੰਚਾਉਣ ਵਾਲੇ ਹੁਕਮ ਜਾਰੀ ਨਹੀਂ ਕਰਨਾ ਚਾਹੁੰਦੇ: ਸੁਪਰੀਮ ਕੋਰਟ
ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦਿਆਂ ਔਰਤ ਰੂਸੀ ਸਫ਼ਾਰਤਖ਼ਾਨੇ ਦੀ ਮਦਦ ਨਾਲ ਭਾਰਤ ਤੋਂ ਭੱਜ ਕੇ ਰੂਸ ਪਹੁੰਚੀ