Delhi
ਦਿੱਲੀ ਤੋਂ ਬਾਹਰ ਰਜਿਸਟਰਡ ਗ਼ੈਰ-BS-6 ਗੱਡੀਆਂ ਦੇ ਦਾਖਲੇ 'ਤੇ ਲੱਗੀ ਪਾਬੰਦੀ
1 ਨਵੰਬਰ ਤੋਂ ਕੌਮੀ ਰਾਜਧਾਨੀ 'ਚ ਦਾਖਲ ਹੋਣ 'ਤੇ ਲੱਗੀ ਰੋਕ
ਚੋਣ ਕਮਿਸ਼ਨ ਨੇ 12 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਰ ਸੂਚੀਆਂ ਦੇ ਦੂਜੇ ਪੜਾਅ ਦਾ ਐਲਾਨ ਕੀਤਾ
ਵੋਟਰਾਂ ਦੀ ਗਿਣਤੀ 4 ਨਵੰਬਰ ਨੂੰ ਸ਼ੁਰੂ ਹੋਵੇਗੀ, ਖਰੜਾ 9 ਦਸੰਬਰ ਨੂੰ ਅਤੇ ਅੰਤਮ ਵੋਟਰ ਸੂਚੀਆਂ 7 ਫ਼ਰਵਰੀ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ
ਚੀਫ਼ ਜਸਟਿਸ ਬੀ.ਆਰ. ਗਵਈ ਨੇ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਜਸਟਿਸ ਸੂਰਿਆ ਕਾਂਤ ਨੂੰ ਅਗਲਾ ਸੀਜੇਆਈ ਵਜੋਂ ਨਿਯੁਕਤ ਕਰਨ ਦੀ ਕੀਤੀ ਸਿਫ਼ਾਰਸ਼
ਚੀਫ਼ ਜਸਟਿਸ ਬੀ.ਆਰ. ਗਵਈ 23 ਨਵੰਬਰ ਨੂੰ ਹੋਣਗੇ ਸੇਵਾਮੁਕਤ
ਆਵਾਰਾ ਕੁੱਤਿਆ ਦਾ ਮਾਮਲਾ: ਸੁਪਰੀਮ ਕੋਰਟ ਨੇ ਸੂਬਿਆ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ
3 ਨਵੰਬਰ ਨੂੰ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਦੇ ਹੁਕਮ
PM ਮੋਦੀ ਨੇ 22ਵੇਂ ਆਸੀਆਨ ਸੰਮੇਲਨ ਵਿੱਚ ਅੱਤਵਾਦ ਵਿਰੋਧੀ ਅਤੇ ਆਸੀਆਨ-ਭਾਰਤ ਐਫਟੀਏ ਦੀ ਸ਼ੁਰੂਆਤੀ ਸਮੀਖਿਆ ਦਾ ਮੁੱਦਾ ਉਠਾਇਆ
ਕਿਹਾ, 2026 ਆਸੀਅਨ -ਭਾਰਤ ਸਮੁੰਦਰੀ ਸਹਿਯੋਗ ਦਾ ਸਾਲ ਹੋਵੇਗਾ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 'ਤੇ ਤੇਜ਼ਾਬ ਹਮਲਾ
ਕਾਲਜ ਜਾਂਦੇ ਸਮੇਂ 3 ਮੁੰਡੇ ਤੇਜ਼ਾਬ ਸੁੱਟ ਕੇ ਹੋਏ ਫ਼ਰਾਰ
ਭਾਰਤ ਦੇ ਲਗਭਗ 8 ਹਜ਼ਾਰ ਸਕੂਲਾਂ 'ਚ ਕੋਈ ਬੱਚਾ ਦਾਖ਼ਲ ਨਹੀਂ: ਮੰਤਰਾਲੇ ਦੇ ਅੰਕੜੇ
20 ਹਜ਼ਾਰ ਅਧਿਆਪਕ ਕੰਮ ਕਰਦੇ ਹਨ ਅਜਿਹੇ ਸਕੂਲਾਂ 'ਚ
ਸਾਵਧਾਨ!! ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਨਕਲੀ ਈਨੋ
ਨਕਲੀ ਈਨੋ ਦੀ ਫੈਕਟਰੀ ਦਾ ਪਰਦਾਫਾਸ਼, ਪੂਰਾ ਤਾਣਾ ਬਾਣਾ ਦੇਖ ਪੁਲਿਸ ਵੀ ਹੋ ਗਈ ਹੈਰਾਨ
ਸੁਪਰੀਮ ਕੋਰਟ 'ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ
2020 'ਚ ਹੋਏ ਦਿੱਲੀ ਦੰਗਿਆਂ ਪਿੱਛੇ ਕਥਿਤ ਸਾਜ਼ਿਸ਼ ਰਚਣ ਨਾਲ ਜੁੜਿਆ ਮਾਮਲਾ
ਦਿੱਲੀ ਏਅਰਪੋਰਟ 'ਤੇ ਭਾਰਤੀ ਨੂੰ 170 ਗ੍ਰਾਮ ਸੋਨੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ
ਦੁਬਈ ਤੋਂ ਭਾਰਤ ਆਇਆ ਸੀ ਯਾਤਰੀ