Delhi
ਮਹਿੰਗਾਈ ਨੂੰ ਲੈ ਕੇ ਕਾਂਗਰਸ ਨੇ BJP 'ਤੇ ਸਾਧਿਆ ਨਿਸ਼ਾਨਾ, '19 ਲੱਖ ਦੀਵੇ ਪਾਣੀ ਨਾਲ ਜਗਾਉਣੇ ਨੇ'
'ਸਰਕਾਰ ਮਹਿੰਗਾਈ ਨੂੰ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ'
ਮੇਨਕਾ ਗਾਂਧੀ ਤੇ ਵਰੁਣ ਗਾਂਧੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਕੀਤਾ ਬਾਹਰ
ਲਖੀਮਪੁਰ ਹਿੰਸਾ 'ਤੇ ਮੰਗ ਰਹੇ ਸਨ ਇਨਸਾਫ਼
ਆਰਯਨ ਖਾਨ ਦੀ ਸਪੋਟ 'ਚ ਆਏ ਰਿਤਿਕ ਰੌਸ਼ਨ, ਸ਼ੋਸਲ ਮੀਡੀਆ 'ਤੇ ਪੋਸਟ ਪਾ ਕੇ ਵਧਾਇਆ ਹੌਂਸਲਾ
'ਰੱਬ ਨੇ ਤੁਹਾਨੂੰ ਸਿਰਫ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਇਸ ਦਬਾਅ ਨੂੰ ਸੰਭਾਲਣਾ ਸਿੱਖ ਸਕੋ'
ਮਹਿੰਗਾਈ ਦੀ ਮਾਰ! ਇਸ ਮਹੀਨੇ ਅੱਜ 6ਵੀਂ ਵਾਰ Petrol-Diesel ਦੀਆਂ ਕੀਮਤਾਂ ’ਚ ਹੋਇਆ ਵਾਧਾ
ਇਸ ਮਹੀਨੇ ਸਿਰਫ਼ 7 ਦਿਨ ਵਿਚ ਦੀ ਪੈਟਰੋਲ 1.60 ਰੁਪਏ ਅਤੇ ਡੀਜ਼ਲ 1.90 ਰੁਪਏ ਮਹਿੰਗਾ ਹੋ ਗਿਆ ਹੈ।
ਲਖੀਮਪੁਰ: ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਟਵੀਟ, 'ਅਖੀਰ ਤੱਕ ਲੜਾਂਗੇ'
ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਉਹ ਅਖੀਰ ਤੱਕ ਇਨਸਾਫ਼ ਲਈ ਲੜਦੇ ਰਹਿਣਗੇ।
ਲਖੀਮਪੁਰ ਦਾ ਜ਼ਿਕਰ ਕਰ ਰੋਣ ਲੱਗੀਆਂ ਬੀਬੀਆਂ, '45 ਲੱਖ ਦਾ ਕੀ ਕਰਨਾ ਜਦੋਂ ਜਵਾਨ ਪੁੱਤ ਹੀ ਚਲਾ ਗਿਆ'
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਮੰਦਭਾਗੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਬਾਰੇ ਗੱਲ ਕਰਦਿਆਂ ਹਰ ਕੋਈ ਭਾਵੁਕ ਹੋ ਜਾਂਦਾ ਹੈ
ਵਿਦਿਆਰਥੀਆਂ ਦੀ ਸੁਰੱਖਿਆ ਲਈ ਕੇਂਦਰ ਨੇ ਤੈਅ ਕੀਤੀ ਸਕੂਲਾਂ ਦੀ ਜਵਾਬਦੇਹੀ, ਜਾਰੀ ਕੀਤੇ ਨਿਰਦੇਸ਼
ਕੇਂਦਰ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਲਾਪਰਵਾਹੀ ਵਰਤਣ ’ਤੇ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ।
ਜਨਤਕ ਅਹੁਦੇ 'ਤੇ ਪ੍ਰਧਾਨ ਮੰਤਰੀ ਦੇ 2 ਦਹਾਕੇ ਪੂਰੇ, ਦੇਸ਼ ਭਰ ਵਿਚ ਅੱਜ ਭਾਜਪਾ ਮਨਾਏਗੀ ਜਸ਼ਨ
PM ਮੋਦੀ ਦੇ ਜਨਤਕ ਅਹੁਦੇ ’ਤੇ ਦੋ ਦਹਾਕੇ ਪੂਰੇ ਹੋਣ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ 7 ਅਕਤੂਬਰ ਨੂੰ ਕਈ ਸਮਾਗਮ ਆਯੋਜਨ ਕਰਨ ਦੀ ਯੋਜਨਾ ਬਣਾਈ ਗਈ ਹੈ।
PM ਮਿੱਤਰਾ ਯੋਜਨਾ ਨੂੰ ਮਿਲੀ ਕੈਬਨਿਟ ਦੀ ਪ੍ਰਵਾਨਗੀ, 20 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ!
ਟੈਕਸਟਾਈਲ ਉਦਯੋਗ ਲਈ ਵੱਡਾ ਐਲਾਨ
ਵਟਸਐਪ ਅਤੇ ਫੇਸਬੁੱਕ ਦੇ ਡਾਊਨ ਹੋਣ ਨਾਲ ਟੈਲੀਗ੍ਰਾਮ ਨੂੰ ਮਿਲਿਆ ਸਭ ਤੋਂ ਵੱਧ ਫਾਇਦਾ
ਹਾਸਲ ਕੀਤੇ 70 ਮਿਲੀਅਨ ਉਪਭੋਗਤਾ