Delhi
ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਸੀਤਾਪੁਰ ਜਾਣਗੇ ਰਾਬਰਟ ਵਾਡਰਾ, ਜਲਦ ਹੋਣਗੇ ਦਿੱਲੀ ਤੋਂ ਰਵਾਨਾ
ਰਾਬਰਟ ਵਾਡਰਾ ਨੇ ਕਿਹਾ, ਮੈਂ ਸੱਚਮੁੱਚ ਪ੍ਰਿਯੰਕਾ ਲਈ ਚਿੰਤਤ ਹਾਂ। ਸ਼ੁਕਰ ਹੈ, ਉਸ ਨੂੰ ਜਨਤਾ ਦਾ ਭਾਰੀ ਸਮਰਥਨ ਪ੍ਰਾਪਤ ਹੈ।
ਰਾਹੁਲ ਗਾਂਧੀ ਦੇ ਨਾਲ ਲਖਨਊ ਜਾ ਰਹੇ ਮੁੱਖ ਮੰਤਰੀ ਚੰਨੀ, 'ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ'
ਪ੍ਰਿਅੰਕਾ ਗਾਂਧੀ ਵਿਚ ਸ਼ਹੀਦਾਂ ਦਾ ਖੂਨ ਹੈ। ਉਹ ਪਿੱਛੇ ਨਹੀਂ ਹਟ ਸਕਦੇ।
ਲਖੀਮਪੁਰ ਘਟਨਾ ’ਤੇ ਅਰਵਿੰਦ ਕੇਜਰੀਵਾਲ ਦਾ ਭਾਜਪਾ ਨੂੰ ਸਵਾਲ, ‘ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ?’
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਜ਼ਾਦੀ ਦਾ ਮਹਾਉਤਸਵ ਮਨਾ ਰਹੀ ਹੈ ਪਰ ਇਹ ਕਿਹੋ ਜਿਹੀ ਆਜ਼ਾਦੀ ਹੈ।
ਦਿੱਲੀ ਦੇ ਇਸ ਰੈਸਟੋਰੈਂਟ ਵਿੱਚ ਤੁਸੀਂ Bitcoin 'ਚ ਕਰ ਸਕਦੇ ਹੋ ਭੁਗਤਾਨ, 20% ਮਿਲੇਗੀ ਛੋਟ
ਕ੍ਰਿਪਟੂ ਦਾ ਵਧਦਾ ਕ੍ਰੇਜ਼
ਲਖੀਮਪੁਰ ਲਈ ਰਵਾਨਾ ਹੋ ਰਹੇ ਰਾਹੁਲ ਗਾਂਧੀ, CM ਚੰਨੀ ਤੇ ਭੁਪੇਸ਼ ਬਘੇਲ ਨੂੰ ਏਅਰਪੋਰਟ ’ਤੇ ਰੋਕਿਆ
ਲਖੀਮਪੁਰ ਖੀਰੀ ਵਿਚ ਵਾਪਰੀ ਦੁਖਦਾਈ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਰਵਾਨਾ ਹੋ ਰਹੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਏਅਰਪੋਰਟ ’ਤੇ ਰੋਕਿਆ ਗਿਆ
ਰਾਹੁਲ ਗਾਂਧੀ ਦਾ BJP 'ਤੇ ਹਮਲਾ, ਕਿਹਾ- ਕਿਸਾਨਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰ ਰਹੀ ਸਰਕਾਰ
ਪ੍ਰਧਾਨ ਮੰਤਰੀ ਦੇ ਲਖਨਊ ਦੌਰੇ ’ਤੇ ਸਵਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਕੱਲ੍ਹ ਪੀਐਮ ਲਖਨਊ ਵਿਚ ਸਨ, ਉਹ ਲਖੀਮਪੁਰ ਖੀਰੀ ਕਿਉਂ ਨਹੀਂ ਗਏ?’
ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਫਿਰ ਮਹਿੰਗਾ ਹੋਇਆ LPG ਸਿਲੰਡਰ
ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ’ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਘਰੇਲੂ ਐਲਪੀਜੀ ਸਿਲੰਡਰ ਫਿਰ ਤੋਂ ਮਹਿੰਗਾ ਹੋ ਗਿਆ ਹੈ।
ਪ੍ਰਿਯੰਕਾ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਜਾਣਗੇ ਲਖੀਮਪੁਰ, UP ਸਰਕਾਰ ਨੇ ਨਹੀਂ ਦਿੱਤੀ ਮਨਜ਼ੂਰੀ
ਰਾਹੁਲ ਗਾਂਧੀ ਅੱਜ ਸਵੇਰੇ 10 ਵਜੇ ਦਿੱਲੀ ਵਿਚ 24 ਅਕਬਰ ਰੋਡ ਸਥਿਤ ਕਾਂਗਰਸ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।
TV ਅਦਾਕਾਰ ਤੇ ਸਾਬਕਾ MP ਅਰਵਿੰਦ ਤ੍ਰਿਵੇਦੀ ਦਾ ਦੇਹਾਂਤ, ‘ਰਮਾਇਣ’ ਵਿਚ ਨਿਭਾਈ ਸੀ ਰਾਵਣ ਦੀ ਭੂਮਿਕਾ
ਮਸ਼ਹੂਰ ਟੀਵੀ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਦਿੱਲੀ-NCR ਦੀਆਂ ਇਹਨਾਂ ਥਾਵਾਂ ਵਿਚ ਪੈਂਦੀ ਹੈ ਵਿਦੇਸ਼ੀ ਥਾਵਾਂ ਦੀ ਝਲਕ, ਇਕ ਵਾਰ ਜ਼ਰੂਰ ਘੁੰਮਣ ਜਾਓ
ਇਨ੍ਹਾਂ ਥਾਵਾਂ ਦਾ ਦਿਲਚਸਪ ਨਜ਼ਾਰਾ ਦੇਖ ਕੇ ਤੁਹਾਡੀਆਂ ਅੱਖਾਂ ਧੋਖਾ ਖਾ ਜਾਣਗੀਆਂ।