Delhi
ਬਜ਼ੁਰਗ ਮਾਤਾ ਨੇ ਸਾਂਝੀ ਕੀਤੀ 1984 ਕਤਲੇਆਮ ਦੀ ਖੌਫਨਾਕ ਯਾਦ, 'ਮੇਰੇ ਪਰਿਵਾਰ ਦੇ ਅੱਠ ਜੀਅ ਮਾਰੇ'
"ਪੁਲਿਸ ਤੇ ਸਰਕਾਰ ਨੇ ਸਾਨੂੰ ਘਰੇ ਬਿਠਾਕੇ ਮਾਰਿਆ"
ਲਾਲੂ ਯਾਦਵ ਦਾ ਬਿਆਨ, ‘2-4 ਸਾਲ ਬਾਅਦ ਦਿਖੇਗਾ ਕਾਲੇ ਖੇਤੀ ਕਾਨੂੰਨਾਂ ਦਾ ਅਸਰ’
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਪੁੱਛਦਿਆਂ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ।
26 ਨਵੰਬਰ ਤੱਕ ਕਾਨੂੰਨ ਰੱਦ ਨਾ ਹੋਏ ਤਾਂ ਮੁੜ ਟਰੈਕਟਰਾਂ ਨਾਲ ਘੇਰਾਂਗੇ ਦਿੱਲੀ- ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ
ਜੇ ਦਿੱਲੀ ਦੇ ਬਾਰਡਰ ਖਾਲੀ ਕਰਵਾਏ ਤਾਂ PM ਮੋਦੀ ਦੇ ਘਰ ਅੱਗੇ ਮਨਾਵਾਂਗੇ ਦੀਵਾਲੀ- ਚੜੂਨੀ
ਗੁਰਨਾਮ ਚੜੂਨੀ ਦੀ ਕੇਂਦਰ ਸਰਕਾਰ ਨੂੰ ਤਿੱਖੀ ਚੇਤਾਵਨੀ
ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਗੈਸ ਸਿਲੰਡਰ 'ਚ 265 ਰੁਪਏ ਦਾ ਹੋਇਆ ਵਾਧਾ
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ
ਪਟਰੌਲੀਅਮ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ਨਾਲ ਸਰਕਾਰ ਦੀ ਕਮਾਈ ਵਧੀ
ਪਿਛਲੇ ਸਾਲ ਦੇ ਮੁਕਾਬਲੇ 33 ਫ਼ੀ ਸਦੀ ਵਧੀ ਐਕਸਾਈਜ਼ ਡਿਊਟੀ ਕੁਲੈਕਸ਼ਨ
ਭਾਰਤ ’ਚ ਪਿਛਲੇ ਸਾਲ 11 ਹਜ਼ਾਰ ਤੋਂ ਵੱਧ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ : ਰਿਪੋਰਟ
ਮਾਹਰਾਂ ਨੇ ਕੋਵਿਡ-19 ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਦਸਿਆ ਜ਼ਿੰਮੇਵਾਰ
'ਕਿਸਾਨਾਂ ਨੂੰ ਜ਼ਬਰਦਸਤੀ ਬਾਰਡਰਾਂ ਤੋਂ ਹਟਾਇਆ ਤਾਂ ਸਰਕਾਰੀ ਦਫਤਰਾਂ ਨੂੰ ਬਣਾ ਦਿਆਂਗੇ ਅਨਾਜ ਮੰਡੀ'
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 11 ਮਹੀਨਿਆਂ ਤੋਂ ਕਰ ਰਹੇ ਅੰਦੋਲਨ
McDonald's, ਬਰਗਰ ਕਿੰਗ, ਡੋਮਿਨੋਜ਼ ਵਿਚ ਡਿਟਰਜੈਂਟ ਨਾਲ ਤਿਆਰ ਹੁੰਦਾ ਬਰਗਰ-ਪੀਜ਼ਾ?
ਕਈ ਮਸ਼ਹੂਰ ਫੂਡ ਚੇਨ 'ਤੇ ਉਠਾਏ ਗਏ ਸਵਾਲ
PM ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ, ' ਉਹ ਦੇਸ਼ ਵਾਸੀਆਂ ਦੇ ਦਿਲਾਂ 'ਚ ਵਸਦੇ'
ਉਹਨਾਂ ਨੇ ਆਪਣੇ ਜੀਵਨ ਦਾ ਹਰ ਪਲ ਏਕ ਭਾਰਤ, ਸ੍ਰੇਸ਼ਠ ਭਾਰਤ ਲਈ ਸਮਰਪਿਤ ਕੀਤਾ