Gujarat
ਟੀ20 ਵਿਸ਼ਵ ਕੱਪ ਦੇ ਅਪਣੇ ਪਹਿਲੇ ਸੁਪਰ-8 ਮੁਕਾਬਲੇ 'ਚ ਹਾਰਿਆ ਭਾਰਤ
ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ
ਗੁਜਰਾਤ ਵਿੱਚ ਵਾਪਰੇ ਹਾਦਸੇ ਵਿਚ 7 ਲੋਕਾਂ ਦੀ ਮੌਤ, ਦੋ ਹੋਏ ਜ਼ਖ਼ਮੀ
ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਿਹਾ ਸੀ ਪ੍ਰਵਾਰ
ਟੀ-20 ਵਿਸ਼ਵ ਕੱਪ 2026 : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਏਡਨ ਮਾਰਕਰਮ ਨੇ ਬਣਾਈਆਂ ਨਾਬਾਦ 86 ਦੌੜਾਂ
ਅਹਿਮਦਾਬਾਦ : ਆਸਾਰਾਮ ਦੇ ਆਸ਼ਰਮ ਉਤੇ ਚੱਲੇਗਾ ਬੁਲਡੋਜ਼ਰ
ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ
ਅਜੀਤ ਪਵਾਰ ਦੁਖਾਂਤ: ਹਵਾਬਾਜ਼ੀ ਨਿਯਮਾਂ ਪ੍ਰਤੀ ਸਖ਼ਤਾਈ ਦੀ ਲੋੜ
ਹਾਦਸੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਮੁਕੰਮਲ ਹੌਣ 'ਤੇ ਇਹ ਸੱਚ ਸਾਹਮਣੇ ਆਵੇਗਾ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ।
ਗੁਜਰਾਤ 'ਚ 6 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ, ਤਿੰਨ ਲੋਕ ਹੋਏ ਜ਼ਖ਼ਮੀ
ਬਨਾਸਕਾਂਠਾ ਜ਼ਿਲ੍ਹੇ ਵਿਚ ਟਰੱਕ ਅਤੇ ਕਾਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਕਲੇ ਫਰਜ਼ੀ
ਈਮੇਲ ਮਗਰੋਂ ਸਕੂਲਾਂ ਦੀ ਕੀਤੀ ਗਈ ਚੈਕਿੰਗ
ਵਿਆਹ ਕਰਨ ਦਾ ਮਤਲਬ ਸਰੀਰਕ ਸਬੰਧਾਂ ਬਾਰੇ ਸਹਿਮਤੀ ਨਹੀਂ : ਗੁਜਰਾਤ ਹਾਈ ਕੋਰਟ
ਕਿਹਾ, ਕਾਨੂੰਨ ਸਰੀਰਕ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ
ਜਰਮਨ ਚਾਂਸਲਰ ਨੇ ਸਾਬਰਮਤੀ 'ਚ ਵੇਖਿਆ ਚਰਖਾ, ਉਡਾਈ ਪਤੰਗ
ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ: ਜਰਮਨ ਚਾਂਸਲਰ ਮੇਰਜ਼
ਰੋਹਿਤ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 650 ਛਿੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ
ਰੋਹਿਤ ਸ਼ਰਮਾ ਨੇ ਤੋੜਿਆ ਗੇਲ ਦਾ ਰਿਕਾਰਡ