Gujarat
Gujarat 10th Board Topper : ਪਾਣੀਪੁਰੀ ਵੇਚਣ ਵਾਲੇ ਦੀ ਬੇਟੀ ਬਣੀ ਟਾਪਰ, 10ਵੀਂ 'ਚ ਹਾਸਲ ਕੀਤੇ 99.72 ਪ੍ਰਤੀਸ਼ਤ
ਬੇਟੀ ਦੀ ਇਸ ਕਾਮਯਾਬੀ 'ਤੇ ਪੂਰਾ ਪਰਿਵਾਰ ਖੁਸ਼ ਹੈ
Gujarat : ਦਾਹੋਦ ਸੀਟ ਦੇ ਇਸ ਪੋਲਿੰਗ ਬੂਥ 'ਤੇ ਮੁੜ ਹੋਵੇਗੀ ਵੋਟਿੰਗ , ਭਾਜਪਾ ਨੇਤਾ ਨੇ ਕਿਹਾ ਸੀ- 'ਈਵੀਐਮ ਮੇਰਾ ਪਿਤਾ ਦੀ'
ਭਾਜਪਾ ਨੇਤਾ ਨੇ ਇੰਸਟਾਗ੍ਰਾਮ 'ਤੇ ਈਵੀਐਮ ਦੀ ਚਲਾਈ ਸੀ ਵੀਡੀਓ
Astronaut Sunita Williams: ਤੀਜੀ ਵਾਰ ਪੁਲਾੜ 'ਚ ਜਾਵੇਗੀ ਸੁਨੀਤਾ ਵਿਲੀਅਮਸ, ਨਾਲ ਲੈ ਕੇ ਜਾਵੇਗੀ ਭਗਵਾਨ ਗਣੇਸ਼ ਦੀ ਮੂਰਤੀ !
ਜਾਣੋ ਕੀ ਹੈ ਨਵਾਂ ਸਪੇਸ ਮਿਸ਼ਨ ?
Gujarat News : ਗੁਜਰਾਤ ਤੱਟ 'ਤੇ 14 ਪਾਕਿਸਤਾਨੀ ਗ੍ਰਿਫ਼ਤਾਰ, 602 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ
ATS ਅਤੇ NCB ਨੇ ਚਲਾਇਆ ਸੀ ਸੰਯੁਕਤ ਆਪਰੇਸ਼ਨ
Priyanka Gandhi: ਜੇਕਰ ਭਾਜਪਾ ਦੁਬਾਰਾ ਸੱਤਾ ’ਚ ਆਈ ਤਾਂ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ
ਮੋਦੀ ਨੂੰ ਦਸਿਆ ‘ਮਹਿੰਗਾਈ ਮੈਨ’
Indian women killed : ਅਮਰੀਕਾ 'ਚ ਭਿਆਨਕ ਹਾਦਸੇ 'ਚ 3 ਭਾਰਤੀ ਔਰਤਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ ਤਿੰਨੋਂ ਔਰਤਾਂ
Lok Sabha Election 2024: ਵੋਟਿੰਗ ਤੋਂ ਪਹਿਲਾਂ ਹੀ ਸੂਰਤ ਸੀਟ ਤੋਂ ਜਿੱਤ ਗਿਆ ਭਾਜਪਾ ਉਮੀਦਵਾਰ , ਜਾਣੋ ਕੀ ਹੈ ਵਜ੍ਹਾ ?
ਕਿਵੇਂ ਮਿਲੀ ਬਿਨ੍ਹਾਂ ਵੋਟਿੰਗ ਤੋਂ ਜਿੱਤ ?
Lok Sabha Election 2024 : ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਭਰੀ ਨਾਮਜ਼ਦਗੀ ,7 ਮਈ ਨੂੰ ਪੈਣਗੀਆਂ ਵੋਟਾਂ
ਕਿਹਾ- ਇਸ ਸੀਟ ਤੋਂ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ
AC helmet : ਗਰਮੀ ਤੋਂ ਬਚਣ ਲਈ ਵਡੋਦਰਾ ਟ੍ਰੈਫਿਕ ਪੁਲਿਸ ਨੇ ਅਪਣਾਇਆ ਅਨੋਖਾ ਤਰੀਕਾ, AC ਹੈਲਮੇਟ ਨਾਲ ਮਿਲੇਗੀ ਰਾਹਤ
ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਰੱਖਿਆ ਜਾ ਰਿਹਾ ਹੈ ਖ਼ਿਆਲ
Gujarat News : ਅਹਿਮਦਾਬਾਦ-ਵਡੋਦਰਾ ਐਕਸਪ੍ਰੈਸ ਵੇਅ 'ਤੇ ਵੱਡਾ ਹਾਦਸਾ, ਕਾਰ 'ਚ ਸਵਾਰ 10 ਲੋਕਾਂ ਦੀ ਮੌਤ
ਟਰਾਲੇ ਨਾਲ ਟਕਰਾ ਗਈ ਤੇਜ਼ ਰਫ਼ਤਾਰ ਕਾਰ