Gujarat
7 ਨਵੰਬਰ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ ਤੂਫਾਨ 'ਮਹਾ', NDRF ਨੂੰ ਕੀਤਾ ਅਲਰਟ
ਮੁੱਖ ਮੰਤਰੀ ਵਿਜੈ ਰੁਪਾਨੀ ਨੇ ਬੈਠਕ ਕਰ ਕੇ ਤਿਆਰੀਆਂ ਦਾ ਲਿਆ ਜਾਇਜਾ
ਪ੍ਰੋ ਕਬੱਡੀ ਲੀਗ: ਬੰਗਾਲ ਨੇ ਜਿੱਤਿਆ ਪਹਿਲਾ ਖਿਤਾਬ, ਦਿੱਲੀ ਨੂੰ ਹਰਾ ਕੇ ਬਣਿਆ ਚੈਂਪੀਅਨ
ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੱਤਵੇਂ ਸੀਜ਼ਨ ਵਿਚ ਲੀਗ ਨੂੰ ਬੰਗਾਲ ਵਾਰੀਅਰਜ਼ ਨਵਾਂ ਚੈਂਪੀਅਨ ਮਿਲਿਆ ਹੈ।
ਸੂਰਤ ਏਅਰਪੋਰਟ ’ਤੇ ਹਰ ਦਿਨ 150 ਵਾਰ ਕਰਨੀ ਪੈਂਦੀ ਹੈ ਫਾਇਰਿੰਗ
ਜਾਣੋ, ਇਸ ਦੀ ਵਜ੍ਹਾ
ਗੁਜਰਾਤ ਵਿਚ ਨੌਵੀਂ ਜਮਾਤ ਦੀ ਪ੍ਰੀਖਿਆ ਵਿਚ ਪੁਛਿਆ ਗਿਆ ਸਵਾਲ
ਗੁਜਰਾਤ ਵਿਚ ਨੌਵੀਂ ਜਮਾਤ ਦੀ ਅੰਦਰੂਨੀ ਪ੍ਰੀਖਿਆ ਵਿਚ ਹੈਰਾਨੀਜਨਕ ਸਵਾਲ ਪੁਛਿਆ ਗਿਆ
ਪੁਲ਼ ਢਹਿਣ ਨਾਲ ਨਦੀ ਵਿਚ ਡਿੱਗਣ ਤੋਂ ਵਾਲ-ਵਾਲ ਬਚੀਆਂ ਕਾਰਾਂ
ਕਾਰ ਸਵਾਰ ਲੋਕ ਹੋਏ ਬੁਰੀ ਤਰ੍ਹਾਂ ਜ਼ਖ਼ਮੀ
ਗੁਜਰਾਤ ਵਿਚ ਬੱਸ ਹਾਦਸਾ, 21 ਜਣਿਆਂ ਦੀ ਮੌਤ, 50 ਜ਼ਖ਼ਮੀ
ਉੱਤਰੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਲਗਭਗ 70 ਯਾਤਰੀਆਂ ਨੂੰ ਲਿਜਾ ਰਹੀ ਨਿਜੀ ਲਗਜ਼ਰੀ ਬੱਸ ਦੇ ਪਲਟ ਜਾਣ ਕਾਰਨ ਘੱਟੋ ਘੱਟ 21 ਜਣਿਆਂ ਦੀ ਮੌਤ ਹੋ ਗਈ
ਕਸ਼ਮੀਰ 'ਚੋਂ ਧਾਰਾ-370 ਨੂੰ ਹਟਾਉਣਾ ਸ਼ਹੀਦ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ : ਅਮਿਤ ਸ਼ਾਹ
ਕਿਹਾ - ਸਰਕਾਰ ਵਲੋਂ ਚੁੱਕੇ ਗਏ ਕਦਮ ਜੰਮੂ-ਕਸ਼ਮੀਰ 'ਚ ਸਥਾਈ ਸ਼ਾਂਤੀ ਲੈ ਕੇ ਆਉਣਗੇ ਅਤੇ ਸੂਬੇ ਨੂੰ ਵਿਕਾਸ ਵਲ ਵਧਣ 'ਚ ਸਮਰੱਥ ਬਣਾਉਣਗੇ।
ਆਟੋ ਚਾਲਕ ਦਾ ਕੱਟਿਆ 18,000 ਰੁਪਏ ਦਾ ਚਲਾਨ, ਪ੍ਰੇਸ਼ਾਨ ਹੋ ਕੇ ਪੀਤੀ ਫ਼ਿਨਾਇਲ
ਡੇਢ ਮਹੀਨੇ ਪਹਿਲਾਂ ਪੁਲਿਸ ਨੇ ਜ਼ਬਤ ਕੀਤਾ ਸੀ ਆਟੋ
ਜੇਲ੍ਹ ਵਿਚ ਅਮੀਰ ਕੈਦੀਆਂ ਨੂੰ ਮਿਲਦੀਆਂ ਸੀ VIP ਸਹੂਲਤਾਂ, ACB ਦੀ ਛਾਪੇਮਾਰੀ ਦੌਰਾਨ ਹੋਇਆ ਖੁਲਾਸਾ
ਰਾਜਸਥਾਨ ਦੀ ਅਜਮੇਰ ਜੇਲ੍ਹ ਵਿਚ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਮਿਲਣ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ।
ਐਤਕੀਂ ਦੀਵਾਲੀ 'ਤੇ ਮੁਲਾਜ਼ਮਾਂ ਨੂੰ ਨਹੀਂ ਦੇਣਗੇ ਫ਼ਲੈਟ ਅਤੇ ਕਾਰਾਂ
ਹੀਰਾ ਉਦਯੋਗ 'ਤੇ ਪਈ ਮੰਦੀ ਦੀ ਮਾਰ