Gujarat
Gujarat Earthquake News: ਨਵੇਂ ਸਾਲ 'ਤੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Surat News: ਗੁਜਰਾਤ ਦੇ ਸੂਰਤ 'ਚ ਵੱਡਾ ਹਾਦਸਾ, ਸਟੀਲ ਪਲਾਂਟ 'ਚ ਲੱਗੀ ਅੱਗ, 4 ਮਜ਼ਦੂਰਾਂ ਦੀ ਮੌਤ
Surat News: ਇਕ ਮਜ਼ਦੂਰ ਜ਼ਖ਼ਮੀ
Gujarat Gas Leak : ਗੁਜਰਾਤ ਦੇ ਭਰੂਚ ’ਚ ਇੱਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਕਰਮਚਾਰੀਆਂ ਦੀ ਮੌਤ
Gujarat Gas Leak : ਹਾਦਸਾ ਕੰਪਨੀ ਦੇ CMS ਪਲਾਂਟ ਦੀ ਹੇਠਲੀ ਮੰਜ਼ਿਲ ਤੋਂ ਲੰਘਦੀ ਪਾਈਪ ’ਚੋਂ ਗੈਸ ਲੀਕ ਹੋਣ ਕਾਰਨ ਵਾਪਰਿਆ
Gujarat Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Gujarat Road Accident News : ਜੂਨਾਗੜ੍ਹ 'ਚ ਕਾਰਾਂ ਦੀ ਜ਼ਬਰਦਸਤ ਟੱਕਰ, 5 ਵਿਦਿਆਰਥੀਆਂ ਸਮੇਤ 7 ਦੀ ਮੌਤ
Gujarat Road Accident News : ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ
ਗੁਜਰਾਤ ਤੱਟ ਤੋਂ 700 ਕਿਲੋ ਨਸ਼ੀਲੇ ਪਦਾਰਥ ਬਰਾਮਦ, 8 ਈਰਾਨੀ ਗ੍ਰਿਫਤਾਰ
ਖ਼ੁਫ਼ੀਆ ਸੂਚਨਾ 'ਤੇ ਦਿੱਲੀ NCB ਅਤੇ ਨੇਵੀ ਟੀਮ ਨੇ ਕੀਤੀ ਕਾਰਵਾਈ
Gujarat News : ਗੁਜਰਾਤ 'ਚ ਵਾਪਰਆ ਵੱਡਾ ਹਾਦਸਾ, ਬੁਲੇਟ ਟਰੇਨ ਦਾ ਪੁਲ ਡਿੱਗਿਆ, ਕਈ ਲੋਕ ਦੱਬੇ, ਬਚਾਅ ਜਾਰੀ
Gujarat News : ਇਕ ਮਜ਼ਦੂਰ ਦੀ ਮੌਤ, ਕਈ ਲੋਕ ਦੱਬੇ, ਬਚਾਅ ਕਾਰਜ ਜਾਰੀ
Ajay Jadeja News : ਸਾਬਕਾ ਕ੍ਰਿਕੇਟਰ ਅਜੇ ਜਡੇਜਾ ਨੂੰ ਜਾਮਨਗਰ ਸ਼ਾਹੀ ਪਰਵਾਰ ਦਾ ਉੱਤਰਾਧਿਕਾਰੀ ਐਲਾਨਿਆ
ਉਹ ਜਾਮਨਗਰ ਸ਼ਾਹੀ ਪਰਵਾਰ ਨਾਲ ਸਬੰਧਤ ਹਨ
Gujarat News : ਗੁਜਰਾਤ ਦੇ ਮਹਿਸਾਨਾ ’ਚ ਉਸਾਰੀ ਵਾਲੀ ਥਾਂ ’ਤੇ ਜ਼ਮੀਨ ਧਸਣ ਨਾਲ 5 ਮਜ਼ਦੂਰਾਂ ਦੀ ਮੌਤ
ਕਈ ਮਜ਼ਦੂਰ ਜੱਸਲਪੁਰ ਪਿੰਡ ’ਚ ਇਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਲਈ ਟੋਆ ਪੁੱਟ ਰਹੇ ਸਨ
Coast Guard chopper crash : ਕੋਸਟ ਗਾਰਡ ਹੈਲੀਕਾਪਟਰ ਹਾਦਸੇ ਦੇ ਇਕ ਮਹੀਨੇ ਬਾਅਦ ਗੁਜਰਾਤ ਤੱਟ ਤੋਂ ਮਿਲੀ ਲਾਪਤਾ ਪਾਇਲਟ ਦੀ ਲਾਸ਼
2 ਸਤੰਬਰ ਨੂੰ ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ ’ਚ ਏਐਲਐਚ ਐਮਕੇ-3 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ