Gujarat
ਤੇਲੰਗਾਨਾ ਪੁਲਿਸ ਨੇ BRS ਵਿਧਾਇਕ ਕੌਸ਼ਿਕ ਰੈਡੀ ਨੂੰ ਕੀਤਾ ਗ੍ਰਿਫ਼ਤਾਰ
ਵਿਧਾਇਕ ਪੀ ਕੌਸ਼ਿਕ ਰੈਡੀ ਨੂੰ ਹੈਦਰਾਬਾਦ ਦੇ ਜੁਬਲੀ ਹਿਲਜ਼ ਤੋਂ ਗ੍ਰਿਫ਼ਤਾਰ
ਗੁਜਰਾਤ : ਬੋਰਵੈੱਲ ’ਚ ਡਿੱਗੀ 18 ਸਾਲਾਂ ਦੀ ਕੁੜੀ ਦੀ ਮੌਤ
33 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਹਰ ਕਢਿਆ
Porbandar Helicopter Crash : ਗੁਜਰਾਤ ਦੇ ਪੋਰਬੰਦਰ 'ਚ ਵੱਡਾ ਹਾਦਸਾ, ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ, 3 ਲੋਕਾਂ ਦੀ ਮੌਤ
Porbandar Helicopter Crash : ਹੈਲੀਕਾਪਟਰ ’ਚ ਤਕਨੀਕੀ ਖ਼ਰਾਬੀ ਆਉਣ ਕਾਰਨ ਵਾਪਰਿਆ ਹਾਦਸਾ
Earthquake : ਗੁਜਰਾਤ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਸੀ
Earthquake : ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ
ਸੂਰਤ ਏਅਰਪੋਰਟ 'ਤੇ CISF ਜਵਾਨ ਨੇ ਸਰਵਿਸ ਗੰਨ ਨਾਲ ਖੁਦ ਨੂੰ ਮਾਰੀ ਗੋਲੀ, ਇਲਾਜ ਤੋਂ ਪਹਿਲਾਂ ਮੌਤ
ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ।
Gujarat Earthquake News: ਨਵੇਂ ਸਾਲ 'ਤੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Surat News: ਗੁਜਰਾਤ ਦੇ ਸੂਰਤ 'ਚ ਵੱਡਾ ਹਾਦਸਾ, ਸਟੀਲ ਪਲਾਂਟ 'ਚ ਲੱਗੀ ਅੱਗ, 4 ਮਜ਼ਦੂਰਾਂ ਦੀ ਮੌਤ
Surat News: ਇਕ ਮਜ਼ਦੂਰ ਜ਼ਖ਼ਮੀ
Gujarat Gas Leak : ਗੁਜਰਾਤ ਦੇ ਭਰੂਚ ’ਚ ਇੱਕ ਕੈਮੀਕਲ ਪਲਾਂਟ ’ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਕਰਮਚਾਰੀਆਂ ਦੀ ਮੌਤ
Gujarat Gas Leak : ਹਾਦਸਾ ਕੰਪਨੀ ਦੇ CMS ਪਲਾਂਟ ਦੀ ਹੇਠਲੀ ਮੰਜ਼ਿਲ ਤੋਂ ਲੰਘਦੀ ਪਾਈਪ ’ਚੋਂ ਗੈਸ ਲੀਕ ਹੋਣ ਕਾਰਨ ਵਾਪਰਿਆ
Gujarat Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Gujarat Road Accident News : ਜੂਨਾਗੜ੍ਹ 'ਚ ਕਾਰਾਂ ਦੀ ਜ਼ਬਰਦਸਤ ਟੱਕਰ, 5 ਵਿਦਿਆਰਥੀਆਂ ਸਮੇਤ 7 ਦੀ ਮੌਤ
Gujarat Road Accident News : ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ