Ambala
School bus accident : ਕਿਉਂ ਸਕੂਲੀ ਬੱਸ ਹਾਦਸੇ ਹੋਣ ਤੋਂ ਬਾਅਦ ਨਿਯਮਾਂ ਨੂੰ ਲਾਗੂ ਕਰਨ ਲਈ ਜਾਗਦੇ ਹਨ ਅਧਿਕਾਰੀ!
School bus accident :ਹਾਦਸੇ ਤੋਂ ਬਾਅਦ ਕੁਝ ਦਿਨਾਂ ਲਈ ਨਿਯਮਾਂ ਦਾ ਦਿੱਤਾ ਜਾਂਦਾ ਹਵਾਲਾ, ਪਰ ਹਦਾਇਤਾਂ ਨਹੀਂ ਦਿੱਤੀਆਂ ਜਾਂਦੀਆਂ
Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ
Army soldier Missing News: ਅੰਬਾਲਾ ਕੈਂਟ ’ਚ CDM ਲਈ ਡਿਊਟੀ ਲਈ ਆਇਆ ਸੀ, ਅਜੇ ਤੱਕ ਨਹੀਂ ਪਹੁੰਚਿਆ ਘਰ
Haryana News: ਅੰਬਾਲਾ ਤੋਂ JJP ਨੂੰ ਝਟਕਾ! ਹਰਪਾਲ ਕੰਬੋਜ ਨੇ ਛੱਡੀ ਪਾਰਟੀ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਡਾ. ਅਜੈ ਚੌਟਾਲਾ ਨੂੰ ਭੇਜਿਆ ਅਸਤੀਫ਼ਾ
Lok Sabha Elections 2024: ਇਨੈਲੋ ਨੇ ਅੰਬਾਲਾ ਤੋਂ ਗੁਰਪ੍ਰੀਤ ਸਿੰਘ ਗਿੱਲ ਨੂੰ ਐਲਾਨਿਆ ਉਮੀਦਵਾਰ
ਫਿਲਹਾਲ ਕਾਂਗਰਸ ਅਤੇ ਜੇਜੇਪੀ ਮੰਥਨ ਕਰਨ ਵਿਚ ਰੁੱਝੇ ਹੋਏ ਹਨ
Haryana News: ਅਹੁਦਾ ਛੱਡਣ ’ਤੇ ਬੋਲੇ ਅਨਿਲ ਵਿਜ, ‘ਹਾਲਾਤਾਂ ਨੂੰ ਦੇਖਦਿਆਂ ਛੱਡਿਆ ਅਹੁਦਾ ਪਰ ਦੱਸਾਂਗਾ ਨਹੀਂ’
ਕਿਹਾ, ਤਾਕਤ ਅਹੁਦੇ ਵਿਚ ਨਹੀਂ, ਮਨੁੱਖ ਵਿਚ ਹੁੰਦੀ ਹੈ
Haryana Crime News: ਅੰਬਾਲਾ ’ਚ CIA ਨੇ ਯੂਪੀ ਦੇ ਵੱਡੇ ਤਸਕਰ ਨੂੰ ਕੀਤਾ ਗ੍ਰਿਫ਼ਤਾਰ, 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ
Haryana Crime News:ਮੋਹੜਾ ’ਚ ਸਪਲਾਈ ਕਰਨ ਜਾ ਰਿਹਾ ਸੀ ਨਸ਼ੇ ਦੀ ਵੱਡੀ ਖੇਪ, ਸੀਆਈਏ ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ
Haryana Crime News: ਹਰਿਆਣਾ ’ਚ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
Haryana Crime News: CRPF ’ਚ ਤਾਇਨਾਤ ਪਤੀ ਕਰਦਾ ਸੀ ਤੰਗ ਪ੍ਰੇਸ਼ਾਨ, ਮ੍ਰਿਤਕਾਂ ਦੋ ਬੱਚਿਆਂ ਦੀ ਸੀ ਮਾਂ
Haryana News: ਹਿਮਾਚਲ ਤੋਂ ਅੰਬਾਲਾ ਆ ਰਿਹਾ Horlicks ਲੋਡ ਟਰੱਕ ਪਲਟਿਆ
Haryana News: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, 360 ਡੱਬੇ ਹੋਏ ਚੋਰੀ
Anil Vij News: ਨਾਰਾਜ਼ਗੀ ਵਿਚਾਲੇ ਅਨਿਲ ਵਿਜ ਨੇ ਹਰਿਆਣਾ ਦੀ ਨਵੀਂ ਕੈਬਨਿਟ ਨੂੰ ਦਿਤੀ ਵਧਾਈ
ਨਾ ਤਾਂ ਨਾਇਬ ਸਿੰਘ ਸੈਣੀ ਦੇ ਨਾਂਅ ਅੱਗੇ ਮੁੱਖ ਮੰਤਰੀ ਲਿਖਿਆ ਅਤੇ ਨਾ ਹੀ ਕਿਸੇ ਮੰਤਰੀ ਦਾ ਨਾਮ ਲਿਖਿਆ
Haryana News: ਅੰਬਾਲਾ ’ਚ ਗੋਲਗੱਪੇ ਖਾਂਦੇ ਨਜ਼ਰ ਆਏ ਅਨਿਲ ਵਿਜ; ਨਾਰਾਜ਼ਗੀ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਦਿਤਾ ਬਿਆਨ
ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੈਂ ਅਨਿਲ ਵਿਜ ਨੂੰ 1990 ਤੋਂ ਜਾਣਦਾ ਹਾਂ, ਉਨ੍ਹਾਂ ਦੀ ਨਾਰਾਜ਼ਗੀ ਜਲਦ ਦੂਰ ਹੋ ਜਾਵੇਗੀ।