Rohtak
Hayana Road Accident News: ਹਰਿਆਣਾ 'ਚ ਸੜਕ ਹਾਦਸੇ 'ਚ ਮਾਂ-ਪੁੱਤ ਦੀ ਹੋਈ ਮੌਤ
Hayana Road Accident News:ਕਾਰ ਦੇ ਬਾਈਕ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਰੋਹਤਕ 'ਚ ਕਾਰ-ਟਰੈਕਟਰ ਦੀ ਹੋਈ ਟੱਕਰ, 2 ਲੋਕਾਂ ਦੀ ਹੋਈ ਮੌਤ
ਬੱਚੇ-ਔਰਤਾਂ ਸਮੇਤ 7 ਗੰਭੀਰ ਜ਼ਖ਼ਮੀ
ਕੀ ਪੱਕੇ ਤੌਰ 'ਤੇ ਬਰਖਾਸਤ ਹੋਵੇਗੀ ਮਹਿਲਾ ਕੋਚ? CM ਖੱਟਰ ਖਿਲਾਫ ਬਿਆਨ 'ਤੇ ਖੇਡ ਵਿਭਾਗ ਦੀ ਕਾਰਵਾਈ
ਚਾਰਜਸ਼ੀਟ ਮੁਤਾਬਕ ਮਹਿਲਾ ਕੋਚ ਨੂੰ 45 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਚਾਰਜਸ਼ੀਟ 'ਚ ਹੋਏ ਕਈ ਖੁਲਾਸੇ
ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਨਾਲ ਚੈਟ ਕਰਨ ਦੀ ਕਬੂਲੀ ਗੱਲ
ਗੁਰੂਗ੍ਰਾਮ 'ਚ ਹੋਈ ਹਿੰਸਾ ਤੋਂ ਦੁਖੀ ਹੋਏ ਬਾਲੀਵੁਡ ਦੇ ਇਹ ਸਿਤਾਰੇ, ਕਿਹਾ- ਬਖ਼ਸ਼ ਦੇ ਮਾਲਕ
ਗੁਰੂਗ੍ਰਾਮ ਤੱਕ ਪਹੁੰਚੀ ਇਸ ਹਿੰਸਾ 'ਚ ਹੁਣ ਤੱਕ 6 ਲੋਕਾਂ ਦੀਹੋਈ ਮੌਤ
ਇਕ ਵਾਰ ਫਿਰ ਜੇਲ ਚੋਂ ਬਾਹਰ ਆਵੇਗਾ ਸੌਦਾ ਸਾਧ, ਮਿਲੀ ਪੈਰੋਲ
ਹੁਣ ਤੱਕ ਬਲਾਤਕਾਰੀ ਸੌਦਾ ਸਾਧ ਨੂੰ 6 ਵਾਰ ਪੈਰੋਲ ਮਿਲ ਚੁੱਕੀ ਹੈ
ਹਰਿਆਣਾ: ਹੁਣ ਸੜਕਾਂ 'ਤੇ ਨਹੀਂ ਨਜ਼ਰ ਆਉਣਗੇ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ, ਗ੍ਰਹਿ ਮੰਤਰੀ ਨੇ ਜਾਰੀ ਕੀਤਾ ਇਹ ਹੁਕਮ
ਵੱਧ ਭਾਰ ਵਾਲੇ ਪੁਲਿਸ ਕਰਮਚਾਰੀਆਂ ਦਾ ਪੁਲਿਸ ਲਾਈਨ ਵਿਚ ਕੀਤਾ ਜਾਵੇਗਾ ਤਬਾਦਲਾ
ਹਰਿਆਣਾ ਪੁਲਿਸ ਨੇ ਬਿਸ਼ਨੋਈ ਗੈਂਗ ਦੇ 4 ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਸ਼ੂਟਰਾਂ ਕੋਲੋਂ 4 ਬੁਲੇਟ ਪਰੂਫ ਜੈਕਟ, 4 ਬੁਲੇਟ ਪਰੂਫ ਹੈਲਮੇਟ, 1 ਦੇਸੀ ਪਿਸਤੌਲ, 16 ਕਾਰਤੂਸ, 1 ਵਾਈਫਾਈ ਡੌਂਗਲ ਬਰਾਮਦ
ਹਰਿਆਣਾ 'ਚ NIA ਦੀ ਛਾਪੇਮਾਰੀ, ਗੈਂਗਸਟਰ ਲਾਰੈਂਸ, ਬਵਾਨਾ, ਕੌਸ਼ਲ ਨਾਲ ਜੁੜੇ ਲੋਕਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
ਅੰਮ੍ਰਿਤਪਾਲ ਦੇ ਕਰੀਬੀ ਕਾਂਗਰਸੀ ਆਗੂ ਦੇ ਘਰ ਦੀ ਵੀ ਲਈ ਗਈ ਤਲਾਸ਼ੀ
OYO 'ਚ ਕੁੜੀਆਂ ਹਨੂੰਮਾਨ ਜੀ ਦੀ ਆਰਤੀ ਕਰਨ ਨਹੀਂ ਜਾਂਦੀਆਂ: ਹਰਿਆਣਾ ਮਹਿਲਾ ਕਮਿਸ਼ਨ ਚੇਅਰਪਰਸਨ
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਦਾ ਵਿਵਾਦਤ ਬਿਆਨ