Rohtak
ਰਾਮ ਰਹੀਮ ਨੂੰ ਹੋਇਆ ਕੋਰੋਨਾ, ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਇਲਾਜ
ਰਮੀਤ ਰਾਮ ਰਹੀਮ (Ram Rahim) ਸੁਨਾਰੀਆ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਹੈ।
ਫਿਰ ਵਿਗੜੀ ਰਾਮ ਰਹੀਮ ਦੀ ਸਿਹਤ, ਮੇਦਾਂਤਾ ਹਸਪਤਾਲ ਕਰਵਾਇਆ ਗਿਆ ਭਰਤੀ
ਪੇਟ ਵਿੱਚ ਦਰਦ ਹੋਣ ਕਾਰਨ ਕਰਵਾਇਆ ਗਿਆ ਹਸਪਤਾਲ 'ਚ ਦਾਖਲ
ਪ੍ਰੈਕਟਿਸ ਕਰ ਰਹੇ ਪਹਿਲਵਾਨ ’ਤੇ ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਹੀ ਤੋੜਿਆ ਦਮ
ਹਰਿਆਣਾ ਦੇ ਰੋਹਤਕ ਵਿਖੇ ਇਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹਿਸਾਰ ਵਿੱਚ ਕਿਸਾਨਾਂ ਦੀ ਜਿੱਤ : ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਹੋਣਗੇ
ਪੰਚਾਇਤ ਵਿੱਚ ਸ਼ਹੀਦ ਕਿਸਾਨ ਰਾਮਚੰਦਰ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ
ਜੇਲ੍ਹ ਵਿਚੋਂ ਬਾਹਰ ਆਇਆ ਸੌਦਾ ਸਾਧ , ਮਿਲੀ 48 ਘੰਟੇ ਦੀ ਪੈਰੋਲ
ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਏ
ਅਚਾਨਕ ਵਿਗੜੀ ਰਾਮ ਰਹੀਮ ਦੀ ਸਿਹਤ, ਪੀਜੀਆਈ ਵਿਚ ਦਾਖ਼ਲ
ਪੀਜੀਆਈ ਵਿਖੇ ਬਣਾਇਆ ਗਿਆ ਇਕ ਸੁਰੱਖਿਆ ਘੇਰਾ
ਰੋਹਤਕ ਅਖਾੜੇ ’ਚ ਚੱਲੀਆਂ ਗੋਲੀਆਂ, ਦੋ ਮਹਿਲਾ ਪਹਿਲਵਾਨਾਂ ਸਣੇ 5 ਦੀ ਮੌਤ
ਫਾਇਰਿੰਗ ਮਾਮਲੇ ’ਚ ਦੋ ਖ਼ਿਲਾਫ਼ ਮਾਮਲਾ ਦਰਜ
ਰੋਹਤਕ ’ਚ ਭਾਜਪਾ ਦੇ ਸਮਾਗਮ ’ਚ ਵੱਡਾ ਹਾਦਸਾ, ਨਾਈਟ੍ਰੋਜਨ ਗੈਸ ਨਾਲ ਭਰੇ ਗੁਬਾਰੇ ’ਚ ਹੋਇਆ ਧਮਾਕਾ
ਛੇ ਲੋਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸੇ
ਰਾਮ ਰਹੀਮ 'ਤੇ ਮਿਹਰਬਾਨ ਹੋਈ ਹਰਿਆਣਾ ਸਰਕਾਰ, ਗੁਪਤ ਤਰੀਕੇ ਨਾਲ ਦਿਤੀ ਪੈਰੋਲ
ਬਿਮਾਰ ਮਾਂ ਨੂੰ ਮਿਲਣ ਲਈ ਦਿਤੀ ਇਕ ਦਿਨ ਦੀ ਪੈਰੋਲ
ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਚੁੱਪ-ਚਪੀਤੇ ਮਿਲੀ ਪੈਰੋਲ
ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਰੇਪ ਅਤੇ ਹੱਤਿਆ ਦੇ ਦੋਸ਼ 'ਚ ਸਜ਼ਾ ਕੱਟ ਰਹੇ ਰਾਮ ਰਹੀਮ