Haryana
Haryana News : ਭਾਰਤੀ ਫ਼ੌਜ ਦੀ ਸਟਰਾਇਕ ’ਤੇ ਬੋਲੇ ਮੁੱਖ ਮੰਤਰੀ ਨਾਇਬ ਸੈਣੀ
Haryana News : ਕਿਹਾ - ਸਾਡੀ ਫ਼ੌਜ ਨੇ ਪਾਕਿਸਤਾਨ ਦੇ ਬੁਰੇ ਇਰਾਦਿਆਂ ਦਾ ਮੂੰਹ ਤੋੜ ਜਵਾਬ ਦਿੱਤਾ
Haryana News : ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਬਿਆਨ, ਕਿਹਾ- ਬੀਬੀਐਮਬੀ ਚੇਅਰਮੈਨ ਨੂੰ ਬੰਧਕ ਬਣਾਉਣਾ ਗ਼ਲਤ
Haryana News :BBMB ਇਹ ਇੱਕ ਕੇਂਦਰੀ ਪ੍ਰੋਜੈਕਟ ਹੈ, ਕੇਂਦਰ ਸਰਕਾਰ ਚੁੱਕੇ ਢੁਕਵੇਂ ਕਦਮ
Haryana New Excise Policy: ਹਰਿਆਣਾ ਦੇ ਇਨ੍ਹਾਂ 700 ਪਿੰਡਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ
ਸਕੂਲਾਂ ਅਤੇ ਕਾਲਜਾਂ ਤੋਂ ਸ਼ਰਾਬ ਦੀਆਂ ਦੁਕਾਨਾਂ ਦੀ ਦੂਰੀ 150 ਮੀਟਰ ਹੋਵੇਗੀ
Haryana News: ਹਰਿਆਣਾ ਦੇ ਸਾਬਕਾ CM ਬੰਸੀ ਲਾਲ ਦੇ ਭਰਾ ਦਾ ਦਿਹਾਂਤ, 80 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
ਅੱਜ ਭਿਵਾਨੀ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
Punjab Haryana Water Row : ਪਾਣੀਆਂ ਦੇ ਮੁੱਦੇ ’ਤੇ ਹਰਿਆਣਾ ਦੇ ਸੀਐਮ ਸੈਣੀ ਦਾ ਪੰਜਾਬ ਦੇ ਸੀਐਮ ਮਾਨ ’ਤੇ ਪਲਟਵਾਰ
Punjab Haryana Water Row : ਕਿਹਾ -CM ਭਗਵੰਤ ਮਾਨ ਨੇ ਗੈਰ-ਸੰਵਿਧਾਨਕ ਤਰੀਕੇ ਨਾਲ ਹਰਿਆਣਾ ਦਾ ਪਾਣੀ ਰੋਕਿਆ
Kaithal Accident News: ਵਿਆਹ ਸਮਾਗਮ ਤੋਂ ਵਾਪਸ ਆ ਰਹੇ 4 ਦੋਸਤਾਂ ਦੀ ਕਾਰ ਦਾ ਹੋਇਆ ਐਕਸੀਡੈਂਟ, ਇਕ ਦੀ ਮੌਤ
Kaithal Accident News: ਕਈ ਨੌਜਵਾਨ ਹੋਏ ਜ਼ਖ਼ਮੀ
Punjab Haryana water Row : ਭਲਕੇ ਹਰਿਆਣਾ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ, ਪਾਣੀਆਂ ਦੇ ਮੁੱਦੇ 'ਤੇ ਹੋਵੇਗੀ ਚਰਚਾ
Punjab Haryana water Row : ਬੈਠਕ 'ਚ CM ਨਾਇਬ ਸੈਣੀ ਸਮੇਤ ਭੂਪੇਂਦਰ ਹੁੱਡਾ ਰਹਿਣਗੇ ਮੌਜੂਦ
Gurugram Rain News: ਗੁਰੂਗ੍ਰਾਮ ਵਿਚ ਮੋਹਲੇਧਾਰ ਮੀਂਹ ਕਾਰਨ ਕਈ ਹਿੱਸਿਆਂ ’ਚ ਭਰਿਆ ਪਾਣੀ, ਆਵਾਜਾਈ ਠੱਪ
Gurugram Rain News: ਮੀਂਹ ਕਾਰਨ ਦਫ਼ਤਰ ਜਾਣ ਵਾਲੇ ਅਤੇ ਹੋਰ ਯਾਤਰੀ ਪਾਣੀ ਵਿਚ ਡੁੱਬੀਆਂ ਸੜਕਾਂ ’ਤੇ ਫਸ ਗਏ
Haryana youth Died in America Karnal News: ਅਮਰੀਕਾ ਵਿਚ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ
Haryana youth Died in America Karnal News: ਟਰੱਕ ਚਲਾਉਂਦੇ ਸਮੇਂ ਫਟਿਆ ਡੀਜ਼ਲ ਟੈਂਕ
Bhiwani Accident News: ਵਿਆਹ ਤੋਂ ਵਾਪਸ ਆ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
Bhiwani Accident News: ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ