Haryana
ਕਰਨਾਲ 'ਚ ਤਿਰੰਗਾ ਝੰਡਾ ਉਤਾਰਦੇ ਸਮੇਂ ਨੌਜਵਾਨ ਨੂੰ ਲੱਗਿਆ ਕਰੰਟ, ਮੌਤ
12 ਫਰਵਰੀ ਨੂੰ ਹੋਣਾ ਸੀ ਵਿਆਹ
ਅਣਪਛਾਤੇ ਵਾਹਨ ਨੇ ਸਕੂਟੀ ਸਵਾਰ ਦੋ ਔਰਤਾਂ ਨੂੰ ਕੁਚਲਿਆ, ਮੌਕੇ ’ਤੇ ਹੀ ਹੋਈ ਮੌਤ
ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਰੋਹਤਕ 'ਚ ਡਾਕਟਰ ਨੇ ਪਤਨੀ ਤੇ ਦੋ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਵੱਢਿਆ ਉਹਨਾਂ ਦਾ ਗਲਾ
ਪਰਿਵਾਰ ਨੂੰ ਮਾਰਨ ਤੋਂ ਬਾਅਦ ਆਪ ਵੀ ਕੀਤੀ ਖ਼ੁਦਕੁਸ਼ੀ
ਸੌਦਾ ਸਾਧ ਦੇ ‘ਦਰਬਾਰ’ ’ਚ ਪਹੁੰਚੇ ਹਰਿਆਣਾ CM ਦੇ OSD ਅਤੇ ਰਾਜ ਸਭਾ MP, ਸਵਾਤੀ ਮਾਲੀਵਾਲ ਨੇ ਕਿਹਾ- ਤਮਾਸ਼ਾ ਸ਼ੁਰੂ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਕੀਤਾ।
ਬਹਾਦਰਗੜ੍ਹ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਨੌਜਵਾਨ ਦੀ ਲਾਸ਼ ਵੀ ਨਾਲ ਲੈ ਗਏ ਮੁਲਜ਼ਮ
ਮ੍ਰਿਤਕ ਦੇ ਦੋਸਤ ਨੂੰ ਵੀ ਗੱਡੀ ਵਿਚ ਲੈ ਗਏ ਮੁਲਜ਼ਮ
ਸਾਂਝਾ ਪਰਿਵਾਰ ਬਣਿਆ ਮਿਸਾਲ: 38 ਜੀਆਂ ਵਾਲੇ ਪਰਿਵਾਰ ਵਿਚ 9 ਮੈਂਬਰ ਫੌਜੀ, ਇਕ ਚੁੱਲ੍ਹੇ ’ਤੇ ਬਣਦੀ ਹੈ ਰੋਟੀ
ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ।
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
ਲਿਫਟ ਲੈ ਬੈਠੀ ਔਰਤ ਗੰਭੀਰ ਜ਼ਖਮੀ
ਕੈਦੀਆਂ ਨੂੰ ਲਿਜਾ ਰਹੀ ਪੁਲਿਸ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ
ਦੋ ਪੁਲਿਸ ਕਰਮਚਾਰੀਆਂ ਸਮੇਤ 3 ਕੈਦੀ ਜ਼ਖਮੀ
ਪਾਣੀਪਤ 'ਚ ਕੈਮੀਕਲ ਨਾਲ ਭਰੇ ਕੈਂਟਰ 'ਚ ਧਮਾਕਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ
ਟੈਕਰ 'ਚ ਵੈਲਡਿੰਗ ਕਰਦੇ ਸਮੇਂ ਹੋਇਆ ਹਾਦਸਾ
ਸਿਰਸਾ 'ਚ ਭਿਆਨਕ ਸੜਕ ਹਾਦਸਾ, ਮਹਿਲਾ ਡਾਕਟਰ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ
ਹਾਦਸੇ ਵਿੱਚ ਕਾਰ ਦੇ ਉੱਡੇ ਪਰਖੱਚੇ