Haryana
ਫ਼ੌਜੀ ਬਣ ਓਐਲਐਕਸ ’ਤੇ ਠੱਗੇ 30 ਹਜ਼ਾਰ ਰੁਪਏ
ਮਾਮਲਾ ਦਰਜ
ਗੰਦੇ ਪਾਣੀ ਵਿਚੋਂ ਰੋਜ਼ ਲੰਘ ਕੇ ਸਕੂਲ ਜਾਂਦੇ ਹਨ 850 ਬੱਚੇ
ਨਗਰ ਨਿਗਮ ਦੇ ਅਧਿਕਾਰੀ ਅਤੇ ਕੌਂਸਲਰ ਨੂੰ ਕਈ ਵਾਰ ਸ਼ਿਕਾਇਤ ਕਰਨ ਤੋਂ ਬਾਅਦ ਕੋਈ ਸਥਾਈ ਹੱਲ ਨਹੀਂ ਮਿਲਿਆ
ਮਰੀਜ਼ ਨੂੰ MRI ਮਸ਼ੀਨ ਅੰਦਰ ਪਾ ਕੇ ਭੁੱਲਿਆ ਟੈਕਨੀਸ਼ੀਅਨ
ਦਮ ਘੁਟਣ 'ਤੇ 35 ਮਿੰਟ ਬਾਅਦ ਬੈਲਟ ਤੋੜ ਕੇ ਖੁਦ ਬਾਹਰ ਨਿਕਲਿਆ
ਟਵਿਨਿੰਗ ਪ੍ਰੋਗਰਾਮ ਨਾਲ ਬਿਹਤਰ ਹੋਵੇਗਾ ਸਰਕਾਰੀ ਸਕੂਲਾਂ ਦਾ ਪੱਧਰ
ਪੜ੍ਹੇ ਭਾਰਤ ਵਧੇ ਭਾਰਤ ਅਭਿਆਨ ਦੀ ਟਵਿਨਿੰਗ ਪ੍ਰੋਗਰਾਮ ਸਕੂਲੀ ਬੱਚਿਆਂ ਨੂੰ ਚੁਸਤ ਬਣਾਉਣ ਦੀ ਤਿਆਰੀ ਕਰ ਰਿਹਾ ਹੈ
ਆਨਲਾਈਨ ਫੂਡ ਸਪਲਾਈ ਕੰਪਨੀ ਜੋਮੈਟੋ ’ਤੇ ਪਈ ਮੰਦੀ ਦੀ ਮਾਰ
ਕੰਪਨੀ ਨੇ ਅਪਣੇ 540 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ
ਪੁਲਿਸ ਨੇ ਕੀਤਾ 59 ਹਜ਼ਾਰ ਰੁਪਏ ਦਾ ਚਲਾਨ
ਸ਼ਰਾਬ ਪੀ ਕੇ ਚਲਾ ਰਿਹਾ ਸੀ ਟਰੈਕਟਰ
ਖੇੜਕੀ ਦੌਲਾ ਦਾ ਟੋਲ ਪਲਾਜ਼ਾ ਚਰਚਾ ‘ਚ
ਕਾਰ ਚਾਲਕ ਨੇ ਮਾਰਿਆ ਮਹਿਲਾ ਕਰਮਚਾਰੀ ਦੇ ਥੱਪੜ
ਤੇਲੰਗਾਨਾ ਐਕਸਪ੍ਰੈਸ 'ਚ ਅੱਗ ਲੱਗਣ ਕਾਰਨ ਮਚੀ ਹਫੜਾ-ਦਫੜੀ
ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ
ਹਰਿਆਣਾ ਵਿਚ ਇਸ ਵਾਰ 75 ਤੋਂ ਵੱਧ ਸੀਟਾਂ ਜਿੱਤਾਂਗੇ : ਸ਼ਾਹ
ਜੀਂਦ ਵਿਚ ਰੈਲੀ ਰਾਹੀਂ ਸ਼ੁਰੂ ਕੀਤੀ ਚੋਣ ਪ੍ਰਚਾਰ ਮੁਹਿੰਮ
ਸੰਗਤਾਂ ਦਾ ਵਿਰੋਧ ਲਿਆਇਆ ਰੰਗ, ਪੰਜਾਬੀ ਵਿਚ ਲਗੇ ਵੱਡੇ ਫ਼ਲੈਕਸ ਬੋਰਡ
ਪ੍ਰਚਾਰ ਸਮੱਗਰੀ ਵਿਚ ਕੇਵਲ ਹਿੰਦੀ ਦਾ ਪ੍ਰਯੋਗ ਕਰਨ 'ਤੇ ਫੈਲਿਆ ਸੀ ਸਿੱਖ ਹਲਕਿਆਂ ਵਿਚ ਰੋਸ