Haryana
ਜਸਪਾਲ ਦੀ ਲਾਸ਼ ਪੁਲਿਸ ਨੇ ਨਹਿਰ ਵਿਚ ਸੁੱਟੀ ਹੀ ਨਹੀਂ : ਪਰਗਟ ਸਿੰਘ
ਪਰਗਟ ਸਿੰਘ ਨੇ 14 ਸਾਲਾਂ 'ਚ 11,817 ਲਾਸ਼ਾਂ ਨਹਿਰ 'ਚੋਂ ਕੱਢੀਆਂ ਅਤੇ 1656 ਲੋਕਾਂ ਨੂੰ ਜ਼ਿੰਦਾ ਬਚਾਇਆ
ਸਾਰੇ ਕਾਲਜਾਂ ਦਾ ਡੇਟਾ ਹੋਵੇਗਾ ਆਨਲਾਈਨ
ਨਵੀਂ ਪੁਰਾਣੀ ਸੂਚੀ ਦੀ ਜਾਣਕਾਰੀ ਹੋਵੇਗੀ ਉਪਲੱਬਧ
ਈ-ਰਿਕਸ਼ਾ ਵਾਲਿਆਂ ਨੇ ਸਿੱਖ ਬੱਸ ਡਰਾਈਵਰ ਨਾਲ ਕੀਤੀ ਮਾਰਕੁੱਟ, ਦਾੜ੍ਹੀ ਵੀ ਪੁਟੀ
ਈ-ਰਿਕਸ਼ਾ ਵਾਲੇ ਮੌਕੇ ਤੋਂ ਫ਼ਰਾਰ
ਨਮਾਜ਼ੀ ਟੋਪੀ ਪਾਉਣ ਕਰਕੇ ਕੁੱਟਿਆ ਗਿਆ ਮੁਸਲਿਮ ਯੁਵਕ
ਬਰਕਤ ਅਲੀ ਨਾਂਅ ਦੇ ਮੁਸਲਿਮ ਵਿਅਕਤੀ ਨੂੰ ਕੁਝ ਵਿਅਕਤੀਆਂ ਦੇ ਸਮੂਹ ਵੱਲੋਂ ਅਪਣੀ ਟੋਪੀ ਉਤਾਰਨ ਲਈ ਕਿਹਾ ਗਿਆ।
ਪੰਜ ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
ਪੁਲਿਸ ਨੇ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਸੈਮ ਪਿਤਰੋਦਾ ਤੇ ਰਾਜਾ ਵੜਿੰਗ ਦੀ ਭਾਸ਼ਾ ਕਾਂਗਰਸ ਦੀ ਸਿੱਖੀ ਵਿਰੁਧ ਮੁੱਢ ਕਦੀਮੀ ਮਾਨਸਿਕਤਾ:ਭਾਈ ਅਗਵਾਨ
ਪਿਤਰੋਦਾ ਨੂੰ ਅਹੁਦੇ ਤੋਂ ਹਟਾਏ ਬਿਨਾਂ ਰਾਹੁਲ ਗਾਂਧੀ ਦਾ ਅਫ਼ਸੋਸ ਜਿਤਾਉਣਾ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ
ਪਾਣੀਪਤ ਤੋਂ ਈਵੀਐਮ ਮਸ਼ੀਨਾਂ ਹੋਈਆਂ ਜ਼ਬਤ
ਗੱਡੀ ਵਿਚ ਕੁਝ ਈਵੀਐਮ ਮਸ਼ੀਨਾਂ ਸ਼ਰੇਆਮ ਪਈਆਂ
ਕੰਡਕਟਰ ਵਲੋਂ ਔਰਤ ਦੇ ਵਾਲ ਫੜ ਕੇ ਜੁੱਤੀਆਂ ਨਾਲ ਕੁੱਟਮਾਰ
ਅੰਬਾਲਾ ਦੇ ਬੱਸ ਸਟੈਂਡ ਕੰਪਲੈਕਸ ਵਿਚ ਇਕ ਬੱਸ ਕੰਡਕਟਰ ਵਲੋਂ ਇਕ ਔਰਤ ਦੀ ਜੁੱਤੀਆਂ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਕਾਂਗਰਸ ਨੂੰ 84 ਦਾ ਹਿਸਾਬ ਦੇਣਾ ਪਵੇਗਾ : ਮੋਦੀ
ਰਾਹੁਲ ਦੇ ਗੁਰੂ ਦੇ ਸ਼ਬਦ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ
ਜੇ ਉਹ ਗੋਲੀ ਚਲਾਉਣਗੇ ਤਾਂ ਚੌਕੀਦਾਰ ਗੋਲਾ ਚਲਾਏਗਾ : ਮੋਦੀ
ਕਿਹਾ - ਸਿੱਖ ਕਤਲੇਆਮ 'ਤੇ ਕਾਂਗਰਸੀ ਆਗੂ ਕਹਿ ਰਿਹਾ ਹੈ ਕਿ 'ਹੋਇਆ ਤਾਂ ਹੋਇਆ'