Haryana
Panchkula Firing News: ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ
Panchkula Firing News: ਮ੍ਰਿਤਕਾਂ ਵਿਚ ਦੋ ਨੌਜਵਾਨ ਅਤੇ ਇਕ ਲੜਕੀ ਸ਼ਾਮਲ
Om Prakash Chautala News: ਪੰਜ ਤੱਤਾਂ ਵਿਚ ਵਿਲੀਨ ਹੋਏ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ
Om Prakash Chautala News: ਬੀਤੇ ਦਿਨ 89 ਸਾਲ ਦੀ ਉਮਰ ਵਿਚ ਹੋਇਆ ਸੀ ਦਿਹਾਂਤ
ਸੁਪਰੀਮ ਕੋਰਟ ਨੇ ਫਿਰ ਪ੍ਰਗਟਾਈ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ
ਕਿਹਾ- ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਵੱਲ ਰੱਖੇ ਧਿਆਨ ਤੇ ਲੋੜ ਪੈਣ ਉਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ।
Karan Aujla News: ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਚਾਰ ਗਿ੍ਰਫ਼ਤਾਰ
Karan Aujla News: ਸੋਮਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਭੇਜਿਆ
ਹਰਿਆਣਾ ਵਿਚ ਪੁਲਿਸ ਵਾਲਿਆਂ ਨੂੰ ਝਟਕਾ, ਡਿਊਟੀ 'ਤੇ ਮੋਬਾਈਲ ਵਰਤਣ 'ਤੇ ਲਗਾਈ ਪਾਬੰਦੀ
ਸੋਸ਼ਲ ਮੀਡੀਆ 'ਤੇ ਵੀ ਲਗਾਈ ਪਾਬੰਦੀ
Haryana News : ਹਰਿਆਣਾ ਸਰਕਾਰ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਰੇਗੀ ਨਾਇਬ ਸੈਣੀ ਸਰਕਾਰ
Haryana News : ਤਿੰਨ ਸਰਵੋਤਮ ਅਖਾੜਿਆਂ ਨੂੰ ਹਰ ਸਾਲ ਮਿਲੇਗਾ ਇਨਾਮ - ਨਾਇਬ ਸੈਣੀ
Haryana News: ਬਰਾਤ ਵਿਚ ਆਏ ਲਾੜੇ ਦੇ ਦੋਸਤਾਂ ਨੇ ਕੀਤੀ ਫ਼ਾਇਰਿੰਗ, 13 ਸਾਲਾ ਲੜਕੀ ਦੀ ਗੋਲੀ ਲੱਗਣ ਨਾਲ ਮੌਤ
Haryana News: ਘਟਨਾ ਵਿਚ 2 ਔਰਤਾਂ ਜ਼ਖ਼ਮੀ
LIC Bima Sakhi Yojana Launching Panipat News : ਪ੍ਰਧਾਨ ਮੰਤਰੀ ਮੋਦੀ ਨੇ ਪਾਨੀਪਤ 'ਚ LIC ਦੀ 'ਬੀਮਾ ਸਖੀ ਯੋਜਨਾ' ਦੀ ਕੀਤੀ ਸ਼ੁਰੂਆਤ
LIC Bima Sakhi Yojana Launching Panipat News : ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਗਤੀ ਨਾਲ ਕੰਮ ਕਰੇਗੀ: ਮੋਦੀ
ਹਰਿਆਣਾ ਦੇ ਦੋ ਪਹਿਲਵਾਨਾਂ ਵਿਚਾਲੇ ਛਿੜੀ ਸ਼ਬਦੀ ਜੰਗ, ਇਕ ਦੂਜੇ ਨੂੰ ਕਹੀਆਂ ਇਹ ਗੱਲਾਂ
ਯੋਗੇਸ਼ਵਰ ਨੇ ਕਿਹਾ-ਰਾਜਨੀਤੀ ਕਰੋ, ਖੇਡਾਂ ਛੱਡੋ; ਬਜਰੰਗ ਦਾ ਜਵਾਬ: ਭੈਣਾਂ-ਧੀਆਂ ਨੂੰ ਅੱਗੇ ਨਹੀਂ ਲਿਆਵਾਂਗੇ