Haryana
Haryana News: ਦੁਸਹਿਰੇ ਵਾਲੇ ਦਿਨ ਦਰਦਨਾਕ ਹਾਦਸਾ, ਨਹਿਰ 'ਚ ਡਿੱਗੀ ਕਾਰ, ਇਕੋ ਪ੍ਰਵਾਰ ਦੇ 8 ਜੀਆਂ ਦੀ ਮੌਤ
Haryana News: ਮ੍ਰਿਤਕਾਂ ਵਿਚ 3 ਬੱਚੇ ਵੀ ਸਨ ਸ਼ਾਮਲ
Editorial: ਕੌਣ ਬਣੇਗਾ ਹਰਿਆਣਾ ਦੇ ਸਿੱਖਾਂ ਦਾ ਮੁਹਾਫ਼ਿਜ਼...?
Editorial: ਹਰਿਆਣਾ ਵਿਚ ਸਿੱਖ ਵਸੋਂ 12.44 ਲੱਖ ਦੱਸੀ ਜਾਂਦੀ ਹੈ। ਇਹ ਸੂਬੇ ਦੀ ਕੁਲ ਵਸੋਂ ਦਾ 4.91 ਫ਼ੀ ਸਦ ਬਣਦੀ ਹੈ
Haryana govt formation : ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਰੋਹ 15 ਅਕਤੂਬਰ ਨੂੰ ਪੰਚਕੂਲਾ ’ਚ ਹੋਣ ਦੀ ਸੰਭਾਵਨਾ
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪੰਚਕੂਲਾ ’ਚ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ
Haryana Elections 2024 : ਹਰਿਆਣਾ ਦੇ 96 ਫ਼ੀਸਦੀ ਵਿਧਾਇਕ ਕਰੋੜਪਤੀ, 13 ਫ਼ੀਸਦੀ ਵਿਰੁਧ ਅਪਰਾਧਿਕ ਮਾਮਲੇ : ADR
ਇਹ ਜਾਣਕਾਰੀ ਚੋਣ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਵਿਸ਼ਲੇਸ਼ਣ ਤੋਂ ਆਈ ਹੈ
Congress review meeting: ਹਰਿਆਣਾ ਦੀ ਸਮੀਖਿਆ ਬੈਠਕ 'ਚ ਰਾਹੁਲ ਗਾਂਧੀ ਦੀ 2 ਟੁੱਕ,'ਨੇਤਾਵਾਂ ਨੇ ਚੋਣਾਂ 'ਚ ਨਿੱਜੀ ਹਿੱਤਾਂ ਨੂੰ ਉਪਰ ਰੱਖਿਆ'
ਮਲਿਕਾਰਜੁਨ ਖੜਗੇ ਦੇ ਘਰ ਹੋਇਆ ਹਰਿਆਣਾ ਚੋਣਾਂ 'ਚ ਕਾਂਗਰਸ ਦੀ ਹਾਰ 'ਤੇ ਮੰਥਨ
Haryana Assembly Elections : ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਫੈਸਲਾ
ਸੱਤਾਧਾਰੀ ਭਾਜਪਾ ਨੇ ਮੰਗਲਵਾਰ ਨੂੰ ਸੱਤਾ ਵਿਰੋਧੀ ਲਹਿਰ ਨੂੰ ਤੋੜਦੇ ਹੋਏ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ
Haryana News : ਹਰਿਆਣਾ ਵਿਧਾਨ ਸਭਾ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ
Haryana News : ਗਾਂਧੀਨਗਰ 'ਚ ਸਥਿਤ ਭਾਜਪਾ ਦੇ ਮੁੱਖ ਦਫਤਰ ਕਮਲਮ 'ਚ ਮਨਾਇਆ ਗਿਆ ਜਸ਼ਨ
Haryana News: ਪਾਬੰਦੀ ਦੇ ਬਾਵਜੂਦ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਸਤੰਬਰ ਤੋਂ ਹੁਣ ਤੱਕ 164 ਮਾਮਲੇ ਆਏ ਸਾਹਮਣੇ
Haryana News: ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਬਣ ਕੇ ਲੰਬੇ ਸਮੇਂ ਤੋਂ ਸਮੱਸਿਆ ਰਿਹਾ ਹੈ
Haryana Election Result 2024 : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਜ਼ਮਾਨਤ ਜ਼ਬਤ ,ਮਿਲੀਆਂ ਸਿਰਫ਼ 1170 ਵੋਟਾਂ
ਚੜੂਨੀ ਕੁਰੂਕਸ਼ੇਤਰ ਦੀ ਪਿਹੋਵਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਸਨ
Haryana Election Results 2024 : ਹਰਿਆਣਾ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਕੋਈ ਥਾਂ ਨਹੀਂ ਮਿਲੀ
'ਆਪ' ਪਾਰਟੀ ਸੂਬੇ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ