Haryana
Haryana News : ਹਰਿਆਣਾ ਸਰਕਾਰ ਤੋਂ ਭੁਪਿੰਦਰ ਹੁੱਡਾ ਨੂੰ ਝਟਕਾ, ਸੀਟ ਤੋਂ ਜਿੱਤਣ ਤੋਂ ਬਾਅਦ ਵੀ ਘਰ ਖਾਲੀ ਕਰਨ ਦੇ ਹੁਕਮ, ਜਾਣੋ ਕੀ ਹੈ ਕਾਰਨ
Haryana News : ਹਰਿਆਣਾ ਸਰਕਾਰ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਦਿੱਤੇ ਹੁਕਮ
Hisar News : ਹਿਸਾਰ ’ਚ 25 ਨਵੰਬਰ ਨੂੰ CM ਸੈਣੀ ਕਰਨਗੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ
Hisar News : 5 ਸਾਲ 8 ਮਹੀਨਿਆਂ ਵਿਚ ਮੁਕੰਮਲ ਹੋਏ ਇਸ ਪੁਲ 'ਤੇ ਲਗਭਗ 80 ਕਰੋੜ ਰੁਪਏ ਖਰਚ ਕੀਤੇ ਗਏ ਹਨ।
Sirsa News: ਸਾਈਡ ਨਾ ਦੇਣ 'ਤੇ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਚਲਾਈਆਂ ਤਾਬੜਤੋੜ ਗੋਲੀਆਂ
Sirsa News: ਘਟਨਾ ਵਿਚ 1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ
Shyam Singh Rana News : ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਲਿਫਟ ’ਚ ਫਸੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
Shyam Singh Rana News : ਮੀਟਿੰਗ ’ਚ ਸੂਬਾ ਪ੍ਰਧਾਨ ਮੋਹਨ ਲਾਲ ਬਰੌਲੀ,ਫਨਿੰਦਰ ਨਾਥ ਸ਼ਰਮਾ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵੀ ਹਾਜ਼ਰ ਸਨ
Chandigarh News : ਚੰਡੀਗੜ੍ਹ ’ਚ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ, ਹਰਿਆਣਾ ਦਾ ਵੱਖਰਾ ਕਾਨੂੰਨ ਸਦਨ ਵਿੱਚ ਗੂੰਜਿਆ
Chandigarh News : CM ਸੈਣੀ ਨੇ ਕਿਹਾ ਹਰਿਆਣਾ ਦੇ ਕਿਸਾਨਾਂ ਨੂੰ ਵੀ SYL ਦਾ ਮਿਲਣਾ ਚਾਹੀਦਾ ਪਾਣੀ
Haryana News: ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਪ੍ਰਾਇਮਰੀ ਸਕੂਲ ਕੀਤੇ ਬੰਦ, ਜਾਣੋ ਕਿਉਂ
Haryana News: ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਉਹ ਆਨਲਾਈਨ ਪੜ੍ਹਾਈ ਕਰਨਗੇ।
Haryana News : ਚੰਡੀਗੜ੍ਹ ’ਚ ਵਿਧਾਨ ਸਭਾ ਅਤੇ ਐਸਵਾਈਐਲ ਨੂੰ ਲੈ ਕੇ ਮੁੱਖ ਮੰਤਰੀ ਨਾਇਬ ਸੈਣੀ ਦਾ ਵੱਡਾ ਬਿਆਨ
Haryana News : ਕਿਹਾ- ਚੰਡੀਗੜ੍ਹ ’ਤੇ ਹਰਿਆਣਾ ਦਾ ਵੀ ਹੈ ਹੱਕ, ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ਦਾ ਨਾਂ ਰਖਿਆ ਜਾਵੇਗਾ ‘‘ਗੁਰੂ ਨਾਨਕ ਦੇਵ ਹਸਪਤਾਲ’’
Panipat Accident News: ਪਾਣੀਪਤ 'ਚ ਬੇਕਾਬੂ ਟਰੱਕ ਦਾ ਕਹਿਰ, 6 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ 'ਤੇ ਹੀ ਮੌਤ
Panipat Accident News: ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ
ਗੈਂਗਸਟਰ ਕੌਸ਼ਲ ਚੌਧਰੀ ਦੀ ਪਤਨੀ ਗ੍ਰਿਫਤਾਰ, ਕਰਦੀ ਸੀ ਇਹ ਗਲਤ ਕੰਮ
ਕੌਸ਼ਲ ਦੀ ਪਤਨੀ 'ਤੇ ਫੋਨ ਰਾਹੀਂ ਲੋਕਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ