Haryana
ਅੰਬਾਲਾ 'ਚ ਹਾਈਵੇਅ 'ਤੇ ਆਪਸ 'ਚ ਟਕਰਾਈਆਂ ਲਗਜ਼ਰੀ ਗੱਡੀਆਂ, ਸੜਕ 'ਤੇ ਖਿਲਰੇ ਸ਼ੀਸ਼ੇ
ਐਮਰਜੈਂਸੀ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਦਰਖਤ ਨਾਲ ਟਕਰਾਈ ਕਾਰ, 6 ਮੌਤਾਂ
ਇਕ ਨੌਜਵਾਨ ਗੰਭੀਰ ਜ਼ਖਮੀ
IAS ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ਼ ਕੇਸ ਦਰਜ
ਸੁਸਾਇਡ ਨੋਟ ’ਚ ਲਿਖਿਆ, “ਪੁੱਤਰਾਂ ਕੋਲ 30 ਕਰੋੜ ਦੀ ਜਾਇਦਾਦ ਪਰ ਮਾਪਿਆਂ ਲਈ ਦੋ ਰੋਟੀਆਂ ਤੱਕ ਨਹੀਂ”
ਸਿਰਸਾ 'ਚ ਵਾਪਰੇ ਦਰਦਨਾਕ ਹਾਦਸੇ 'ਚ 5 ਲੋਕਾਂ ਦੀ ਮੌਤ, ਪੰਜਾਬ ਦੇ ਰਹਿਣ ਵਾਲੇ ਸਨ ਮ੍ਰਿਤਕ
ਮਰਨ ਵਾਲਿਆਂ ਵਿੱਚ 4 ਵਿਅਕਤੀ ਪੰਜਾਬ ਦੇ ਸਰਦੂਲਗੜ੍ਹ ਦੇ ਸਨ ਵਸਨੀਕ
ਹਰਿਆਣਾ 'ਚ ਪਤੀ ਦਾ ਸ਼ਰਮਨਾਕ ਕਾਰਾ: ਕਾਰ 'ਚ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੁਲਿਸ ਨੇ ਕੀਤਾ ਗ੍ਰਿਫਤਾਰ
ਦੋਵੇਂ ਇਕ ਦੂਜੇ 'ਤੇ ਕਰਦੇ ਸਨ ਸ਼ੱਕ
ਹਰਿਆਣਾ 'ਚ 11.31 ਲੱਖ ਕਰੋੜ ਰੁਪਏ ਦੀਆਂ ਬੇਨਿਯਮੀਆਂ 'ਤੇ ਅਧਿਕਾਰੀ ਨਹੀਂ ਕਰ ਰਹੇ ਹਨ ਕਾਰਵਾਈ
ਕੈਗ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
ਮੋਟਰਸਾਈਕਲ 'ਤੇ ਜਾ ਰਹੇ ਪਿਓ-ਪੁੱਤ ਨੂੰ ਕਾਰ ਨੇ ਮਾਰੀ ਟੱਕਰ, ਪੁੱਤ ਨੇ ਮੌਕੇ 'ਤੇ ਤੋੜਿਆ ਦਮ
ਪਿਤਾ ਦੇ ਲੱਗੀਆਂ ਗੰਭੀਰ ਸੱਟਾਂ
ਸੜਕ ਪਾਰ ਕਰਦੇ ਸਮੇਂ ਕਾਰ ਨੇ ਬਜ਼ੁਰਗ ਔਰਤ ਨੂੰ ਮਾਰੀ ਟੱਕਰ, ਮੌਤ
ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਸੌਦਾ ਸਾਧ ਨੇ ਡੇਰੇ ਦਾ ਰਾਜਨੀਤਿਕ ਵਿੰਗ ਭੰਗ ਕਰਨ 'ਤੇ ਲਗਾਈ ਮੋਹਰ, ਜੇਲ੍ਹ 'ਚੋਂ ਚਿੱਠੀ ਰਾਹੀਂ ਦਿੱਤੀ ਸਫ਼ਾਈ
ਕਿਹਾ - ‘ਸੰਗਤ ਨੇ ਬਣਾਇਆ ਰਾਜਨੀਤਿਕ ਵਿੰਗ ਤੇ ਹੁਣ ਸੰਗਤ ਨੇ ਕੀਤਾ ਖ਼ਤਮ’
ਹਰਿਆਣਾ 'ਚ CISF ਜਵਾਨ ਦੀ ਮੌਤ, ਰੇਲਵੇ ਟ੍ਰੈਕ ਨੇੜੇ ਪਈ ਮਿਲੀ ਲਾਸ਼
ਨੇੜੇ ਹੀ ਖੜ੍ਹੀ ਮਿਲੀ ਮ੍ਰਿਤਕ ਦੀ ਆਈ-20 ਕਾਰ