Haryana
ਹਰਿਆਣਾ 'ਚ NIA ਦੀ ਛਾਪੇਮਾਰੀ, ਗੈਂਗਸਟਰ ਲਾਰੈਂਸ, ਬਵਾਨਾ, ਕੌਸ਼ਲ ਨਾਲ ਜੁੜੇ ਲੋਕਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
ਅੰਮ੍ਰਿਤਪਾਲ ਦੇ ਕਰੀਬੀ ਕਾਂਗਰਸੀ ਆਗੂ ਦੇ ਘਰ ਦੀ ਵੀ ਲਈ ਗਈ ਤਲਾਸ਼ੀ
ਡਿਊਟੀ ਕਰਕੇ ਘਰ ਜਾ ਰਹੇ ਬਾਈਕ ਸਵਾਰ ਨੌਜਵਾਨ ਨੂੰ ਟਰੈਕਟਰ-ਟਰਾਲੀ ਨੇ ਮਾਰੀ ਟੱਕਰ, ਮੌਤ
3 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ
ਮਾਂ- ਪਿਓ ਦੀ ਮੌਤ ਤੋਂ ਬਾਅਦ ਦੋ ਭੈਣਾਂ ਨੇ 1 ਸਾਲ ਤੋਂ ਆਪਣੇ-ਆਪ ਨੂੰ ਘਰ 'ਚ ਕੀਤਾ ਬੰਦ
ਪੁਲਿਸ ਨੇ ਸੂਝਬੂਝ ਨਾਲ ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਹਸਪਤਾਲ ਕਰਵਾਇਆ ਭਰਤੀ
ਗੈਂਗਸਟਰ ਟਿੱਲੂ ਦੇ ਕਤਲ ਤੋਂ ਬਾਅਦ ਹਰਿਆਣਾ ਦੀਆਂ ਜੇਲ੍ਹਾਂ 'ਚ ਵਧਾਈ ਚੌਕਸੀ
ਕੈਦੀਆਂ ਨੂੰ ਹੁਣ ਨਹੀਂ ਮਿਲਣਗੇ ਚਮਚੇ; ਸਖ਼ਤ ਸੁਰੱਖਿਆ 'ਚ ਬਵਾਨਾ, ਜਠੇੜੀ ਸਮੇਤ 30 ਬਦਮਾਸ਼
ਕੁਰੂਕਸ਼ੇਤਰ 'ਚ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੋਸਤਾਂ ਦੀ ਮੌਤ
ਇਕ ਦੋਸਤ ਗੰਭੀਰ ਜਖ਼ਮੀ
ਹਰਿਆਣਾ 'ਚ ਵਾਪਰਿਆ ਹਾਦਸਾ, ਟਰੱਕ ਨੇ ਬੋਲੇਰੋ ਕੈਂਪਰ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌਤ
ਇਕ ਨੌਜਵਾਨ ਜ਼ਖ਼ਮੀ ਗੰਭੀਰ
ਪਾਣੀਪਤ ਪੁਲਿਸ ਦੀ ਕਾਰਵਾਈ, ਸਪਾ ਸੈਂਟਰ 'ਤੇ ਮਾਰਿਆ ਛਾਪਾ, 5 ਲੜਕੀਆਂ ਤੇ 2 ਨੌਜਵਾਨ ਕੀਤੇ ਕਾਬੂ
ਗੁਪਤ ਸੂਚਨਾ ਦੇ ਆਧਾਰ ’ਤੇ ਕੋਹਿਨੂਰ ਸਪਾ ਸੈਂਟਰ ’ਤੇ ਮਾਰਿਆ ਛਾਪਾ
ਪੁਲਿਸ ਲਾਈਨ 'ਚ ਹੋ ਰਹੀ ਪਰੇਡ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ASI ਪੁਲਿਸ ਲਾਈਨ ਵਿੱਚ ਸੋਗ ਦਾ ਮਾਹੌਲ ਹੈ
ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ, ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਖੂਹ 'ਚ ਸੁੱਟਿਆ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁਧ ਮਾਮਲਾ ਦਰਜ
ਤੜਕਸਾਰ ਸੰਗਤ ਦੀ ਮੌਜੂਦਗੀ 'ਚ ਬੇਅਦਬੀ ਕਰਨ ਦਾ ਇਲਜ਼ਾਮ