Haryana
ਪੁਲਿਸ ਮੁਲਾਜ਼ਮ ਨੇ ਕੁੱਟ-ਕੁੱਟ ਮਾਰਿਆ ਰੇਹੜੀ ਚਾਲਕ, ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ 18 ਮਹੀਨੇ ਪਹਿਲਾਂ ਪਾਈ ਇਤਰਾਜ਼ਯੋਗ ਪੋਸਟ 'ਤੇ ਕਿਸਾਨ ਆਗੂ ਵਿਰੁੱਧ ਮਾਮਲਾ ਦਰਜ
ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਮਾਨ ਦੇ ਆਗੂ ਗੁਣੀ ਪ੍ਰਕਾਸ਼ ਵਿਰੁੱਧ 153ਏ ਅਤੇ ਆਈ.ਟੀ. ਐਕਟ 67ਏ ਤਹਿਤ ਦਰਜ ਹੋਇਆ ਕੇਸ
ਪਿਤਾ ਨਾਲ ਪੈਦਲ ਜਾ ਰਹੇ 11 ਸਾਲਾ ਬੱਚੇ ਨੂੰ ਤੇਜ਼ ਰਫਤਾਰ ਵਾਹਨ ਨੇ ਕੁਚਲਿਆ, ਮੌਤ
ਛੇਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਬੱਚਾ
ਯਮੁਨਾਨਗਰ 'ਚ ਅੰਮ੍ਰਿਤਪਾਲ ਦਾ ਸਮਰਥਕ ਕਾਬੂ: ਵਟਸਐਪ ਸਟੇਟਸ 'ਤੇ ਲਿਖੇ 'ਭਾਰਤ ਮਾਤਾ' ਖਿਲਾਫ ਸ਼ਬਦ
ਪੁਲਿਸ ਨੇ ਇਕ ਦਿਨ ਦਾ ਰਿਮਾਂਡ ਕੀਤਾ ਹਾਸਲ
ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿਚ 4 ਫ਼ੀ ਸਦੀ ਕੀਤਾ ਵਾਧਾ
ਹੁਣ ਮੁਲਾਜ਼ਮਾਂ ਨੂੰ ਮਿਲੇਗਾ 42 ਫੀਸਦੀ ਡੀਏ, ਪਹਿਲਾਂ ਮਿਲਦਾ ਸੀ 38% DA
OYO 'ਚ ਕੁੜੀਆਂ ਹਨੂੰਮਾਨ ਜੀ ਦੀ ਆਰਤੀ ਕਰਨ ਨਹੀਂ ਜਾਂਦੀਆਂ: ਹਰਿਆਣਾ ਮਹਿਲਾ ਕਮਿਸ਼ਨ ਚੇਅਰਪਰਸਨ
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਦਾ ਵਿਵਾਦਤ ਬਿਆਨ
ਅੰਬਾਲਾ 'ਚ ਪੰਜਾਬੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਾਰ ਖ਼ਰੀਦਣ ਲਈ ਜਾ ਰਿਹਾ ਸੀ ਦਿੱਲੀ
ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਕੀਤਾ ਦਰਜ
ਪੰਚਕੂਲਾ 'ਚ ਪਲਟੀ ਸਕੂਲ ਬੱਸ; ਬੱਚੇ ਹੋਏ ਜ਼ਖਮੀ, ਪੈ ਗਿਆ ਚੀਕ-ਚਿਹਾੜਾ
ਕਈ ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ
ਨਸ਼ਿਆਂ ਦੀ ਗ੍ਰਿਫ਼ਤ 'ਚ ਹਰਿਆਣਾ! ਹਰ ਸਾਲ 47 ਤੋਂ 50 ਨੌਜਵਾਨਾਂ ਦੀ ਜਾ ਰਹੀ ਜਾਨ
ਨਸ਼ਾ ਕਰਨ ਵਾਲਿਆਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੇ ਨੌਜਵਾਨ
ਹਾਈਵੋਲਟੇਜ਼ ਤਾਰਾਂ ਦੀ ਲਪੇਟ ਚ ਆਉਣ ਨਾਲ ਇਕ ਵਿਅਕਤੀ ਦੀ ਮੌਤ
ਛੱਤ 'ਤੇ ਗਿਆ ਸੀ ਸੋਲਰ ਪੈਨਲ ਸਾਫ਼ ਕਰਨ