Himachal Pradesh
ਮਿਸਾਲ: ਮੁਸਲਿਮ ਜੋੜੇ ਨੇ ਹਿੰਦੂ ਮੰਦਿਰ ’ਚ ਕਰਵਾਇਆ ਨਿਕਾਹ, ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਦਿੱਤਾ ਅਸ਼ੀਰਵਾਦ
ਰਾਸ਼ਟਰੀ ਸਵੈਮਸੇਵਕ ਸੰਘ ਦਾ ਜ਼ਿਲ੍ਹਾ ਦਫ਼ਤਰ ਵੀ ਇਸ ਮੰਦਰ ਦੇ ਕੰਪਲੈਕਸ ਵਿਚ ਹੀ ਸਥਿਤ ਹੈ
ਪੰਜਾਬ ਦੇ ਨੌਜਵਾਨਾਂ ਨੇ ਮਨਾਲੀ ਬੱਸ ਡਰਾਈਵਰ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ, ਹਸਪਤਾਲ 'ਚ ਭਰਤੀ
ਡਰਾਈਵਰ ਦੀ ਕੁੱਟਮਾਰ ਕਰਨ ਤੋਂ ਬਾਅਦ ਮਨਾਵੀ ਵੱਲ ਨੂੰ ਭੱਜੇ ਨੌਜਵਾਨ
ਹਿਮਾਚਲ ’ਚ VVIP ਨੰਬਰ ਦੀ ਕਰੋੜਾਂ ਦੀ ਬੋਲੀ ਲਗਾਉਣ ਵਾਲੇ ਨਿਕਲੇ ਫਰਜ਼ੀ, ਟਰਾਂਸਪੋਰਟ ਵਿਭਾਗ ਦਾ ਪੋਰਟਲ ਸਸਪੈਂਡ
VVIP ਵਾਹਨ ਨੰਬਰਾਂ ਵਿਚ ਫਰਜ਼ੀਵਾੜਾ
ਕੁੱਲੂ ਘੁੰਮਣ ਗਏ ਬਟਾਲਾ ਦੇ ਨੌਜਵਾਨ ਨੂੰ ਆਈ ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ
ਦਾਜ ਦੀ ਮੰਗ ਕਰਨ 'ਤੇ ਲਾੜੀ ਨੇ ਵਾਪਸ ਭੇਜੀ ਬਰਾਤ
ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਦੌਰਾਨ ਹੀ ਵਿਗੜ ਗਿਆ ਮਾਹੌਲ
VVIP ਨੰਬਰ ਲਈ 1.12 ਕਰੋੜ ਦੀ ਬੋਲੀ : 70 ਹਜ਼ਾਰ ਰੁਪਏ ਦੀ ਸਕੂਟੀ ਲਈ ਮੰਗਿਆ HP 99-9999 ਨੰਬਰ
ਇਹ ਬੋਲੀ ਅੱਜ ਬੰਦ ਹੋਵੇਗੀ।
ਹਿਮਾਚਲ 'ਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ 187 ਸੜਕਾਂ ਬੰਦ
ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋਈ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ, ਬੰਦ ਕੀਤੀਆਂ 176 ਸੜਕਾਂ
ਚਟਾਨਾਂ ਡਿੱਗਣ ਕਾਰਨ ਸੜਕ 'ਤੇ ਕਈ ਵਾਹਨ ਫਸੇ
ਊਨਾ 'ਚ 2 ਝੌਂਪੜੀਆਂ 'ਚ ਅੱਗ ਲੱਗਣ ਕਾਰਨ 4 ਦੀ ਮੌਤ
ਅੱਗ ਲੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ
ਸਰਕਾਰ ਨੇ ਢੁੱਕਵੇਂ ਬਜਟ ਦਾ ਪ੍ਰਬੰਧ ਕਰਕੇ ਲਾਗੂ ਕੀਤੀ ਪੁਰਾਣੀ ਪੈਨਸ਼ਨ ਪੈਨਸ਼ਨ: ਮੁੱਖ ਮੰਤਰੀ ਹਿਮਾਚਲ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਊਨਾ ਪਹੁੰਚਣ 'ਤੇ ਨਿੱਘਾ ਸਵਾਗਤ