Himachal Pradesh
ਐਂਬੂਲੈਂਸ ਨੂੰ ਰਸਤਾ ਦੇਣ ਲਈ PM ਮੋਦੀ ਨੇ ਰੋਕਿਆ ਆਪਣਾ ਕਾਫਲਾ
PM ਮੋਦੀ ਦੇ ਇਸ ਕਦਮ ਦੀ ਹਰ ਪਾਸੇ ਹੋ ਰਹੀ ਸ਼ਲਾਘਾ
ਭਾਜਪਾ ਆਗੂ ਸ਼ਾਂਤਾ ਕੁਮਾਰ ਨੇ ਸੌਦਾ ਸਾਧ ਖ਼ਿਲਾਫ਼ ਖੋਲ੍ਹਿਆ ਮੋਰਚਾ
ਕਿਹਾ- ਕਾਤਲ ਅਤੇ ਬਲਾਤਕਾਰੀ ਲੋਕਾਂ ਨੂੰ ਬਣਾ ਰਿਹਾ ਮੂਰਖ
ਗੁਜਰਾਤ ਪੁਲ਼ ਹਾਦਸੇ 'ਚ ਹੋਈਆਂ ਮੌਤਾਂ 'ਤੇ ਦਲਾਈ ਲਾਮਾ ਨੇ ਜਤਾਇਆ ਦੁੱਖ
ਝੂਲਦਾ ਪੁਲ ਡਿੱਗਣ ਦੀ ਇਸ ਘਟਨਾ ਵਿੱਚ ਘੱਟੋ-ਘੱਟ 134 ਲੋਕਾਂ ਦੀ ਮੌਤ ਹੋ ਗਈ ਸੀ।
ਹਿਮਾਚਲ 'ਚ ਰੂਸੀ ਔਰਤ ਗ੍ਰਿਫ਼ਤਾਰ, ਬਰਾਮਦ ਹੋਈ ਲਗਭਗ ਢਾਈ ਕਿੱਲੋ ਚਰਸ
ਰੂਸੀ ਔਰਤ ਕੋਲੋਂ 2.41 ਕਿੱਲੋ ਚਰਸ ਬਰਾਮਦ ਹੋਈ।
PM ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿੱਤੀ ਹਰੀ ਝੰਡੀ, ਆਨੰਦਪੁਰ ਸਾਹਿਬ ਵੀ ਰੁਕੇਗੀ ਟਰੇਨ
ਹੁਣ 3 ਘੰਟੇ 'ਚ ਪੂਰਾ ਹੋਵੇਗਾ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ
ਹਿਮਾਚਲ ਪ੍ਰਦੇਸ਼ 'ਚ ਕਰੱਸ਼ਰ ਪਲਾਂਟ ਵਿਚ ਹੋਇਆ ਧਮਾਕਾ, ਇਕ ਵਿਅਕਤੀ ਦੀ ਹੋਈ ਮੌਤ
ਧਮਾਕਾ ਹੋਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਹਿਮਾਚਲ ਪ੍ਰਦੇਸ਼ 'ਚ ਵੱਡਾ ਹਾਦਸਾ, ਖਿਸਕੀ ਜ਼ਮੀਨ, 5 ਲੋਕਾਂ ਦੀ ਹੋਈ ਮੌਤ
ਇਕ ਗੰਭੀਰ ਰੂਪ 'ਚ ਜ਼ਖਮੀ
ਮਨਾਲੀ ਘੁੰਮਣ ਗਏ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਦਰਿਆ 'ਚ ਡਿੱਗੀ ਕਾਰ, ਦੋ ਮੌਤਾਂ
ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
ਮੌਸਮ ਦਾ ਬਦਲਿਆ ਮਿਜਾਜ਼, ਹਿਮਾਚਲ 'ਚ ਭਾਰੀ ਮੀਂਹ ਨਾਲ ਹੋ ਰਹੀ ਬਰਫਬਾਰੀ
ਬਰਫਬਾਰੀ ਕਾਰਨ ਲੇਹ ਮਨਾਲੀ ਹਾਈਵੇਅ ਬੰਦ ਹੈ
ਸੋਲਨ ‘ਚ ਨੋਟਾਂ ਦੀ ਕਤਰਨ ਮਿਲਣ ਨੂੰ ਲੈ ਕੇ ਵੱਡਾ ਖੁਲਾਸਾ, ਮੱਧ ਪ੍ਰਦੇਸ਼ ਦੀ ਪ੍ਰਿੰਟਿੰਗ ਪ੍ਰੈੱਸ ਨਾਲ ਜੁੜੇ ਤਾਰ!
ਕੁੱਲੂ ਦੇ ਆੜਤੀਆਂ ਨੇ ਪਟਿਆਲਾ ਤੋਂ ਖਰੀਦੀ ਸੀ ਕਤਰਨ