Himachal Pradesh
ਹਿਮਾਚਲ ’ਚ 5 ਸਾਲ ਬਾਅਦ ਸੱਤਾ ਬਦਲਣ ਦਾ ਰਿਵਾਜ਼ ਕਾਇਮ, ਕਾਂਗਰਸ ਨੂੰ ਮਿਲਿਆ ਪੂਰਨ ਬਹੁਮਤ
68 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਨੇ 40 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।
ਹਿਮਾਚਲ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ
ਮਨਾਲੀ 'ਚ ਵੱਡਾ ਹਾਦਸਾ ਟਲਿਆ, ਸ਼ਟਰਿੰਗ ਖੋਲ੍ਹਦੇ ਸਮੇਂ ਡਿੱਗਿਆ ਨਿਰਮਾਣ ਅਧੀਨ ਪੁਲ
ਵਾਲ-ਵਾਲ ਬਚੇ ਮਜ਼ਦੂਰ
ਦਰਦਨਾਕ ਹਾਦਸਾ: ਸ਼ਿਮਲਾ ‘ਚ 300 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, ਇਕ ਦੀ ਮੌਤ
ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ
ਹਿਮਾਚਲ ਪ੍ਰਦੇਸ਼ 'ਚ ਇਕ ਵਿਅਕਤੀ ਨੇ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕੀਤੀ ਜਾਂਚ
ਦਿਲ ਦਹਿਲਾ ਦੇਣ ਵਾਲੀ ਘਟਨਾ: ਤਿੰਨ ਸਾਲਾਂ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਕਾਰਨ ਸ਼ਹਿਰ ਵਿੱਚ ਡੂੰਘੇ ਗੁੱਸੇ ਅਤੇ ਸਹਿਮ ਦਾ ਮਾਹੌਲ
ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਬੱਸ ਪਲਟੀ, 16 ਯਾਤਰੀ ਗੰਭੀਰ ਜ਼ਖਮੀ
ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਸ਼ਿਮਲਾ 'ਚ ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਦੀ ਮੌਤ
7 ਦੀ ਹਾਲਤ ਗੰਭੀਰ
'ਗਾਂਧੀ ਮੰਡੇਲਾ' ਪੁਰਸਕਾਰ ਦਾ ਸਨਮਾਨੇ ਗਏ ਦਲਾਈ ਲਾਮਾ
ਲਾਮਾ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਅਹਿੰਸਾ ਅਤੇ ਦਇਆ ਜ਼ਰੂਰੀ ਹਨ
ਹਿਮਾਚਲ 'ਚ ਤਾਜ਼ਾ ਬਰਫਬਾਰੀ ਨੇ ਵਧਾਈ ਠੰਡ, ਮੈਦਾਨੀ ਇਲਾਕਿਆਂ 'ਚ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ
ਪੈ ਰਹੀ ਬਰਫਬਾਰੀ ਨੇ ਠਾਰੇ ਲੋਕ