Himachal Pradesh
ਬੱਦਲ ਫ਼ਟਣ ਕਾਰਨ ਹਿਮਾਚਲ 'ਚ ਭਾਰੀ ਤਬਾਹੀ, ਆਵਾਜਾਈ ਪ੍ਰਭਾਵਤ
ਚੰਬਾ 'ਚ ਮਣੀਮਹੇਸ਼ ਯਾਤਰਾ ਰੋਕੀ
ਹਿਮਾਚਲ 'ਚ ਮੀਂਹ ਨੇ ਲਈ 8 ਲੋਕਾਂ ਦੀ ਜਾਨ
323 ਸੜਕਾਂ 'ਤੇ ਗੱਡੀਆਂ ਦੀ ਆਵਾਜਾਈ ਬੰਦ
ਨੈਣਾ ਦੇਵੀ ਤੋਂ ਪਰਤ ਰਿਹਾ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ
ਨੈਣਾ ਦੇਵੀ ਮੰਦਰ ਤੋਂ ਦਰਸ਼ਨ ਕਰ ਕੇ ਅਨੰਦਪੁਰ ਸਾਹਿਬ ਵੱਲ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਟਕੱਰ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਿਆ।
ਨਵ ਜੰਮੀ ਬੱਚੀ ਪ੍ਰਤੀ ਅਵਾਰਾ ਕੁੱਤਿਆਂ ਨੇ ਵਿਖਾਈ ਹਮਦਰਦੀ
ਵੀਡੀਉ ਵਾਇਰਲ
ਸੋਲਨ 'ਚ ਡਿੱਗੀ ਤਿੰਨ ਮੰਜ਼ਲਾ ਇਮਾਰਤ, 15 ਲੋਕਾਂ ਦੀ ਮੌਤ
35 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ
ਕੁੱਲੂ ਮਨਾਲੀ ਵਿਚ ਡੂੰਘੀ ਖੱਡ ਵਿਚ ਡਿੱਗੀ ਬੱਸ
35 ਜ਼ਖ਼ਮੀ, 43 ਦੀ ਮੌਤ
ਕੁੱਲੂ : 500 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 25 ਦੀ ਮੌਤ
ਹਾਦਸੇ 'ਚ 30 ਲੋਕ ਜ਼ਖ਼ਮੀ
ਨੈਨਾ ਦੇਵੀ ਮੰਦਰ 'ਚ ਪੁਲਸੀਏ ਵੱਲੋਂ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ
ਲੜਕੀ 'ਤੇ ਭੀਖ ਮੰਗ ਕੇ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਦਾ ਲਾਇਆ ਦੋਸ਼
ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਮਚੇ, ਟੂਥਬਰੱਸ਼, ਚਾਕੂ ਤੇ ਹੋਰ ਸਮਾਨ
ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਸੁੰਦਰਨਗਰ ਇਲਾਕੇ ਦਾ ਮਾਮਲਾ
ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
2 ਮਾਸੂਮ ਬੱਚੀਆਂ ਦੀ ਮੌਤ