Himachal Pradesh
ਕੁੱਲੂ : 500 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 25 ਦੀ ਮੌਤ
ਹਾਦਸੇ 'ਚ 30 ਲੋਕ ਜ਼ਖ਼ਮੀ
ਨੈਨਾ ਦੇਵੀ ਮੰਦਰ 'ਚ ਪੁਲਸੀਏ ਵੱਲੋਂ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ
ਲੜਕੀ 'ਤੇ ਭੀਖ ਮੰਗ ਕੇ ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨ ਦਾ ਲਾਇਆ ਦੋਸ਼
ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਮਚੇ, ਟੂਥਬਰੱਸ਼, ਚਾਕੂ ਤੇ ਹੋਰ ਸਮਾਨ
ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਸੁੰਦਰਨਗਰ ਇਲਾਕੇ ਦਾ ਮਾਮਲਾ
ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
2 ਮਾਸੂਮ ਬੱਚੀਆਂ ਦੀ ਮੌਤ
ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ‘ਤੇ 143 ਫੀਸਦੀ ਵੋਟਿੰਗ
ਹਿਮਾਚਲ ਪ੍ਰਦੇਸ਼ ਵਿਚ ਦੁਨੀਆ ਦੇ ਸਭ ਤੋਂ ਉਚੇ ਵੋਟਿੰਗ ਸੈਂਟਰ ਤਾਸ਼ੀਗਾਂਗ ਪਿੰਡ ਵਿਚ ਐਤਵਾਰ ਨੂੰ 142.85 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਦੇਸ਼ ਦੇ ਸਭ ਤੋਂ ਪਹਿਲੇ ਵੋਟਰ ਨੇ ਵੀ ਪਾਈ ਵੋਟ
ਕਿੰਨੌਰ ਜਿਲ੍ਹੇ ਦੇ ਕਬਾਇਲੀ ਕਲਪਾ ਵਿਚ ਦੇਸ਼ ਦੇ ਪਹਿਲੇ ਵੋਟਰ 102 ਸਾਲਾਂ ਦੇ ਹਨ
ਹਿਮਾਚਲ ਪ੍ਰਦੇਸ਼ : 200 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 12 ਮੌਤਾਂ
ਨਿੱਜੀ ਕੰਪਨੀ ਦੀ ਬੱਸ ਡਲਹੌਜ਼ੀ ਤੋਂ ਪਠਾਨਕੋਟ ਜਾ ਰਹੀ ਸੀ
ਮੌਸਮ ਦਾ ਵਿਗੜਿਆ ਮਜਾਜ਼! 30 ਸਾਲ ਦਾ ਟੁੱਟਿਆ ਰਿਕਾਰਡ
ਇਸ ਸਾਲ ਮਾਰਚ ਮਹੀਨੇ 'ਚ ਸ਼ਿਮਲਾ 'ਚ ਬਰਫ਼ਬਾਰੀ ਤੇ ਬਾਰਸ਼ ਨੇ ਆਪਣਾ ਰਿਕਾਰਡ ਤੋੜਿਆ
ਸ਼ਿਮਲਾ : ਹੋਲੀ ਖੇਡਦੇ ਨੌਜਵਾਨ ਭਿੜੇ, ਬਚਾਅ ਕਰਨ ਆਏ ਪੁਲਿਸ ਮੁਲਾਜ਼ਮ ਦੀ ਮਾਰਕੁੱਟ
ਇਕ ਮੁਲਜ਼ਮ ਗ੍ਰਿਫ਼ਤਾਰ, 5 ਫ਼ਰਾਰ
ਤੇਜ ਰਫ਼ਤਾਰ ਬੱਸ ਪਲਟੀ, ਔਰਤ ਸਮੇਤ 3 ਜ਼ਖ਼ਮੀ
ਨਾਲਾਗੜ੍ਹ-ਸਵਾਰਘਾਟ ਰਸਤੇ 'ਤੇ ਚਿਕਨੀ ਪੁਲ ਨੇੜੇ ਵਾਪਰਿਆ ਹਾਦਸਾ