Jammu
ਜੰਮੂ-ਕਸ਼ਮੀਰ: ਕਿਸ਼ਤਵਾੜ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
2 ਮਹੀਨਿਆਂ ਵਿਚ ਫ਼ੌਜ ਦਾ ਤੀਜਾ ਧਰੁਵ ਹੈਲੀਕਾਪਟਰ ਹੋਇਆ ਕਰੈਸ਼
ਜੰਮੂ ਵਿਚ ਪਹਿਲੀ ਵਾਰ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਲਈ ਕੀਤਾ ਗਿਆ ਤਾਇਨਾਤ
ਔਰਤਾਂ ਨੇ ਜੰਮੂ-ਕਸ਼ਮੀਰ ਪੁਲਿਸ ਦੀ ਇਸ ਪਹਿਲ ਦਾ ਕੀਤਾ ਸਵਾਗਤ
ਮੇਰੇ ਕੋਲ ਕੋਈ ‘ਜਾਦੂਈ ਚਿਰਾਗ਼’ ਨਹੀਂ, ਜੋ 2024 ਤੋਂ ਪਹਿਲਾਂ ਵਿਰੋਧੀ ਧਿਰਾਂ ਦੀ ਏਕਤਾ ਸਬੰਧੀ ਭਵਿੱਖਬਾਣੀ ਕਰ ਸਕੇ: ਫ਼ਾਰੂਕ ਅਬਦੁੱਲਾ
ਕਿਹਾ : ਨੈਸ਼ਨਲ ਕਾਨਫ਼ਰੰਸ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਭੀਖ ਨਹੀਂ ਮੰਗੇਗੀ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ-ਕਸ਼ਮੀਰ, ਸਹਿਮੇ ਲੋਕ
ਰਿਕਟਰ ਪੈਮਾਨੇ ’ਤੇ 4.1 ਮਾਪੀ ਗਈ ਤੀਬਰਤਾ
ਪੁੰਛ ਅਤਿਵਾਦੀ ਹਮਲਾ: ਪੁੱਛਗਿੱਛ ਲਈ ਹਿਰਾਸਤ ਵਿਚ ਲਏ ਗਏ 40 ਤੋਂ ਵੱਧ ਲੋਕ
ਸਰਚ ਅਭਿਆਨ ਚੌਥੇ ਦਿਨ 'ਚ ਦਾਖਲ ਹੁੰਦੇ ਹੀ ਕਈ ਸੁਰੱਖਿਆ ਏਜੰਸੀਆਂ ਦੀ ਸ਼ਮੂਲੀਅਤ ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਅੱਤਵਾਦੀ ਹਮਲੇ ’ਚ ਸੂਬੇ ਦੇ 4 ਫ਼ੌਜੀ ਹੋਏ ਸ਼ਹੀਦ, ਸੋਗ 'ਚ ਡੁੱਬਿਆ ਪੂਰਾ ਪੰਜਾਬ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ
ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਦਾ ਰਹਿਣ ਵਾਲਾ ਸੀ ਫ਼ੌਜੀ ਜਵਾਨ
ਜੰਮੂ ਕਸ਼ਮੀਰ 'ਚ ਫ਼ੌਜੀ ਜਵਾਨਾਂ 'ਤੇ ਅਤਿਵਾਦੀ ਹਮਲਾ, 5 ਜਵਾਨ ਸ਼ਹੀਦ
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਗ੍ਰਨੇਡ ਦੀ ਵਰਤੋਂ ਕੀਤੀ ਹੈ।
ਜੰਮੂ-ਕਸ਼ਮੀਰ ਪੁਲਿਸ ਨੇ 70 ਕਰੋੜ ਦੀ 11 ਕਿਲੋ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
11.82 ਲੱਖ ਵੀ ਕੀਤੇ ਬਰਾਮਦ
ਡੂੰਘੀ ਖਾਈ ਵਿਚ ਡਿੱਗੀ ਕਾਰ, ਹਵਾਈ ਫੌਜ ਦੇ ਜਵਾਨ ਦੀ ਮੌਤ
ਸਰਫਰਾਜ਼ ਅਹਿਮਦ ਭੱਟ ਕਸ਼ਮੀਰ ਜਾ ਰਹੇ ਸਨ।