Jammu
ਵੈਸ਼ਨੋ ਦੇਵੀ ਮੰਦਰ 'ਚ ਮਚੀ ਭਗਦੜ, 12 ਸ਼ਰਧਾਲੂਆਂ ਦੀ ਮੌਤ
13 ਗੰਭੀਰ ਜ਼ਖ਼ਮੀ
ਚੰਨਦੀਪ ਸਿੰਘ ਨੇ ਰਚਿਆ ਇਤਿਹਾਸ, ਵਿਸ਼ਵ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗ਼ਾ
ਜੰਮੂ-ਕਸ਼ਮੀਰ ਦੇ ਚੰਨਦੀਪ ਸਿੰਘ ਨੇ ਤੁਰਕੀ ਦੇ ਇਸਤਾਂਬੁਲ 'ਚ ਆਯੋਜਿਤ 9ਵੇਂ ਵਿਸ਼ਵ ਪੈਰਾ ਤਾਈਕਵਾਂਡੋ ਮੁਕਾਬਲੇ 'ਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ।
ਦੇਸ਼ ਦੀ ਰਾਖੀ ਕਰਦਿਆਂ 4 ਸਿੱਖ ਲਾਈਟ ਇਨਫੈਂਟਰੀ ਦੇ ਜਵਾਨਾਂ ਸਣੇ 5 ਫ਼ੌਜੀ ਜਵਾਨ ਸ਼ਹੀਦ
ਸ਼ਹੀਦ ਹੋਣ ਵਾਲੇ 5 ਫੌਜੀਆਂ ਵਿਚੋਂ 3 ਜਵਾਨ ਪੰਜਾਬ ਅਤੇ 2 ਜਵਾਨ ਉੱਤਰ ਪ੍ਰਦੇਸ਼ ਤੇ ਕੇਰਲਾ ਨਾਲ ਸਬੰਧਿਤ ਸਨ।
ਜੰਮੂ ਵਿਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਜ਼ਖਮੀ ਪਾਇਲਟਾਂ ਨੇ ਤੋੜਿਆ ਦਮ
ਜੰਮੂ ਦੇ ਉਧਮਪੁਰ ਜ਼ਿਲ੍ਹੇ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ (Army helicopter crashes in Jammu) ਹੋ ਗਿਆ ਹੈ।
ਤਾਲਿਬਾਨ ਦੀ ਬਜਾਏ ਕਿਸਾਨਾਂ ਅਤੇ ਦੇਸ਼ ਦੇ ਹੋਰ ਮੁੱਦਿਆਂ ’ਤੇ ਧਿਆਨ ਦੇਵੇ ਸਰਕਾਰ: ਮਹਿਬੂਬਾ ਮੁਫ਼ਤੀ
ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਨੌਂ ਮਹੀਨਿਆਂ ਤੋਂ ਸੜਕਾਂ 'ਤੇ ਬੈਠੇ ਕਿਸਾਨਾਂ ਦੇ ਨਾਲ -ਨਾਲ ਕਿਸੇ ਦੀ ਵੀ ਨਹੀਂ ਸੁਣ ਰਹੀ।
ਜੰਮੂ-ਕਸ਼ਮੀਰ 'ਚ ਬੱਦਲ ਫਟਣ ਕਾਰਨ ਆਏ ਹੜ੍ਹ, ਚਾਰ ਲੋਕਾਂ ਦੀ ਮੌਤ, ਕਈ ਲਾਪਤਾ
ਮਰਨ ਵਾਲੇ ਇਕੋ ਪਰਿਵਾਰ ਦੇ ਸਨ ਮੈਂਬਰ
ਸ਼੍ਰੀਨਗਰ 'ਚ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਕੀਤਾ ਹਮਲਾ, ਇੰਸਪੈਕਟਰ 'ਤੇ ਲੱਗੀਆਂ ਗੋਲੀਆਂ
ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਸਰਕਾਰ ਦਾ ਮਕਸਦ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ- ਕੇਂਦਰੀ ਖੇਤੀਬਾੜੀ ਮੰਤਰੀ
ਤੋਮਰ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਜੰਮੂ -ਕਸ਼ਮੀਰ ਪਹੁੰਚਿਆ
ਦੋ ਦਿਨਾਂ ਜੰਮੂ ਦੇ ਦੌਰੇ 'ਤੇ ਰਾਹੁਲ ਗਾਂਧੀ, 'ਮੇਰੇ ਪਰਿਵਾਰ ਦਾ ਜੰਮੂ-ਕਸ਼ਮੀਰ ਨਾਲ ਪੁਰਾਣਾ ਰਿਸ਼ਤਾ'
'ਦੁੱਖ ਦੀ ਗੱਲ ਇਹ ਹੈ ਕਿ ਭਾਜਪਾ ਅਤੇ ਆਰਐਸਐਸ ਤੁਹਾਡੇ ਸੱਭਿਆਚਾਰ ਨੂੰ ਤੋੜਨ ਦਾ ਕੰਮ ਕਰ ਰਹੇ'
ਜੰਮੂ -ਕਸ਼ਮੀਰ: ਰਾਜੌਰੀ ਵਿਚ ਅਤਿਵਾਦੀਆਂ ਨਾਲ ਮੁੱਠਭੇੜ ਦੌਰਾਨ ਫ਼ੌਜ ਦਾ ਇਕ JCO ਸ਼ਹੀਦ
ਰਾਜੌਰੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਚੱਲ ਰਿਹਾ ਹੈ।